ਇੰਗ੍ਲੈੰਡ ਦਾ ਰਾਜਾ ਹੈਨਰੀ (ਅੱਠਵਾਂ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
 
== ਨਿਜੀ ਜੀਵਨ ==
'''[[:en:Henry_VIII_of_England|ਹੈਨਰੀ (ਅੱਠਵਾਂ]])''' ਪਹਿਲੇ ਟੂਡਰ ਰਾਜਾ '''[[:en:Henry_VII_of_England|ਹੈਨਰੀ (ਸੱਤਵਾਂ)]]''' ਦਾ ਦੂਸਰਾ ਪੁੱਤਰ ਸੀ I ਇਸਦੀ ਪਹਲੀ ਪਤਨੀ ਦਾ ਨਾਂ '''[[:en:Catherine_of_Aragon|ਕੈਥਰੀਨ ( ਕਵੀਨ ਆਫ਼ ਏਰਗਨ )]]''' ਸੀ I ਉਸਨੇ ਇਕ ਕੁੜੀ '''ਮੈਰੀ''' ਨਾਂ ਦੀ ਇੱਕ ਕੁੜੀ ਨੂੰ ਜਨਮ ਦਿੱਤਾ I ਜੋ ਬਾਅਦ ਵਿੱਚ ਮੈਰੀ '''(ਪਹਿਲੀ)''' ਦੇ ਨਾਂ ਤੋਂ ਮਸ਼ਹੂਰ ਹੋਈ I ਹੈਨਰੀ ਨੇ ਕੈਥਰੀਨ ਨੂੰ ਛੱਡ ਦਿੱਤਾ ਤੇ ਮੈਰੀ ਨੂੰ ਆਪਣੀ ਜਾਇਦਾਦ ਤੋ ਬੇਦਖਲ ਕਰ ਦਿੱਤਾ I ਉਸਨੇ ਦੂਜਾ ਵਿਆਹ '''[[:en:Anne_Boleyn|ਐਨ ਬੁਲੇਨ]]''' ਨਾਲ 1533 ਵਿੱਚ ਕਰਵਾ ਲਿਆ I ਉਸਨੇ ਏਲਿਜ਼ਾਬੇਥ ਨਾਂ ਦੀ ਇੱਕ ਕੁੜੀ ਨੂੰ ਜਨਮ ਦਿੱਤਾ ਜੋ ਅੱਗੇ ਚਲਕੇ '''ਏਲਿਜ਼ਾਬੇਥ (ਪਹਿਲੀ)''' ਰਾਣੀ ਦੇ ਨਾਂ ਤੇ ਮਸ਼ਹੂਰ ਹੋਈ I ਹੈਨਰੀ ਨੇ ਆਪਣੀ ਪਤਨੀ '''ਐਨ ਬੁਲੇਨ''' ਤੇ ਜਾਦੂ-ਟੋਨੇ ਦਾ ਦੋਸ਼ ਲਾਕੇ ਉਸਨੂੰ ਮਰਵਾ ਦਿੱਤਾ ਅਤੇ ਏਲਿਜ਼ਾਬੇਥ ਨੂੰ ਵੀ ਜਾਇਦਾਦ ਤੋਂ ਬੇਦਖਲ ਕਰ ਦਿੱਤਾ I ਉਸਨੇ ਤੀਜਾ ਵਿਆਹ '''[[:en:Jane_Seymour|ਜੇਨ ਸੈਮੋਰ]]''' ਨਾਲ 1536 ਵਿੱਚ ਕਰਵਾਇਆ ਅਤੇ ਉਸਨੇ ਇੱਕ ਮੁੰਡੇ '''ਰਾਜਕੁਮਾਰ ਏਡਵਰ੍ਡ''' ਨੂੰ ਜਨਮ ਦਿੱਤਾ ਜੋ ਅੱਗੇ ਚਲਕੇ '''ਏਡਵਰ੍ਡ (ਛੇਵਾਂ)''' ਦੇ ਨਾਂ ਤੋ ਮਸ਼ਹੂਰ ਹੋਇਆ I ਇਸਤੋਂ ਬਾਅਦ ਉਸਨੇ ਚੋਥਾ ਵਿਆਹ '''[https://pa.wikipedia.org/wiki/%E0%A8%87%E0%A9%B0%E0%A8%97%E0%A9%8D%E0%A8%B2%E0%A9%88%E0%A9%B0%E0%A8%A1_%E0%A8%A6%E0%A8%BE_%E0%A8%B0%E0%A8%BE%E0%A8%9C%E0%A8%BE_%E0%A8%B9%E0%A9%88%E0%A8%A8%E0%A8%B0%E0%A9%80_(%E0%A8%85%E0%A9%B1%E0%A8%A0%E0%A8%B5%E0%A8%BE%E0%A8%82)?action=edit ਐਨ ਆਫ਼ ਕ੍ਲੀਵ੍ਜ਼]''' ਨਾਲ 1540 ਵਿੱਚ , ਪੰਜਵਾ ਵਿਆਹ '''ਕੈਥਰੀਨ ਹੋਵਰ੍ਡ''' ਨਾਲ 1540 ਵਿੱਚ ਹੀ ਅਤੇ ਛੇਵਾਂ ਤੇ ਆਖਿਰੀ ਵਿਆਹ '''ਕੈਥਰੀਨ ਪਰ''' ਨਾਲ 1543 ਵਿੱਚ ਕਰਵਾਇਆ I ਇੰਨਾ ਪਤਨੀਆਂ ਤੋਂ ਉਸਨੂੰ ਹੋਰ ਕੋਈ ਔਲਾਦ ਨਹੀਂ ਹੋਈ I 1547 ਵਿੱਚ ਹੈਨਰੀ ਦੀ ਮੌਤ ਹੋ ਗਈ I
 
== ਰਾਜਨੀਤਿਕ ਬਦਲਾਵ ==
ਜਦੋਂ ਹੈਨਰੀ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇਣਾ ਚਾਹੁੰਦਾ ਸੀ, ਉਸ ਵੇਲੇ ਰੋਮ ਦੀ ਚਰਚ ਦੇ ਪੋਪ ਨੇ ਇਸਦਾ ਵਿਰੋਧ ਕੀਤਾ I ਹੈਨਰੀ ਨੇ '''[[:en:Acts_of_Supremacy|ਏਕਟ ਆਫ ਸੁਪਰੀਮੇਸੀ]]''' (ਪਾਸ ਕਰਕੇ ਇੰਗਲੈੰਡ ਦੀ ਆਪਣੀ ਨਵੀਂ [[:en:Church_of_England|ਐਂਗਲੀਕਨ ਚਰਚ]] ਸਥਾਪਿਤ ਕਰ ਦਿਤੀ I ਇਸ ਨਾਲ ਰੋਮ ਦੀ ਕੈਥੋਲਿਕ ਚਰਚ ਦੇ ਪੋਪ ਦਾ ਕੋਈ ਹੁਕਮ ਇੰਗਲੈੰਡ ਤੇ ਲਾਗੂ ਨਹੀਂ ਸੀ ਹੁੰਦਾ I ਹੁਣ ਇੰਗਲੈੰਡ ਦਾ ਰਾਜਾ ਕਿਸੇ ਪੋਪ ਦੇ ਅਧੀਨ ਨਹੀਂ ਸੀ I <br />
 
[[ਸ਼੍ਰੇਣੀ:ਇੰਗਲੈਂਡ ਦਾ ਸ਼ਾਹੀ ਘਰਾਣਾ]]