ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 713:
ਜੇਕਰ ਕੋਈ interviews ਕਰਨਾ ਚਾਹੁੰਦਾ ਹੈ ਤਾਂ ਉਹ ਪੰਜਾਬੀ ਵਿਕੀਪੀਡੀਆ ਦਾ ਬਿਨਾ ਨਾਮ ਲਏ, ਆਪਣੇ ਪੱਧਰ ਤੇ ਇੰਟਰਵਿਊ ਕਰ ਸਕਦਾ ਹੈ। Wikimedia Foundation ਵੀ ਇਸ ਤਰ੍ਹਾਂ ਦੇ ਕੰਮ ਨੂੰ ਬਿਲਕੁਲ allow ਨਹੀਂ ਕਰਦੀ। ਕਿਰਪਾ ਕਰਕੇ ਭਾਈਚਾਰੇ ਦੇ ਸੂਝਵਾਨ ਮੈਂਬਰਾਂ ਨਾਲ ਗੱਲਬਾਤ ਕਰਕੇ ਅੱਗੇ ਤੋਂ ਅਜਿਹੇ ਕਦਮ ਚੁੱਕੇ ਜਾਣ। ਜੇਕਰ ਅਜਿਹਾ ਦੁਬਾਰਾ ਹੁੰਦਾ ਹੈ ਤਾਂ ਭਾਈਚਾਰੇ ਦੀ permission ਨਾਲ ਬਣਦੇ ਕਦਮ ਚੁੱਕੇ ਜਾਣਗੇ। ਜੇਕਰ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਤਾਂ '''ਸਮਰਥਨ''' ਕਰੋ ਅਤੇ ਤੁਸੀਂ ਇਸਦਾ '''ਵਿਰੋਧ''' ਵੀ ਕਰ ਸਕਦੇ ਹੋ। ਤੁਹਾਡੀਆਂ '''ਟਿੱਪਣੀਆਂ''' ਇਸ ਮੁੱਦੇ ਤੇ ਜ਼ਰੂਰ ਮਦਦਗਾਰ ਸਾਬਿਤ ਹੋਣਗੀਆਂ। ਤੁਹਾਡੇ ਸਮਰਥਨ, ਵਿਰੋਧ ਅਤੇ ਟਿੱਪਣੀਆਂ ਦੇ ਆਧਾਰ ਤੇ ਵੀ ਇਸ ਮਸਲੇ ਦਾ ਨਤੀਜਾ ਕੱਢਿਆ ਜਾ ਸਕਦਾ ਹੈ। ਇਹ discussion ਸੱਥ ਉੱਪਰ '''15 ਜਨਵਰੀ 2020''' ਤੱਕ ਚੱਲੇਗੀ, ਕਿਰਪਾ ਕਰਕੇ ਓਦੋਂ ਤੱਕ ਆਪਣੇ views ਜਰੂਰ ਦੇਵੋ। - [[ਵਰਤੋਂਕਾਰ:Satpal (CIS-A2K)|Satpal (CIS-A2K)]] ([[ਵਰਤੋਂਕਾਰ ਗੱਲ-ਬਾਤ:Satpal (CIS-A2K)|ਗੱਲ-ਬਾਤ]]) 08:33, 10 ਜਨਵਰੀ 2020 (UTC)
===ਸਮਰਥਨ===
# ਸਤਪਾਲ ਮੈਂ ਤੁਹਾਡੇ ਦੁਆਰਾ ਕਹੀ ਗਈ ਗੱਲ ਨਾਲ ਸਹਿਮਤ ਹਾਂ। ਇਸ ਬਾਰੇ ਅਗਲੀ ਮੀਟਿੰਗ ਵਿੱਚ ਚਰਚਾ ਕਰਕੇ ਲੋੜੀਂਦੀ ਕਾਰਵਾਈ ਨਿਸ਼ਚਿਤ ਕੀਤੀ ਜਾ ਸਕਦੀ ਹੈ। -[[ਵਰਤੋਂਕਾਰ:Manavpreet Kaur|Manavpreet Kaur]] ([[ਵਰਤੋਂਕਾਰ ਗੱਲ-ਬਾਤ:Manavpreet Kaur|ਗੱਲ-ਬਾਤ]]) 20:03, 10 ਜਨਵਰੀ 2020 (UTC)
#
 
===ਵਿਰੋਧ===
#