21ਵੀਂ ਸਦੀ ਵਿੱਚ ਪੂੰਜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 27:
'''21ਵੀਂ ਸਦੀ ਵਿੱਚ ਪੂੰਜੀ''' ਪੈਰਿਸ ਸਕੂਲ ਦੇ ਫਰਾਂਸੀਸੀ ਅਰਥ-ਸ਼ਾਸਤਰੀ [[ਤੋਮਾਂ ਪਿਕੇਤੀ]] ਦੀ ਕਿਤਾਬ ਹੈ। ਇਸ ਵਿੱਚ ਅੰਕੜਿਆਂ ਦੇ ਆਧਾਰ ਉੱਤੇ ਲਗਪਗ ਵੀਹ ਵਿਕਸਿਤ
ਮੁਲਕਾਂ ਵਿੱਚ ਮੌਜੂਦਾ ਪੂੰਜੀਵਾਦੀ ਵਿਵਸਥਾ ਦੇ ਤਹਿਤ ਆਈ ਆਰਥਕ ਅਸਾਮਨਤਾ ਦਾ ਅਧਿਅਨ ਕੀਤਾ ਗਿਆ ਹੈ। ਇਹ ਮੂਲ ਫਰਾਂਸੀਸੀ ਵਿੱਚ ਅਗਸਤ 2013 ਵਿੱਚ ਛਪੀ ਸੀ, ਅਤੇ ਅਗਲੇ ਸਾਲ ਅਪ੍ਰੈਲ 2014 ਵਿੱਚ ਇਸਦਾ ਅੰਗਰੇਜ਼ੀ ਤਰਜੁਮਾ ਛਪਿਆ।<ref>[http://www.businessweek.com/articles/2014-05-29/pikettys-capital-economists-inequality-ideas-are-all-the-rage ''Piketty's Capital: An Economist's Inequality Ideas Are All the Rage''] by [[Megan McArdle]], ''[[ਬਲੂਮਬਰਗ ਬਿਜ਼ਨਸਵੀਕ]]'', 29 ਮਈ 2014</ref>
 
ਪੁਸਤਕ ਦਾ ਕੇਂਦਰੀ ਥੀਸਿਸ ਇਹ ਹੈ ਕਿ ਜਦੋਂ ਦੀਰਘ ਕਾਲ ਵਿੱਚ ਪੂੰਜੀ ਤੇ ਰਿਟਰਨ (ਆਰ) ਦੀ ਦਰ ਆਰਥਿਕ ਵਿਕਾਸ (ਜੀ) ਦੀ ਦਰ ਤੋਂ ਵੱਧ ਹੁੰਦੀ ਹੈ, ਤਾਂ ਨਤੀਜਾ ਧਨ ਦੇ ਕੇਂਦਰੀਕਰਨ ਵਿੱਚ ਨਿਕਲਦਾ ਹੈ, ਅਤੇ ਦੌਲਤ ਦੀ ਇਹ ਨਾਬਰਾਬਰ ਵੰਡ ਸਮਾਜਿਕ ਅਤੇ ਆਰਥਿਕ ਅਸਥਿਰਤਾ ਦਾ ਕਾਰਨ ਬਣਦੀ ਹੈ। ਪਿਕਤੀ ਨਾਬਰਾਬਰੀ ਨੂੰ ਘਟਾਉਣ ਅਤੇ ਦੌਲਤ ਦਾ ਬੜਾ ਵੱਡਾ ਹਿੱਸਾ ਥੋੜੀ ਜਿਹੀ ਘੱਟ ਗਿਣਤੀ ਦੇ ਨਿਯੰਤਰਣ ਵਿਚ ਆਉਣ ਤੋਂ ਰੋਕਣ ਵਿਚ ਮਦਦ ਕਰਨ ਲਈ ਵਧੇਰੇ ਦੌਲਤ ਟੈਕਸਾਂ ਦੀ ਇਕ ਵਿਸ਼ਵਵਿਆਪੀ ਪ੍ਰਣਾਲੀ ਦਾ ਪ੍ਰਸਤਾਵ ਰੱਖਦੀ ਹੈ।
 
2014 ਦੇ ਅੱਧ ਤਕ, ਕਿਤਾਬ ਦੇ ਫ੍ਰੈਂਚ ਐਡੀਸ਼ਨ ਦੀਆਂ 50 ਹਜ਼ਾਰ ਕਾਪੀਆਂ ਵਿਕ ਗਈਆਂ ਸੀ। 2014 ਵਾਲੇ ਅੰਗਰੇਜ਼ੀ ਐਡੀਸ਼ਨ ਦੀ 80 ਹਜ਼ਾਰ ਕਾਪੀ ਛਾਪੀ ਗਈ ਸੀ ਅਤੇ 13 ਹਜ਼ਾਰ ਤੋਂ ਵੱਧ ਡਿਜੀਟਲ ਕਾਪੀਆਂ ਦੇ ਰੂਪ ਵਿੱਚ ਇਸ ਦੀ ਵਿਕਰੀ ਹੋਈ। 18 ਮਈ, 2014 ਨੂੰ ਅੰਗਰੇਜ਼ੀ ਐਡੀਸ਼ਨ ਨਿਊ ਯਾਰਕ ਟਾਈਮਜ਼ ਸਭ ਤੋਂ ਵੱਧ ਵਿੱਕਰੀ ਪੱਖੋਂ ਹਾਰਡਕਵਰ ਨਾਨਫਿਕਸ਼ਨ ਲਈ ਪਹਿਲੇ ਨੰਬਰ ਤੇ ਪਹੁੰਚ ਗਈ ਅਤੇ ਅਕਾਦਮਿਕ ਪ੍ਰਕਾਸ਼ਕ ਹਾਰਵਰਡ ਯੂਨੀਵਰਸਿਟੀ ਪ੍ਰੈਸ ਦੀ ਹੁਣਤੱਕ ਦੀ ਸਭ ਤੋਂ ਵੱਡਾ ਵਿਕਰੀ ਮਾਹਰਕਾ ਬਣ ਗਈ। ਜਨਵਰੀ 2015 ਤੱਕ ਕਿਤਾਬ ਨੇ ਫ੍ਰੈਂਚ, ਇੰਗਲਿਸ਼, ਜਰਮਨ, ਚੀਨੀ ਅਤੇ ਸਪੈਨਿਸ਼ ਵਿਚ 15 ਕਰੋੜ ਕਾਪੀਆਂ ਵਿਕ ਚੁਕੀਆਂ ਸਨ।<ref>{{cite news|title=French economist and best-selling author Thomas Piketty on Thursday refused France's highest honour – the Légion d'Honneur.|publisher=[[France 24]]|url=http://www.france24.com/en/20150101-best-selling-economist-piketty-refuses-france-top-honour|date=1 January 2015|accessdate=29 January 2015}}</ref>