ਜੰਗ-ਵਿਰੋਧੀ ਲਹਿਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
[[ਤਸਵੀਰ:War2.png|thumb|200x200px| ਇੱਕ ਜੰਗ ਵਿਰੋਧੀ ਪੋਸਟਰ ]]
[[ਤਸਵੀਰ:Peace sign.svg|thumb|200x200px| ਇੱਕ ਅਮਨ ਚਿੰਨ੍ਹ , ਜੋ ਮੂਲ ਤੌਰ ਤੇ ਟਿਸ਼ ਨਿਊਕਲੀਅਰ ਡਿਸਮਰਮੈਂਟ ਅੰਦੋਲਨ (ਸੀ ਐੱਮ ਡੀ) ਲਈ ਤਿਆਰ ਕੀਤਾ ਗਿਆ ਸੀ। ]]
'''ਜੰਗ-ਵਿਰੋਧੀ ਲਹਿਰ''' ਇੱਕ [[ਸਮਾਜਕ ਅੰਦੋਲਨ|ਸਮਾਜਿਕ ਲਹਿਰ]] ਹੈ, ਜੋ ਆਮ ਤੌਰ 'ਤੇ ਕਿਸੇ ਸੰਭਾਵੀ ਵਾਜਬ ਕਾਜ਼ ਦੀ ਸ਼ਰਤ ਤੋਂ ਬਿਨਾਂ ਹਥਿਆਰਬੰਦ ਟਕਰਾਅ ਸ਼ੁਰੂ ਕਰਨ ਜਾਂ ਜਾਰੀ ਰੱਖਣ ਦੇ ਇੱਕ ਖਾਸ ਕੌਮ ਦੇ ਫੈਸਲੇ ਦੇ ਵਿਰੋਧ ਵਿਚ ਹੁੰਦੀ ਹੈ। ਜੰਗ-ਵਿਰੋਧੀ ਸ਼ਬਦ ਸ਼ਾਂਤੀਵਾਦ ਦਾ ਵੀ ਲਖਾਇਕ ਹੋ ਸਕਦਾ ਹੈ, ਜਿਸ ਦਾ ਭਾਵ ਲੜਾਈ ਦੇ ਦੌਰਾਨ ਫੌਜੀ ਬਲ ਦੀ ਵਰਤੋਂ ਦਾ ਪੂਰਨ ਵਿਰੋਧ ਜਾਂ ਜੰਗ-ਵਿਰੋਧੀ ਕਿਤਾਬਾਂ, ਚਿੱਤਰਾਂ ਜਾਂ ਹੋਰ ਕਲਾਕ੍ਰਿਤੀਆਂ ਤੋਂ ਹੋ ਸਕਦਾ ਹੈ। ਬਹੁਤ ਸਾਰੇ ਕਾਰਕੁੰਨ ਜੰਗ-ਵਿਰੋਧੀ ਅੰਦੋਲਨਾਂ ਅਤੇ ਸ਼ਾਂਤੀ ਲਹਿਰਾਂ ਵਿਚਕਾਰ ਅੰਤਰ ਕਰਦੇ ਹਨ। ਜੰਗ-ਵਿਰੋਧੀ ਕਾਰਕੁੰਨ ਰੋਸ ਦੇ ਜ਼ਰੀਏ ਅਤੇ ਹੋਰ ਜ਼ਮੀਨੀ ਪੱਧਰ ਦੇ ਸਾਧਨਾਂ ਨਾਲ ਕਿਸੇ ਖਾਸ ਜੰਗ ਜਾਂ ਸੰਘਰਸ਼ ਨੂੰ ਖਤਮ ਕਰਨ ਲਈ ਸਰਕਾਰ (ਜਾਂ ਸਰਕਾਰਾਂ) ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਹਨ।
[[ਤਸਵੀਰ:SOORAJ (6).JPG|thumb| ਭਾਰਤ ਦੇ ਪਿਲਾਥਾਰਾ ਸ਼ਹਿਰ ਵਿਚ ਸਕੂਲੀ ਬੱਚਿਆਂ ਦੀ ਜੰਗ-ਵਿਰੋਧੀ ਰੈਲੀ ]]
 
ਲਾਈਨ 11:
 
