ਬੰਤ ਸਿੰਘ ਝੱਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਸੋਧ
ਲਾਈਨ 9:
| party = [[ਆਮ ਆਦਮੀ ਪਾਰਟੀ]]
}}
'''ਬੰਤ ਸਿੰਘ ਝੱਬਰ''' [[ਭਾਰਤ ]] ਦੇ [[ ਭਾਰਤੀ ਪੰਜਾਬ |ਪੰਜਾਬ]] ਰਾਜ ਦੇ [[ ਪੰਜਾਬ ਦਾ ਜਿਲਾ |ਮਾਨਸਾ ]] ਜ਼ਿਲੇ ਦੇ [[ਬੁਰਜ ਝੱਬਰ ]] ਪਿੰਡ ਦਾ ਜੰਪਪਲ ਇੱਕ ਇਨਕਲਾਬੀ ਗਾਇਕ ਅਤੇ ਖੇਤ ਮਜ਼ਦੂਰ ਕਾਰਕੁਨ ਹੈ ।ਹੈ। ਉਹ [[ਮਜ਼੍ਹਬੀ ਸਿੱਖ]] ਨਿਮਨ ਸ਼੍ਰੇਣੀ ਨਾਲ ਸਬੰਧ ਰੱਖਦਾ ਹੈ ਅਤੇ ਜਗੀਰਦਾਰੀ ਪ੍ਰਬੰਧ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲਾ ਸਰਗਰਮ ਕਾਰਕੁਨ ਹੈ।<ref name=Sengupta>Amit Sengupta, "Untouchable India", p. 82–84 in ''Index on Censorship'', Volume 35, Number 4 (2006).</ref> <ref>Amit Sengupta, [http://www.himalmag.com/read.php?id=2736 The Dalit sword of Mansa], ''Himāl Southasian'', October 2006. Accessed online 1 October 2010.</ref> ਉਸਨੂੰ ਪਿੰਡ ਵਿੱਚ ਉੱਚ ਸ਼੍ਰੇਣੀਆੰਸ਼੍ਰੇਣੀਆਂ ਨਾਲ ਹੋਈ ਇੱਕ ਝੜਪ ਵਿੱਚ ਸੱਟਾਂ ਲੱਗੀਆਂ ਤੇ ਬਾਅਦ ਵਿੱਚ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਸਹੀ ਸਾਂਭ ਸੰਭਾਲ ਨਾ ਕੀਤੇ ਜਾਣ ਕਾਰਨ ਫੈਲੀ ਗੈੰਗਰੀਨ ਨਾਲ ਉਸਦੀਆੰਉਸਨੂੰ ਇੱਕ ਲੱਤ ਤੇ ਦੋਹੇੰਦੋਨੋਂ ਬਾਹਾਂ ਗਵਾਉਣੀਆੰਗਵਾਉਣੀਆਂ ਪਈਆਂ।<ref name=Sengupta/>
 
ਇਸ ਤੋਂ ਪਹਿਲਾੰ ਉਹਨਾਂ ਦੀ ਨਾਬਾਲਗ ਧੀ ਨਾਲ 2000 ਵਿੱਚ ਬਲਾਤਕਾਰ ਕੀਤਾ ਗਿਆ ਸੀ। ਸ੍ਰੀ ਝੱਬਰ ਨੇ ਬੇਮਿਸਾਲ ਹੌਸਲੇ ਦਾ ਪ੍ਰਗਟਾਵਾ ਕਰਦੇ ਹੋਏ ਦੋਸ਼ੀਆਂ ਨੂੰ ਇਸ ਜੁਲਮ ਲਈ ਅਦਾਲਤ ਦੇ ਕਟਹਿਰੇ ਵਿੱਚ ਖੜਾਖੜ੍ਹਾ ਕੀਤਾਕੀਤਾ। ।20042004 ਵਿੱਚ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ [[ਉਮਰ ਕੈਦ]] ਦੀ ਸਜਾ ਸੁਣਾਈ ਜੋ ਇਲਾਕੇ ਵਿੱਚ ਉੱਚ ਸ਼੍ਰੇਣੀ ਦੇ ਜ਼ੁਲਮ ਖਿਲਾਫ ਨਿਮਨ ਸ਼੍ਰੇਣੀ [[ਦਲਿਤ]] ਪਰਿਵਾਰ ਵਲੋਂ ਉੱਚ ਸ਼੍ਰੇਣੀ ਦੇ ਜ਼ੁਲਮ ਖਿਲਾਫ ਅਦਾਲਤ ਵਿੱਚ ਜਾਣ ਅਤੇ ਇਨਸਾਫ ਪ੍ਰਾਪਤ ਕੀਤੇ ਜਾਣ ਵਾਲਾ ਪਹਿਲੇ ਪਹਿਲੇ ਕੇਸ ਦੇ ਤੌਰ ਤੇ ਪ੍ਰਚਾਰ ਦਿੱਤਾ ਗਿਆ।