ਸ਼ੁੱਕਰ (ਗ੍ਰਹਿ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਭੌਤਿਕ ਗੁਣ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
ਲਾਈਨ 126:
== ਭੌਤਿਕ ਗੁਣ ==
[[File:Venus globe.jpg|thumb|left| [[ਮਾਜੇਲਨ ਸਪੇਸਕ੍ਰਾਫ਼ਟ|ਮਾਜੇਲਨ ਸਪੇਸਕ੍ਰਾਫ਼ਟ]] ਤੋਂ ਸ਼ੁੱਕਰ ਦੀ ਸਤ੍ਹਾ ਦਾ [[ਰਡਾਰ|ਰੇਡਾਰ]] ਦ੍ਰਿਸ਼]]
ਸ਼ੁੱਕਰ ਗ੍ਰਹਿ ਧਰਤੀ ਵਾਂਗ ਇੱਕ ਸਥਲੀ ਗ੍ਰਹਿ ਹੈ ਅਤੇ ਇਸਦੀ ਸਤ੍ਹਾ ਚੱਟਾਨਾਂ ਦੀ ਬਣੀ ਹੋਈ ਹੈ। ਸ਼ੁੱਕਰ ਗ੍ਰਹਿ ਧਰਤੀ ਨਾਲੋਂ ਬਹੁਤ ਜ਼ਿਆਦਾ ਗਰਮ ਹੈ। ਇਸਦੇ ਵਾਤਾਵਰਨ ਵਿੱਚ ਮੌਜੂਦ [[ਕਾਰਬਨ ਡਾਈਆਕਸਾਈਡ]] ਇਸਦੀ ਸਤ੍ਹਾ ਦੇ ਆਲੇ-ਦੁਆਲੇ ਇੱਕ ਕੰਬਲ ਦਾ ਕੰਮ ਕਰਦੀ ਹੈ ਜਿਸ ਕਰਕੇ ਇਹ ਸੂਰਜੀ ਦੀ ਸਾਰੀ ਗਰਮੀ ਨੂੰ ਆਪਣੇ ਅੰਦਰ ਲੈ ਲੈਂਦੀ ਹੈ। ਇਸ ਪ੍ਰਭਾਵ ਨੂੰ [[ਗ੍ਰੀਨਹਾਊਸ ਪ੍ਰਭਾਵ]] ਕਿਹਾ ਜਾਂਦਾ ਹੈ ਅਤੇ ਇਹ ਪ੍ਰਭਾਵ ਸ਼ੁੱਕਰ ਗ੍ਰਹਿ ਉੱਪਰ ਬਹੁਤ ਮਜ਼ਬੂਤ ਹੈ। ਇਸ ਕਰਕੇ ਸਾਰੇ ਸੂਰਜ ਮੰਡਲ ਦੇ ਗ੍ਰਹਿਆਂ ਦੀ ਸਤ੍ਹਾ ਵਿੱਚੋਂ ਸ਼ੁੱਕਰ ਗ੍ਰਹਿ ਦੀ ਸਤ੍ਹਾ ਦਾ ਔਸਤ [[ਤਾਪਮਾਨ]] {{convert|480|°C|°F|1}} ਸਭ ਤੋਂ ਜ਼ਿਆਦਾ ਹੈ। ਇਹ ਗਰਮੀ ਇੰਨੀ ਜ਼ਿਆਦਾ ਹੈ ਕਿ ਇਹ [[ਸਿੱਕਾ|ਸੀਸੇ]] ਜਾਂ [[ਜ਼ਿੰਕ]] ਨੂੰ ਆਸਾਨੀ ਨਾਲ ਪਿਘਲਾ ਸਕਦੀ ਹੈ।<ref>{{citeweb|url=http://filer.case.edu/sjr16/advanced/venus.html|title=Venus - an overview}}</ref><ref>{{citeweb|url=http://hypertextbook.com/facts/2000/GeorgeRyabov.shtml|title=Temperature on the Surface of Venus}}</ref>
 
=== ਭੂਗੋਲ ===
ਲਾਈਨ 140:
===ਸ਼ੁੱਕਰ ਦਾ ਪੰਧ===
{{main|ਸ਼ੁੱਕਰ ਦਾ ਪੰਧ}}
ਸ਼ੁੱਕਰ ਨੂੰ ਕਦੇ-ਕਦੇ ਸੂਰਜ ਅਤੇ ਧਰਤੀ ਦੇ ਵਿਚਕਾਰੋਂ ਗੁਜ਼ਰਦੇ ਵੇਖਿਆ ਜਾ ਸਕਦਾ ਹੈ। ਸ਼ੁੱਕਰ ਗ੍ਰਹਿ ਇੱਕ ਖ਼ਾਸ ਦੂਰਬੀਨ ਨਾਲ ਇੱਕ ਕਾਲੇ ਧੱਬੇ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਇਹ ਵਰਤਾਰਾ 8 ਸਾਲ ਦੇ ਅੰਤਰਾਲ ਵਿੱਚ ਦੋ ਵਾਰ ਵਾਪਰਦਾ ਹੈ। ਉਸ ਪਿੱਛੋਂ ਇਹ ਸੌ ਸਾਲਾਂ ਬਾਅਦ ਹੁੰਦਾ ਹੈ।
 
== ਇਹ ਵੀ ਵੇਖੇ ==