ਇਮਾਰਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
[[File:HôtelDeVille.jpg|thumb|upright=1.5|[[ਪੈਰਿਸ]], [[ਫ਼ਰਾਂਸ]] ਦਾ ਵੀਲ ਹੋਟਲ]]
[[File:Shaolinsi.JPG|thumb||ਚੀਨ ਵਿਚਲੀ ਇੱਕ ਸ਼ਾਓਲਿਨ ਮੱਠ]]
 
'''ਇਮਾਰਤ''' [[ਮਨੁੱਖ]] ਵੱਲੋਂ ਬਣਾਇਆ ਇੱਕ ਢਾਂਚਾ ਹੁੰਦੀ ਹੈ ਜੋ [[ਛੱਤ]] ਅਤੇ [[ਕੰਧ|ਕੰਧਾਂ]] ਸਮੇਤ ਇੱਕੋ ਥਾਂ ਉੱਤੇ ਲਗਭਗ ਸਥਾਈ ਤੌਰ ਉੱਤੇ ਖੜ੍ਹੀ ਰਹੇ।<ref name="Egenhofer">[http://books.google.fr/books?id=kH8gcJvVWfIC&pg=PA110&dq=%22structure+that+has+a+roof+and+walls+and+stands+more+or+less+permanently+in+one+place%22&hl=fr&ei=V9PeTp_oIMmHhQeHkK37BA&sa=X&oi=book_result&ct=result&resnum=2&sqi=2&ved=0CDMQ6AEwAQ#v=onepage&q=%22structure%20that%20has%20a%20roof%20and%20walls%20and%20stands%20more%20or%20less%20permanently%20in%20one%20place%22&f=false Max J. Egenhofer and David Michael Mark (2002), ''Geographic information science: second international conference, GIScience 2002, Boulder, CO, USA, September 25-28, 2002: proceedings'', Springer, p. 110]</ref> ਇਹ ਨਾਂ ਦੀਆਂ ਅਕਾਰਾਂ, ਖ਼ਾਕਿਆਂ ਅਤੇ ਸ਼ੈਲੀਆਂ ਦੇ ਅਧਾਰ ਉੱਤੇ ਕਈ ਕਿਸਮਾਂ ਹੁੰਦੀਆਂ ਹਨ ਅਤੇ ਇਹਨਾਂ ਦੀ ਵਰਤੋਂ [[ਇਤਿਹਾਸ]] ਵਿੱਚ ਕਈ ਤਰ੍ਹਾਂ ਲਈ ਜਾਂਦੀ ਰਹੀ ਹੈ।