ਮਿੱਥ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{ਅੰਦਾਜ਼}}
===<ref>{{Cite book|title=ਪੰਜਾਬੀ ਵਿੱਚ ਮਿੱਥ ਅਧਿਐਨ ਪਰੰਪਰਾ ਅਤੇ ਸਮਕਾਲ|last=ਕੌਰ|first=ਦਲਜੀਤ|publisher=ਖੋਜਾਰਥੀ,ਪੰਜਾਬੀ ਯੂਨੀਵਰਸਿਟੀ (ਪੰਜਾਬੀ ਵਿਭਾਗ).|year=|isbn=|location=ਪੰਜਾਬੀ ਯੂਨੀਵਰਸਿਟੀ (ਪੰਜਾਬੀ ਵਿਭਾਗ)|pages=|quote=|via=}}</ref><ref>{{Cite journal|last=ਕੌਰ|first=ਦਲਜੀਤ|year=|title=ਪੰਜਾਬੀ ਵਿਚ ਮਿੱਥ ਪਰੰਪਰਾ ਅਤੇ ਸਮਕਾਲ|url=|journal=|volume=|pages=|via=}}</ref><ref>{{Cite book|title=ਪੰਜਾਬੀ ਸੱਭਿਆਚਾਰ ਸ਼ਬਦਾਵਲੀ ਕੋਸ਼|last=ਕਜ਼ਾਕ|first=ਪ੍ਰੋ.ਕਿਰਪਾਲ|publisher=ਪਬਲੀਕੇਸ਼ਨ ਬਿਊਰੋ,|year=|isbn=|location=ਪੰਜਾਬੀ ਯੂਨੀਵਰਸਿਟੀ|pages=|quote=|via=}}</ref>ਮਿੱਥ===
ਮਿੱਥ ਸ਼ਬਦ ਦੀ ਉੱਤਪਤੀ ਗ੍ਰੀਕ ਸ਼ਬਦ (muthos) ਜਾਂ (mythus) ਤੋਂ ਹੋਈ ਹੈ, ਜਿਸ ਦਾ ਸ਼ਾਬਦਿਕ ਅਰਥ ਹੈ - ਪ੍ਰਾਚੀਨ ਮਾਨਤਾਵਾਂ ਦੇ ਆਧਾਰ ਉੱਤੇ ਮਿੱੱਥੀਆਂ ਕਲਪਿਤ ਕਹਾਣੀਆਂ ਜਾਂ ਕੋਰੀਆਂ ਗੱਪਾਂ। ਇੰਜ ਸਭਿਅਤਾ ਦੇ ਮੁੱਢਲੇ ਕਾਲ ਦੀਆਂ ਰੂੜ੍ਹ ਕਹਾਣੀਆਂ ,ਲੋਕ ਵਿਸ਼ਵਾਸ਼ਾਂ,ਉੱਤੇ ਆਧਾਰਿਤ ਦੰਤ ਕਥਾਵਾਂ ਅਤੇ ਪਰੰਪਰਾਗਤ ਰਹੁ ਰੀਤਾਂ ਨਾਲ ਸੰਬੰਧਿਤ ਧਾਰਨਾਵਾਂ ਦੇ ਸਮੁੱਚੇ ਅਧਿਅਐਨ ਨੂੰ "ਮਾਈਥੋਲੋਜੀ " ਕਿਹਾ ਜਾ ਸਕਦਾ ਹੈ।ਜਿਸ ਵਿੱਚ ਦੇਵੀ ਦੇਵਤਿਆਂ , ਦਿਵ ਪੁਰਸ਼ਾਂ ,ਦੇਵੀਕ੍ਰਿਤ ਮੋਢੀ ਵਿਅਕਤੀਆਂ ਅਤੇ ਸ੍ਰਿਸ਼ਟੀ ਦੀ ਉੱਤਪਤੀ ਬਾਰੇ ਮਾਨਤਾਵਾਂ ਆ ਜਾਂਦੀਆਂ ਹਨ।