<ref>ref name="Zaidi">Annie Zaidi, [http://www.flonnet.com/fl2302/stories/20060210003703300.htm Casteist Assault], ''Frontline'' (India), Volume 23 - Issue 02, 28 Jan. – 10 Feb. 2006. Accessed online 13 June 2007.</ref><ref name="hindu_paying">[http://www.hindu.com/2006/01/16/stories/2006011608190500.htm Paying a price] Hindu(India) Monday, 16 January 2006. Accessed online 1 October 2010.</ref> ਮੌਜੂਦਾ ਸਮੇੰਸਮੇਂ ਵਿੱਚ ਬੰਤ ਸਿੰਘ ਝੱਬਰ ਆਮ ਆਦਮੀ ਪਾਰਟੀ ਦਾ ਪ੍ਰਚਾਰਕ ਹੈ ਅਤੇ ਉਸਦੇ ਨਾਲ ਲੜਨ ਵਾਲੇ ਉੱਚ ਸ਼੍ਰੇਣੀ ਦੇ ਲੋਕ ਵੀ ਆਮ ਆਦਮੀ ਪਾਰਟੀ ਦੇ ਕਾਰਕੁਨ ਬਣ ਗਏ।
 
== ਹਮਲੇ ਦਾ ਵਾਕਾ ਅਤੇ ਮੌਕਾ ਵਾਰਦਾਤ==
7 ਜਨਵਰੀ 2006 ਦੀ ਸ਼ਾਮ ਨੂੰ <ref name=Zaidi /> ਬੰਤ ਸਿੰਘ ਕਣਕ ਦੇ ਖੇਤਾਂ ਵਿਚੋਂ ਦੀ ਆਪਣੇ ਘਰ ਪਰਤ ਰਿਹਾ ਸੀ। ਉਹ ਆਂਧਰਾ ਪ੍ਰਦੇਸ ਵਿੱਚ ਜਨਵਰੀ ਵਿੱਚ ਹੋਣ ਵਾਲੀ '"ਰਾਸ਼ਟਰੀ ਖੇਤ ਮਜ਼ਦੂਰ ਰੈਲੀ" ਲਈ ਮਜ਼ਦੂਰਾਂ ਨੂੰ ਲਾਮਬੱਧ ਕਰ ਰਿਹਾ ਸੀ। ਉਸ ਉੱਤੇ ਇੱਕਦਮ ਸੱਤ ਬੰਦਿਆਂ ਵਲੋਂ ਹਮਲਾ ਕੀਤਾ ਗਿਆ ਜੋ ਕਿ ਉਸ ਸਮੇਂ ਦੇ ਪਿੰਡ ਦੇ ਮੁਖੀ ਜਸਵੰਤ ਸਿੰਘ ਅਤੇ ਨਿਰੰਜਣ ਸਿੰਘ, ਜੋ ਕਾਂਗਰਸ ਪਾਰਟੀ ਨਾਲ ਸਬੰਧ ਰਖਦੇ ਸਨ, ਦੇ ਭੇਜੇ ਲਗਦੇ ਸਨ। ਉਹਨਾਂ ਵਿਚੋਂ ਇੱਕ ਨੇ ਬੰਤ ਸਿੰਘ ਤੇ ਰਿਵਾਲਵਰ ਤਾਣ ਲਿਆ ਤਾਂ ਕਿ ਉਹ ਵਿਰੋਧ ਨਾ ਕਰ ਸਕੇ ਅਤੇ ਦੂਜਿਆਂ ਨੇ ਉਸਨੂੰ ਲੋਹੇ ਦੀਆਂ ਰਾਡਾਂ ਨਾਲ ਬੇਤਹਾਸ਼ਾ ਮਾਰ ਮਾਰੀ।
 
ਉਸਨੂੰ ਮਾਰਿਆ ਸਮਝ ਕੇ ਛੱਡ ਦਿੱਤਾ ਗਿਆ ਪਰ ਬੰਤ ਸਿੰਘ ਝੱਬਰ ਮਰਿਆ ਨਹੀਂ ਸੀ ਜਿੰਦਾ ਸੀ, ਜੋ ਕਿ ਕ੍ਰਿਸ਼ਮਾ ਹੀ ਸੀ ।ਸੀ। ਉਸਨੂੰ ਤੁਰੰਤ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ ਜਿਥੇ ਉਸਦਾ ਠੀਕ ਇਲਾਜ ਨਹੀਂ ਕੀਤਾ ਗਿਆ। <ref name=Zaidi /><ref name=Word>[http://www.youtube.com/watch?v=Nj38RJcjOkg Bant Singh Can Still Sing], ''Word, Sound, and Power'', Video : Bant Singh Can Still Sing. Accessed online 1 October 2010.