ਜੀ ਆਇਆਂ ਨੂੰ ਗਗਨਦੀਪ ਕੌਰ ਢੀਡਸਾ ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 12:25, 28 ਨਵੰਬਰ 2019 (UTC)ਜਵਾਬ

ਆਉਣ ਵਾਲੀਆਂ ਖੋਜ ਗਤੀਵਿਧੀਆਂ ਵਿਚ ਹਿੱਸਾ ਲੈ ਕੇ ਵਿਕੀਪੀਡੀਆ ਨੂੰ ਬਿਹਤਰ ਬਣਾਉਣ ਵਿਚ ਸਾਡੀ ਸਹਾਇਤਾ ਕਰੋ

ਸੋਧੋ

ਪਿਆਰੇ @ਗਗਨਦੀਪ ਕੌਰ ਢੀਡਸਾ:},

ਵਿਕੀਪੀਡੀਆ ਉੱਤੇ ਮਹੱਤਵਪੂਰਨ ਯੋਗਦਾਨ ਪਾਉਣ ਲਈ ਸ਼ੁਕਰੀਆ,

ਆਉਣ ਵਾਲੀਆਂ ਖੋਜ ਗਤੀਵਿਧੀਆਂ ਵਿਚ ਭਾਗ ਲੈ ਕੇ ਤੁਹਾਡੇ ਵਿਕੀਪੀਡੀਆ ਨੂੰ ਬਿਹਤਰ ਬਣਾਉਣ ਵਿਚ ਸਾਡੀ ਮਦਦ ਕਰੋ। ਇਸ ਬਾਰੇ ਹੋਰ ਜਾਣਕਾਰੀ ਲਈ, ਕੁਝ ਛੋਟੇ-ਛੋਟੇ ਸਵਾਲਾਂ ਦੇ ਜਵਾਬ ਦਿਓ ਅਤੇ ਅਸੀਂ ਕੁਝ ਭਾਗੀਦਾਰਾਂ ਨਾਲ ਸੰਪਰਕ ਕਰਕੇ ਕੁਝ ਵੀਡੀਓ ਕੌਲਾਂ ਕਰਨ ਲਈ ਸਮਾਂ ਤਹਿ ਕਰਾਂਗੇ।

ਧੰਨਵਾਦ, BGerdemann (WMF) (ਗੱਲ-ਬਾਤ) 23:09, 28 ਮਈ 2020 (UTC)ਜਵਾਬ

ਇਹ ਸਰਵੇ ਇੱਕ ਤੀਜੀ ਧਿਰ ਦੀ ਸੇਵਾ ਦੁਆਰਾ ਕੀਤਾ ਜਾਵੇਗਾ, ਇਸ ਲਈ ਕੁਝ ਸ਼ਰਤਾਂ ਲਾਗੂ ਹੋ ਸਕਦੀਆਂ ਹਨ। ਪ੍ਰਾਈਵੇਸੀ ਅਤੇ ਡੇਟਾ-ਸੰਭਾਲਣ ਬਾਰੇ ਵਧੇਰੇ ਜਾਣਕਾਰੀ ਲਈ, ਸਰਵੇਖਣ ਪ੍ਰਾਈਵੇਸੀ ਸਟੇਟਮੈਂਟ ਵੇਖੋ।

2021 Wikimedia Foundation Board elections: Eligibility requirements for voters

ਸੋਧੋ

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:46, 30 ਜੂਨ 2021 (UTC)ਜਵਾਬ

Note: You are receiving this message as part of outreach efforts to create awareness among the voters.

