Ninder Brar Farmer
Joined 8 ਮਈ 2019
Ninder Singh Brar
Volunteer, Punjabi Wikimedians
♧•I am on my way to beautifying my soul•♧
|
![]() |
ਮੇਰੇ ਬਾਰੇਮੇਰਾ ਪੂਰਾ ਨਾਮ ਨਿੰਦਰ ਸਿੰਘ ਬਰਾੜ ਹੈ। ਮੇਰਾ ਜਨਮ 26/01/1999 ਨੂੰ ਹੋਇਆ। ਮੇਰਾ ਪਿੰਡ - ਪਿੰਡੀ ਬਲੋਚਾਂ ( ਜ਼ਿਲਾ - ਫ਼ਰੀਦਕੋਟ ) ਹੈ। ਮੇਰੀ ਦਿਲਚਸਪੀ ਫੋਟੋਗ੍ਰਾਫੀ, ਵਾਲੀਬਾਲ, ਕਿਤਾਬਾਂ ਅਤੇ ਫ਼ਿਲਮਾਂ ਵਿਚ ਹੈ।😁 |
ਮੇਰਾ ਕੰਮ8 ਮਈ 2019 ਵਿੱਚ ਪੰਜਾਬੀ ਵਿਕੀਪੀਡਿਆ ਬਾਰੇ Nirmal Brar ਨੇ ਮੈਨੂੰ ਦੱਸਿਆ ਅਤੇ ਮੁੱਢਲੀ ਜਾਣਕਾਰੀ ਤੇ ਸਹਾਇਤਾ ਵੀ ਦਿੱਤੀ। 13 ਮਈ 2019 ਤੋਂ ਮੈਂ ਵਿਕੀਪੀਡੀਆ,ਵਿਕੀਸਰੋਤ ਅਤੇ ਕਾਮਨਜ਼ ਵਿੱਚ ਯੋਗਦਾਨ ਪਾ ਰਿਹਾ ਹਾਂ। |
ਸੰਪਰਕ ਕਰੋ
|
ਹੋਰ ਜਾਣਕਾਰੀਸੋਧੋ
ਬੈਬਲ ਵਰਤੋਂਕਾਰ ਜਾਣਕਾਰੀ | ||||
---|---|---|---|---|
| ||||
ਬੋਲੀ ਮੁਤਾਬਕ ਵਰਤੋਂਕਾਰ |
ਮੂਲ ਬਾਰਨਸਟਾਰ | ||
ਵਿਕੀਪੀਡੀਆ 'ਤੇ ਤੁਹਾਡੇ ਯੋਗਦਾਨ ਲਈ ਮੇਰੇ ਵੱਲੋਂ ਬਾਰਨਸਟਾਰ। Jagseer S Sidhu (ਗੱਲ-ਬਾਤ) 05:13, 7 ਜੁਲਾਈ 2019 (UTC) |
24 | ਇਸ ਵਰਤੋਂਕਾਰ ਦੀ ਉਮਰ 24 ਸਾਲ, 2 ਮਹੀਨੇ, and 1 ਦਿਨ ਹੈ |
ਇਹ ਵਰਤੋਂਕਾਰ ਫ਼ਰੀਦਕੋਟ ਸ਼ਹਿਰ, ਪੰਜਾਬ ਨਾਲ ਸੰਬੰਧਿਤ ਹੈ। |