=== ਐਂਟੀਬੇਲਮ ਯੁੱਗ ਦਾ ਯੂਨਾਈਟਿਡ ਸਟੇਟਸ ===
1812 ਦੇ ਯੁੱਧ ਦੇ ਅੰਤ ਅਤੇ ਘਰੇਲੂ ਯੁੱਧ ਦੇ ਸ਼ੁਰੂ ਹੋਣ ਦੇ ਸਮੇਂ ਦੌਰਾਨ, ਜਾਂ ਜਿਸ ਨੂੰ ਐਂਟੀਬੇਲਮ ਯੁੱਗ ਕਿਹਾ ਜਾਂਦਾ ਹੈ ਸੰਯੁਕਤ ਰਾਜ ਅਮਰੀਕਾ ਵਿੱਚ ਤਕੜੀ ਜੰਗ-ਵਿਰੋਧੀ ਭਾਵਨਾ ਵਿਕਸਿਤ ਹੋਈ (ਇਸੇ ਸਮੇਂ ਦੌਰਾਨ ਇੰਗਲੈਂਡ ਵਿੱਚ ਵੀ ਅਜਿਹੀ ਲਹਿਰ ਵਿਕਸਿਤ ਹੋਈ)। ਇਹ ਲਹਿਰ ਸਖ਼ਤ ਸ਼ਾਂਤੀਵਾਦੀ ਅਤੇ ਵਧੇਰੇ ਮਾਡਰੇਟ ਦਖਲ ਨਾ ਦੇਣ ਵਾਲੀਆਂ ਪੁਜੀਸ਼ਨਾਂ ਦੋਹਾਂ ਨੂੰ ਪ੍ਰਤੀਬਿੰਬਤ ਕਰਦੀ ਸੀ। ਇਸ ਸਮੇਂ ਦੇ ਬਹੁਤ ਸਾਰੇ ਪ੍ਰਸਿੱਧ ਬੁੱਧੀਜੀਵੀਆਂ, [[ਰਾਲਫ ਵਾਲਡੋ ਐਮਰਸਨ|ਰਾਲਫ਼ ਵਾਲਡੋ ਐਮਰਸਨ]], [[ਹੈਨਰੀ ਡੇਵਿਡ ਥੋਰੋ]] (''ਦੇਖੋ'' ''[[ਸਿਵਲ ਨਾਫ਼ਰਮਾਨੀ (ਥੋਰੋ)|ਸਿਵਲ ਨਾਫ਼ਰਮਾਨੀ]]'' ) ਅਤੇ ਵਿਲੀਅਮ ਐਲਰੀ ਚੈਨਿੰਗ ਨੇ ਜੰਗ ਦੇ ਵਿਰੁੱਧ ਸਾਹਿਤਕ ਰਚਨਾਵਾਂ ਕੀਤੀਆਂ। ਇਸ ਅੰਦੋਲਨ ਨਾਲ ਜੁੜੇ ਹੋਰ ਨਾਵਾਂ ਵਿੱਚ ਵਿਲੀਅਮ ਲਾਡ, ਨੂਹ ਵੌਰਸੇਸਟਰ, ਥਾਮਸ ਕੋਗਸਵੈਲ ਉਫਾਮ ਅਤੇ ਆਸਾ ਮਹਾਨ ਸ਼ਾਮਲ ਹਨ। ਅਮਰੀਕਾ ਭਰ ਵਿੱਚ ਕਈ ਸ਼ਾਂਤੀ ਸੁਸਾਇਟੀਆਂ ਬਣਾਈਆਂ ਗਈਆਂ ਸਨ, ਜਿਨ੍ਹਾਂ ਵਿਚੋਂ ਸਭ ਤੋਂ ਪ੍ਰਮੁੱਖ ਅਮਰੀਕੀ ਅਮਨ ਸੁਸਾਇਟੀ ਸੀ। ਕਈ ਅਖ਼ਬਾਰ-ਰਸਾਲੇ (ਜਿਵੇਂ ਕਿ ਐਡਵੋਕੇਟ ਆਫ ਪੀਸ) ਕਢੇ ਗਏ ਅਤੇ ਕਿਤਾਬਾਂ ਵੀ ਲਿਖੀਆਂ ਗਈਆਂ ਸਨ। 1845 ਵਿਚ ਅਮਰੀਕਨ ਅਮਨ ਸੁਸਾਇਟੀ ਵੱਲੋਂ ਤਿਆਰ ਕੀਤੀ ਗਈ ਇਕ''ਪੁਸਤਕ,'' ਦ ''ਬੁੱਕ ਆਫ ਪੀਸ'', ਯਕੀਨਨ ਕਦੇ ਜੰਗ ਦੇ ਵਿਰੁੱਧ ਸਿਰਜੇ ਗਏ ਸਭ ਤੋਂ ਕਮਾਲ ਸਾਹਿਤਕ ਕੰਮਾਂ ਵਿੱਚੋਂ ਇੱਕ ਹੈ।<ref>Beckwith, George (ed), ''[[iarchive:bookofpeacecolle00amerrich|The Book of Peace]]''. </ref>
 
ਇਸ ਲਹਿਰ ਵਿੱਚ ਇੱਕ ਆਵਰਤੀ ਥੀਮ ਇੱਕ ਅੰਤਰਰਾਸ਼ਟਰੀ ਅਦਾਲਤ ਦੀ ਸਥਾਪਨਾ ਦੀ ਮੰਗ ਸੀ ਜਿਸ ਨੇ ਰਾਸ਼ਟਰਾਂ ਦਰਮਿਆਨ ਵਿਵਾਦਾਂ ਦਾ ਨਿਪਟਾਰਾ ਕਰਨਾ ਸੀ। ਐਂਟੀਬੇਲਮ ਐਂਟੀ-ਯੁੱਧ ਸਾਹਿਤ ਦੀ ਇਕ ਹੋਰ ਖ਼ਾਸ ਵਿਸ਼ੇਸ਼ਤਾ ਇਸ ਗੱਲ ਤੇ ਜ਼ੋਰ ਦੇਣਾ ਸੀ ਕਿ ਕਿਵੇਂ ਯੁੱਧ ਨੇ ਆਮ ਰੂਪ ਵਿੱਚ ਸਮਾਜ ਵਿੱਚ ਨੈਤਿਕ ਗਿਰਾਵਟ ਅਤੇ ਵਹਿਸ਼ੀਆਨਾ ਪ੍ਰਵਿਰਤੀਆਂ ਨੂੰ ਵਧਾਇਆ ਹੈ।