ਵਿਕੀਪੀਡੀਆ:ਬਾਰੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਭਾਰਤ ਦੇ ਪਹਿਲੇ ਰਾਸਟਰਪਤੀ ਰਜਿੰਦਰ ਪ੍ਸਾਦ ਜੀ ਸਨ ।
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਸਹਿਜਪ੍ੀਤ (ਗੱਲ-ਬਾਤ) ਦੀ ਸੋਧ 508063 ਨਕਾਰੀ
ਟੈਗ: ਅਣਕੀਤਾ
ਲਾਈਨ 1:
{{ਪੰਜਾਬੀ ਵਿਕੀ}}
 
'''ਵਿਕੀਪੀਡੀਆ''' ਅਜ਼ਾਦ ਸਮੱਗਰੀ ਵਾਲਾ ਇਕ ਗਿਆਨਕੋਸ਼ ਹੈ।ਹੈ ਜਿਸ ਵਿਚ ਕੋਈ ਵੀ ਲਿਖ ਜਾਂ ਫੇਰ-ਬਦਲ ਕਰ ਸਕਦਾ ਹੈ।
 
ਵਿਕੀਪੀਡੀਆ ਆਪਣੀ ਮਰਜ਼ੀ ਨਾਲ਼ ਬਿਨਾਂ ਕਿਸੇ ਕੀਮਤ ਦਿੱਤੇ ਯੋਗਦਾਨ ਦੇਣ ਵਾਲ਼ੇ ਗੁੰਮਨਾਮ ਇੰਟਰਨੈੱਟ ਵਰਤੋਂਕਾਰਾਂ ਦੁਆਰਾ ਲਿਖਿਆ ਜਾਂਦਾ ਹੈ। ਜਿਸ ਕੋਲ਼ ਵੀ ਇੰਟਰਨੈੱਟ ਦੀ ਸਹੂਲਤ ਹੋਵੇ।ਹੋਵੇ ਉਹ ਵਿਕੀਪੀਡੀਆ ਵਿਚ ਲਿਖ ਅਤੇ ਫੇਰ-ਬਦਲ ਕਰ ਸਕਦਾ ਹੈ।ਹੈ ਪਰ ਕੁਝ ਹਾਲਤਾਂ ਵਿਚ ਲੇਖਾਂ ਨੂੰ ਤਬਾਹੀ ਤੋਂ ਬਚਾਉਣ ਲਈ ਫੇਰ-ਬਦਲ ਕਰਨ ’ਤੇ ਪਾਬੰਦੀ ਹੁੰਦੀ ਹੈ। ਵਿਕੀਪੀਡੀਆ [[ਵਿਕੀਪੀਡੀਆ:ਪੰਜ ਥੰਮ |ਪੰਜ ਥੰਮਾਂ]] ਦੇ ਪੰਜ ਬੁਨਿਆਦੀ ਅਸੂਲਾਂ ’ਤੇ ਅਮਲ ਕਰਦਿਆਂ ਹੋਇਆਂ ਚਲਾਇਆ ਜਾਂਦਾ ਹੈ।
 
== ਇਹ ਵੀ ਵੇਖੋ ==