ਕੇ. ਐਸ. ਮੱਖਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{ਜਾਣਕਾਰੀਡੱਬਾ ਸੰਗੀਤ ਕਲਾਕਾਰ|birth_date=1970|birth_place=ਸ਼ੰਕਰ, [[ਨਕੋਦਰ]], [[ਜਲੰਧਰ]], [[ਭਾਰਤ | ਪੰਜਾਬ]]|Instrument=ਆਵਾਜ਼|Years_active=1997–present|Label=ਸਪੀਡ ਰਿਕਾਰਡਸ, ਟੀ ਸੀਰੀਜ਼, ਮੂਵੀ ਬਾਕਸ, ਪਲੈਨੇਟ ਰਿਕਾਰਡ|Associated_acts=[[ਬੋਹੇਮੀਆ]], [[ਅਮਨ ਹੇਅਰ]], [[ਗੁਰਦਾਸ ਮਾਨ]], [[ਜੈਜ਼ੀ ਬੀ]], [[ਸੋਨੀ ਪਾਬਲਾ]], ਭਿੰਦਾ ਔਜਲਾ, [[ਸਰਬਜੀਤ ਚੀਮਾਂ]], ਪ੍ਰਿੰਸ ਘੁੰਮਣ, ਬੈਨੀ ਧਾਲੀਵਾਲ, ਗੀਤਾ ਜ਼ੈਲਦਾਰ ਅਤੇ ਪ੍ਰੀਤ ਸਿੱਧੂ|website={{URL|http://www.ksmakhan.com/}}|Name=ਕੇ. ਐਸ. ਮੱਖਣ|Img=|Img_capt=|Img_size=|Background=ਇੱਕਲਾ ਗਾਉਣ ਵਾਲਾ|Birth_name=ਕੁਲਦੀਪ ਸਿੰਘ ਤੱਖਰ|Alias=|Origin=[[ਪੰਜਾਬ]]|Genre=[[ਪੰਜਾਬੀ ਭਾਸ਼ਾ | ਪੰਜਾਬੀ]], [[ਭੰਗੜਾ]], ਰੁਮਾਂਟਿਕ, [[ਪੌਪ ਸੰਗੀਤ | ਪੌਪ]]|Occupation=ਗਾਇਕ, ਅਦਾਕ਼ਾਰ}}
'''ਕੇ ਐਸ ਮੱਖਣ''' ਇਕ ਪੰਜਾਬੀ ਗਾਇਕ ਹੈ। 3 ਅਗਸਤ 1975 ਵਿੱਚ ਮੱਖਣ ਦਾ ਜਨਮ ਜਿਮੀਦਾਰ ਪਰਿਵਾਰ ਵਿੱਚ ਹੋਇਆ। ਮੱਖਣ ਦਾ ਪੂਰਾ ਨਾਮ '''ਕੁਲਦੀਪ ਸਿੰਘ ਤੱਖਰ''' ਹੈ।
 
== ਨਿੱਜੀ ਜ਼ਿੰਦਗੀ ==
ਲਾਈਨ 6:
 
== ਕਰੀਅਰ ==
1997 ਵਿੱਚ ਮੱਖਣ ਨੇ ਆਪਣੇ ਸੰਗੀਤਕ ਜੀਵਨ ਦੀ ਸੁਰੂਆਤ ਕੀਤੀ। ਸ਼ੁਰੂਆਤੀ ਦੌਰ ਵਿੱਚ ਉਸਨੇ ਸੰਗੀਤ ਨਿਰਮਾਤਾ [[ਅਮਨ ਹੇਅਰ]] ਅਤੇ ਸੰਗੀਤਕਾਰਾਂ ਸੁਖਪਾਲ ਸੁੱਖ ਅਤੇ ਅਤੁਲ ਸ਼ਰਮਾ ਨਾਲ ਕੰਮ ਕੀਤਾ ਹੈ। [[ਅਮਨ ਹੇਅਰ]] ਦੇ ਸੰਗੀਤ ਨਾਲ ਜੁੜੀ ਉਸਦੀ ਆਵਾਜ਼ ਨੇ ਉਸਨੂੰ ਪੰਜਾਬੀ ਗਾਇਕਾਂ ਦੇ ਲੀਡ ਪੈਕ ਨਾਲ ਰਹਿਣ ਦੇ ਯੋਗ ਬਣਾਇਆ। ਉਸ ਦੀਆਂ ਐਲਬਮਾਂ ਵਿੱਚ ''ਗਲਾਸੀ'', ''ਬਿੱਲੋ'', <ref>{{Cite web|url=http://www.allmusic.com/artist/K+S+Makhan/-Appearances/-Albums|title=K.S. Makhan - Music Biography, Credits and Discography|last=K.S. Makhan|date=|publisher=AllMusic|access-date=2012-09-24}}</ref> ''ਮੁਸਕਾਨ'', ''ਯਾਰ ਮਸਤਾਨੇ'', ''ਗੁੱਡ ਲੱਕ ਚਾਰਮ'' ਅਤੇ ''ਜੇਮਜ਼ ਬਾਂਡ ਸ਼ਾਮਲ ਹਨ''। ਉਸ ਦੇ ਹੋਰ ਟਰੈਕ ਹਨ "ਮਿੱਤਰਾਂ ਦੀ ਮੋਟਰ", "ਤੱਕਲਾ", "ਗਬਰੂ ਟਾਪ ਦਾ", "ਲੜਾਈ", "ਤਲਵਾਰਾਂ", "ਸਿਤਾਰੇ", "ਜੱਟ ਵਰਗਾ ਯਾਰ", <ref>"Jatt Warga Yaar" [Official Video] - K.S. Makhan(guru da sikh) - ''James Bond''</ref> "ਬੰਦ ਬੋਤਲ", "ਬਦਮਾਸ਼ੀ" ਅਤੇ "ਪੱਕਾ ਯਾਰ"। 2012 ਵਿਚ, ਉਹ ਆਪਣੇ ਟ੍ਰੈਕ "ਦਿਲ ਵਿੱਚ ਵੱਸ ਗਈ" ਨਾਲ ਪਹਿਲੇ ਨੰਬਰ 'ਤੇ ਪਹੁੰਚ ਗਿਆ।<ref>"Dil Vich Vas Gayi" - New Official Full HD Song - K S Makhan - YouTube</ref>
 
== ਫਿਲਮੀ ਕਰੀਅਰ ==