ਪੰਜਾਬੀ ਭੋਜਨ ਸੱਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 55:
ਇਸ ਵਿੱਚ ਘਰਾਂ ਤੋ ਬਾਹਰ ਕੱਚੇ ਛੋਲਿਅਾਂ ਦੀਆਂ ਭੁੰਨੀਅਾ ਹੋਲਾਂ ਗੰਨੇ ਦੀ ਰਹੋ ਤੇ ਕੜਾਹੇ ਦੇ ਗੁੜ ਨਾਲ ਸਾਰ ਲਿਅਾ ਜਾਂਦਾ ਹੈ  ਘਰ ਵਿੱਚ ੳੁਬਲੀ ਕਣਕ ਦੀਅਾਂ ਸੱਕਰ ਵਾਲੀਅਾਂ ਘੁੰਗਣੀਅਾ ਖੰਡ ਗੁੜ ਘਿੳ ਵਾਲੇ ਸਤੂਅਾ ਨਾਲ ਵੀ ਲੌਢਾ ਵੇਲਾ ਕੀਤਾ ਜਾਂਦਾ ਹੈ
 
<nowiki>*</nowiki>====== _ਰਾਤ ਦਾ ਖਾਣਾ (ਤਕਾਲਾਂ ਵੇਲਾ* )_ ======
 
ਰਾਤ ਦੇ ਖਾਣੇ ਦੇ ਵਿੱਚ ਦਾਲ ਚੌਲ ਕੜੀ ਕਾਲੇ ਛੋਲਿਅਾਂ ਦੀ ਸਬਜੀ ਦੀ ਖੁਰਾਕ ਪਸੰਦ ਕੀਤੀ ਜਾਂਦੀ ਹੈ ਨਿਤਾ ਪ੍ਰਤੀ ਹੋਣ ਵਾਲੀਅਾਂ ਸਬਜੀਆਂ ਟੀਂਡੇ ਘੀਅਾ, ਗੋਭੀ, ਸਲਗਮ ,ਗਾਜਰਾਂ ਅਾਦਿ ਵੀ ਪੰਜਾਬੀ ਖੁਰਾਕ ਵਿੱਚ ਸਾਮਿਲ ਹੁੰਦੀਅਾਂ ਹਨ ਖੇਤਾ ਵਿੱਚ ਕੰਮ ਕਰਦੇ ਮਰਦ ਤੀਵੀਅਾਂ ਜਦੋ ਭੁੱਖ ਲੱਗੇ ਮੂਲੀਅਾਂ ਸਲਗਮ ਗਾਜਰਾਂ ਨੂੰ ਪੁੱਟ ਕੇ ਸ਼ੋਕ ਨਾਲ ਖਾਂਦੇ ਹਨ ਅਤੇ ਗੰਨੇ ਵੀ ਚੂਪ ਲੈਂਦੇ ਹਨ ਅਤੇ ਬੂਟਿਅਾਂ ਰੁੱਖਾਂ ਨਾਲ ਲਟਕਦੇ ਬੇਰ ਜਾਮਣੂ ਸ਼ਹਿਤੂਤ ਅਮਰੂਦ ਤੇ ਅੰਬ ਮੰਨ ਭਾੳੁਦੀਅਾਂ ਖੁਰਾਕ ਹੈ