ਵਿਕੀਮੀਡੀਆ ਬੁਣੀਆਦ ੨੦੨੧ ਬੋਰਡ ਆਫ ਟਰੱਸਟੀ ਚੌਣਾਂ ਚ ਵੋਟ ਪਾਉਣ ਦਾ ਯਾਦ ਰੱਖਣਾ।

ਸੋਧੋ

ਡਿਅਰ ਗਗਨਦੀਪ ਕੌਰ ਢੀਡਸਾ,

ਤੁਸੀ ਇਹ ਈਮੇਲ ਇਸਲਈ ਪ੍ਰਾਪਤ ਕਰ ਰਹੇ ਹੋ ਕਿਓ ਕਿ ਤੁਸੀ ਵਿਕੀਮੀਡੀਆ ਬੁਣੀਆਦ ੨੦੨੧ ਬੋਰਡ ਆਫ਼ ਟਰਸਟੀ ਚੌਣਾ ਵਿੱਚ ਵੋਟ ਪੌਣ ਦੇ ਯੋਗ ਹੋ | ਚੋਣਾਂ ੧੮ ਅਗਸਤ, ੨੦੨੧ ਨੂੰ ਖੁੱਲੀਆਂ ਅਤੇ ੩੧ ਅਗਸਤ, ੨੦੨੧ ਨੂੰ ਬੰਦ ਹੋਣ ਗਿਆਂ | ਵਿਕੀਮੀਡੀਆ ਬੁਣੀਆਦ ਪੰਜਾਬੀ ਵਿਕੀਪੀਡੀਆ ਵਰਗੇ ਪਰੋਜੈਕਟਾਂ ਦਾ ਸੰਚਾਲਨ ਕਰਦੀ ਹੈ ਅਤੇ ਇਸ ਦੀ ਅਗਵਾਈ ਇੱਕ ਟਰਸਟੀ ਬੋਰਡ ਵਲੋ ਕਿਤੀ ਜਾਂਦੀ ਹੈ|ਬੋਰਡ ਵਿਕੀਮੀਡੀਆ ਬੁਣੀਆਦ ਦਾ ਫੈਂਸਲਾ ਲੈਣ ਵਾਲੀ ਸੰਸਥਾ ਹੈ | ਬੋਰਡ ਆਫ ਟਰਸਟੀ ਬਾਰੇ ਹੋਰ ਜਾਣੋ |

ਇਸ ਸਾਲ ਚਾਰ ਸੀਟਾਂ ਦੀ ਚੋਣ ਕਮਿਓਨਟੀ ਵਲੋ ਕਿਤੀ ਜਾਨੀ ਹੈ | ਦੁਨੀਆ ਭਰ ਦੇ ੧੯ ਉਮੀਦਵਾਰ ਇਨਾਂ ਸੀਟਾਂ ਲਈ ਚੋਣ ਲੜ ਰਹੇ ਹਨ | ੨੦੨੧ ਦੇ ਬੋਰਡ ਟਰਸਟੀ ਦੇ ਉਮੀਦਵਾਰਾਂ ਬਾਰੇ ਹੋਰ ਜਾਣੋ |

ਲਗਭਗ ੭੦.੦੦੦ ਕਮਿਉਨਟੀ ਦੇ ਮੈਬਰਾਂ ਨੂੰ ਚੋਣ ਕਰਨ ਲਈ ਕਿਹਾ ਹੈ | ਜੋ ਤੁਹਾਨੂੰ ਸ਼ਾਮਲ ਕਰਦਾ ਹੈ ! ਚੋਣਾਂ ੨੩.੫੯ ਯੂਟੀਸੀ ੩੧ ਆਗਸਤ ਤੱਕ ਹੀ ਨੇ |

ਜੇ ਤੁਸੀ ਪਹਿਲਾ ਵੋਟ ਕਰ ਚੁੱਕੇ ਹੋ, ਤਾਂ ਵੋਟ ਪਾਉਣ ਲਈ ਧੰਨਵਾਦ ਅਤੇ ਕਿਰਪਾ ਕਰਕੇ ਇਸ ਮੇਲ ਨੂੰ ਨਜ਼ਰ ਅੰਦਾਜ਼ ਕਰੋ | ਲੋਕ ਸਿਰਫ਼ ਇੱਕ ਵਾਰ ਵੋਟ ਪਾ ਸਕਦੇ ਹਨ ਚਾਹੇ ਉਨਾਂ ਦੇ ਕਿੰਨੇ ਵੀ ਖਾਤੇ ਹੋਨ |

ਇਸ ਚੋਣਾਂ ਦੀ ਹੋਰ ਜਾਨਕਾਰੀ ਲਈ ਪੜੋ| MediaWiki message delivery (ਗੱਲ-ਬਾਤ) 06:37, 28 ਅਗਸਤ 2021 (UTC)ਜਵਾਬ