ਐਮ ਟੀ ਵਾਸੂਦੇਵ ਨਾਇਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 24:
 
ਐਮ. ਟੀ. ਵਾਸੂਦੇਵਨ ਨਾਇਰ ਸਕ੍ਰਿਪਟ ਲੇਖਕ ਅਤੇ [[ਮਲਿਆਲਮ ਸਿਨੇਮਾ | ਮਲਿਆਲਮ ਫਿਲਮਾਂ]] ਦਾ ਨਿਰਦੇਸ਼ਕ ਵੀ ਹੈ। ਉਸਨੇ ਸੱਤ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ ਅਤੇ ਲਗਪਗ 54 ਫਿਲਮਾਂ ਲਈ ਸਕ੍ਰੀਨ ਪਲੇਅ ਲਿਖਿਆ ਹੈ। ਉਸਨੇ ਚਾਰ ਵਾਰ [[ਸਰਬੋਤਮ ਸਕ੍ਰੀਨ ਪਲੇਅ ਲਈ ਰਾਸ਼ਟਰੀ ਫਿਲਮ ਪੁਰਸਕਾਰ]] ਜਿੱਤਿਆ: ''[[ਓਰੂ ਵਡੱਕਨ ਵੀਰਗਾਥਾ]] '' (1989), '' [[ਕਦਾਵੂ (ਫਿਲਮ) | ਕਦਾਵੂ]] '' (1991), '' [[ਸਦਾਯਮ]] '' (1992), ਅਤੇ '' [[ਪਰਿਨਾਯਮ (1994 ਫਿਲਮ) |ਪਰਿਨਾਯਮ ]] '' (1994), ਜੋ ਕਿ ਸਕ੍ਰੀਨ ਪਲੇਅ ਸ਼੍ਰੇਣੀ ਵਿੱਚ ਸਭ ਤੋਂ ਜ਼ਿਆਦਾ ਵਾਰ ਹੈ। 1995 ਵਿਚ ਮਲਿਆਲਮ ਸਾਹਿਤ ਵਿਚ ਉਸ ਦੇ ਯੋਗਦਾਨ ਲਈ ਉਸ ਨੂੰ ਭਾਰਤ ਵਿਚ ਸਰਵਉੱਚ ਸਾਹਿਤਕ ਪੁਰਸਕਾਰ, [[ਗਿਆਨਪੀਠ ਅਵਾਰਡ |ਗਿਆਨਪੀਠ]] ਨਾਲ ਸਨਮਾਨਿਤ ਕੀਤਾ ਗਿਆ ਸੀ।<ref>{{cite news |author=M.G. Radhakrishnan |date=15 February 1996 |title=Winner all the way |url=http://indiatoday.intoday.in/story/madathu-thekkeppattu-vasudevan-nair-a-masters-of-post-independence-indian-literature/1/283482.html |language= |newspaper=[[India Today]]|location=[[Noida|Noida, India]] |accessdate=17 December 2017}}</ref>2005 ਵਿੱਚ ਉਸ ਨੂੰ ਭਾਰਤ ਦੇ ਤੀਜੇ ਸਭ ਤੋਂ ਉੱਚੇ ਨਾਗਰਿਕ ਸਨਮਾਨ [[ਪਦਮ ਭੂਸ਼ਣ]] ਨਾਲ ਸਨਮਾਨਤ ਕੀਤਾ ਗਿਆ ਸੀ।<ref>{{cite web|url=http://india.gov.in/myindia/padmabhushan_awards_list1.php?start=220|title=Padma Bhushan Awardees – Padma Awards – My India, My Pride – Know India: National Portal of India|publisher=India.gov.in|accessdate=12 July 2012}}</ref>
ਉਸਨੇ [[ਸਾਹਿਤ ਅਕਾਦਮੀ ਪੁਰਸਕਾਰ | ਕੇਂਦਰੀ ਸਾਹਿਤ ਅਕਾਦਮੀ ਅਵਾਰਡ]]], [[ਕੇਰਲ ਸਾਹਿਤ ਅਕਾਦਮੀ ਅਵਾਰਡ]], [[ਵਯਾਲਰ ਅਵਾਰਡ]], [[ਵਲਾਤੋਲ ਅਵਾਰਡ]], [[ਏਜੂਤਾਚਨ ਪੁਰਸਕਾਰਮ]] ਅਤੇ [[ਮਾਤਰਭੂਮੀ ਸਾਹਿਤਕ ਪੁਰਸਕਾਰ]] ਸਮੇਤ ਕਈ ਹੋਰ ਪੁਰਸਕਾਰ ਅਤੇ ਸਨਮਾਨ ਮਿਲੇ ਹਨ। ਉਸ ਨੂੰ ਸਾਲ 2013 ਲਈ ਮਲਿਆਲਮ ਸਿਨੇਮਾ ਵਿਚ ਉਮਰ ਭਰ ਦੀ ਪ੍ਰਾਪਤੀ ਲਈ ਜੇ ਸੀ ਦਾਨੀਏਲ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਉਸਨੇ ਕਈ ਸਾਲਾਂ ਤਕ ''[[[ਮਾਤਰਭੂਮੀ ਇਲਸਟਰੇਟਿਡ ਵੀਕਲੀ]]'' ਦੇ ਸੰਪਾਦਕ ਵਜੋਂ ਕੰਮ ਕੀਤਾ।
 
==ਹਵਾਲੇ==