ਅਬੂ ਬਕਰ ਅਲ ਬਗਦਾਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 22:
}}
'''ਇਬਰਾਹਿਮ ਅਵਾਦ ਇਬਰਾਹਿਮ ਅਲੀ ਮੁਹੰਮਦ ਅਲ-ਬਦਰੀ ਅਲ-ਕੁਰੈਸ਼ੀ ਅਲ-ਸਮਾਰਾਏ''' ({{lang-ar|إبراهيم ابن عواد ابن إبراهيم ابن علي ابن محمد البدري السامرائي}}), ਪਹਿਲਾਂ '''ਡਾ. ਇਬਰਾਹਿਮ''' ਅਤੇ '''ਅਬੂ ਦੁਆ''' ({{lang|ar|أبو دعاء}}),<ref name="announcement">{{cite web|url= http://www.webcitation.org/62Hxw9AqD|title= Wanted: Abu Du’a; Up to $10 Million|publisher= Rewards for Justice|date=|accessdate=8 October 2011 }}</ref> ਵਧੇਰੇ ਪ੍ਰਚਲਿਤ ਨਸਮ '''ਅਬੂ ਬੱਕਰ ਅਲ ਬਗਦਾਦੀ''' ({{lang|ar|أبو بكر البغدادي}}), ਪੈਗੰਬਰ [[ਮੁਹੰਮਦ]] ਦੇ ਵਾਰਸ ਹੋਣ ਦੀ ਦਾਹਵੇਦਾਰੀ ਦੇ ਚੱਕਰ ਵਿੱਚ, ਨਵਾਂ ਨਾਮ '''ਅਬੂ ਬੱਕਰ ਅਲ ਬਗਦਾਦੀ ਅਲ ਹੁਸੈਨੀ ''' ({{lang-ar|أبو بكر البغدادي الحسيني القرشي}}) ਤੇ ਹੁਣ '''[[ਅਮੀਰ ਅਲ-ਮੁ'ਮੁਨੀਨ]] ਖਲੀਫਾ ਇਬਰਾਹਿਮ''',<ref name="Abraham">http://www.nytimes.com/2014/07/06/world/asia/iraq-abu-bakr-al-baghdadi-sermon-video.html</ref>({{lang|ar|أمير المؤمنين الخليفة إبراهيم الكرار }}) ਪਛਮੀ ਇਰਾਕ ਅਤੇ ਉੱਤਰੀ ਸੀਰੀਆ ਵਿੱਚ ਐਲਾਨੀ ਗਈ [[ਇਸਲਾਮੀ ਸਟੇਟ ਇਨ ਇਰਾਕ ਐਂਡ ਅਲ ਸ਼ਾਮ]] ({{lang-ar|الدولة الإسلامية}}) ਦਾ ਖਲੀਫਾ ਸੀ।ਸਮੂਹ ਨੂੰ [[ਸੰਯੁਕਤ ਰਾਸ਼ਟਰ]], ਅਤੇ [[ਯੂਰਪੀਅਨ ਯੂਨੀਅਨ]] ਅਤੇ ਬਹੁਤ ਸਾਰੇ ਵਿਅਕਤੀਗਤ ਰਾਜਾਂ ਨੇ ਇੱਕ ਅੱਤਵਾਦੀ ਸੰਗਠਨ ਕਰਾਰ ਦਿੱਤਾ ਹੋਇਆ ਹੈ, ਜਦੋਂ ਕਿ ਬਗਦਾਦੀ ਨੂੰ [ [ਸੰਯੁਕਤ ਰਾਜ]] ਨੇ ਅਕਤੂਬਰ 2019 ਵਿਚ ਉਸ ਦੀ ਮੌਤ ਹੋਣ ਤਕ ਖ਼ਾਸ ਵਿਸ਼ਵਵਿਆਪੀ ਅੱਤਵਾਦੀ ਕਰਾਰ ਦਿੱਤਾ ਹੋਇਆ ਸੀ। <ref name="rewardsforjustice1">[[Rewards for Justice]] – [https://www.rewardsforjustice.net/english/abu_dua.html Information that brings to justice... Abu Bakr al-Baghdadi Up to $25 Million Reward] Retrieved 25 January 2017,</ref>
 
ਉਸ ਨੂੰ ਗਿਰਫਤਾਰ ਕਰਨ ਜਾਂ ਮਾਰਨ ਲਈ ਅਮਰੀਕਾ ਨੇ ਦਸ ਮਿਲਿਅਨ ਡਾਲਰ ਇਨਾਮ ਰੱਖਿਆ ਸੀ। ਅਮਰੀਕਾ ਨੇ ਇਤਿਹਾਸ ਵਿੱਚ ਅੱਜ ਤੱਕ ਸਭ ਤੋਂ ਜ਼ਿਆਦਾ ਇਨਾਮ ਇੱਕ ਅਲਕਾਇਦਾ ਦੇ ਸਰਬਰਾਹ ਏਮਨ ਅਲਜ਼ਾਵਹਰੀ ਦੇ ਸਿਰ ਦਾ ਇਨਾਮ ਰੱਖਿਆ ਹੈ ਜੋ 26 ਮਿਲੀਅਨ ਹੈ ਅਤੇ ਉਸ ਦੇ ਬਾਅਦ ਅਬੂ ਬਕਰ ਅ ਲਬਗ਼ਦਾਦੀ ਤੇ ਸਭ ਤੋਂ ਵੱਧ ਹੈ।
 
==ਹਵਾਲੇ==