ਮਾਰਬਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
 
ਲਾਈਨ 1:
[[File:MarbleUSGOV.jpg|thumb||ਇੱਕ ਬੇਢਬੀ ਸ਼ਕਲ ਦੀ ਲਿਸ਼ਕਦੀ ਮਰਮਰੀ ਚੱਟਾਨ, ਰੰਗ ਦੁਧ ਚਿੱਟਾ]]
[[File:Taj Mahal in March 2004.jpg|thumb|[[ਤਾਜ ਮਹਿਲ]] ਪੂਰੀ ਤਰਾਂ ਸੰਗਮਰਮਰ ਵਿੱਚ ਮੜ੍ਹਿਆ ਗਿਆ ਹੈ]]
'''ਸੰਗਮਰਮਰ''' ਜਾਂ ਸਿਰਫ '''ਮਰਮਰ''' ([[ਅੰਗਰੇਜ਼ੀ]]:'''Marble''', [[ਗੁਰਮੁਖੀ]] '''ਮਾਰਬਲ''') ਇੱਕ ਕਾਇਆਪਲਟ ਸ਼ੈਲ ਹੈ, ਜੋ ਕਿ ਚੂਨਾ ਪੱਥਰ ਦੀ ਕਾਇਆਪਲਟੀ ਦਾ ਨਤੀਜਾ ਹੈ। ਇਹ ਜਿਆਦਾਤਰ ਕੈਲਸਾਈਟ ਦਾ ਬਣਿਆ ਹੁੰਦਾ ਹੈ, ਜੋ ਕਿ [[ਕੈਲਸ਼ੀਅਮ ਕਾਰਬੋਨੇਟ]] (CaCO3) ਦਾ ਸਫਟਿਕੀਏ ਰੂਪ ਹੈ। ਇਹ ਸ਼ਿਲਪਕਲਾ ਲਈ ਨਿਰਮਾਣ ਵਾਸਤੇ ਵਰਤਿਆ ਜਾਂਦਾ ਹੈ। ਇਸਦਾ ਨਾਮ ਫਾਰਸੀ ਤੋਂ ਨਿਕਲਿਆ ਹੈ, ਜਿਸਦਾ ਮਤਲਬ ਹੈ ਮੁਲਾਇਮ ਪੱਥਰ।