</ref> ਫਿਰ ਉਹਨਾਂ ਨੂੰ [[ਪੀ.ਜੀ.ਆਈ.]] ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਉਸਦੀਆਂ ਦੋਹਵੇਂ ਬਾਹਵਾਂ ਅਤੇ ਇੱਕ ਲੱਤ ਕੱਟਣੀ ਪਈ ਕਿਓਂਕਿ ਇਸ ਦੌਰਾਨ ਉਸਦੇ ਅੰਗਾਂ ਵਿੱਚ [[ਗੈਂਗਰੀਨ]] ਫੈਲ ਚੁੱਕਾ ਸੀ ਅਤੇ ਖੂਨ ਜਾਇਆ ਹੋਣ ਕਾਰਣ ਗੁਰਦੇ ਫੇਲ ਹੋ ਚੁਕੇ ਸਨ। ਡਾਕਟਰ ਨੂੰ ਉਸਦੀ ਲਾਪ੍ਰਵਾਹੀ ਕਾਰਣ ਸਸਪੈਂਡ ਕਰ ਦਿੱਤਾ ਗਿਆ ਸੀ। <ref name=Sengupta2>Amit Sengupta, "Untouchable India", p. 82–84 in ''Index on Censorship'', Volume 35, Number 4 (2006), p. 83, mentions the incident, the bribe demand, and the damage to his limbs, and the doctor's suspension</ref>{{Citation needed|reason=Citation needed for the hospital and doctor's names, kidney damage, gangrene|date=September 2011}}
 
ਜਨਵਰੀ 2016 ਵਿੱਚ [[ਰਾਜਸਥਾਨ]] ਦੇ [[ਜੈਪੁਰ]] ਸ਼ਹਿਰ ਵਿੱਚ ਹੋ ਰਹੇ ਸਾਹਿਤਕ ਮੇਲੇ ਵਿੱਚ ਇੱਕ ਸ਼ੈਸ਼ਨ ਸ੍ਰੀ ਝੱਬਰ ਨੂੰ ਸਮਰਪਤ ਕੀਤਾ ਗਿਆ ਹੈ। <ref>http{{Cite web|url=https://www.punjabitribuneonline.com/2015news/archive/12features/%E0%A8%9C%E0%A9%88%E0%A8%AA%E0%A9%81%E0%A8%B0-%E0%A8%B8%E0%A8%BE%E0%A8%B9%E0%A8%BF%E0%A8%A4-%E0%A8%AE%E0%A9%87%E0%A8%B2%E0%A9%87-%E0%A8%A6%E0%A8%BE-%E0%A9%B2%E0%A8%BF%E0%A8%95-%E0%A8%B8%E0%A9%88/%E0%A8%B8%E0%A8%BC%E0%A8%A8-%E0%A8%B9%E0%A9%8B%E0%A8%B5%E0%A9%87%E0%A8%97%E0%A8%BE-%E0%A8%AC%E0%A9%B0%E0%A8%A4-%E0%A8%B8%E0%A8%BF%E0%A9%B0%E0%A8%98-%E0%A8%9D%E0%A9%B1%E0%A8%AC%E0%A8%B0-%E0%A8%A8%E0%A9%82%E0%A9%B0-%E0%A8%B8%E0%A8%AE%E0%A8%B0%E0%A8%AA%E0%A8%BF%E0%A8%A4-898039|title=ਜੈਪੁਰ ਸਾਹਿਤ ਮੇਲੇ ਦਾ ੲਿਕ ਸੈਸ਼ਨ ਹੋਵੇਗਾ ਬੰਤ ਸਿੰਘ ਝੱਬਰ ਨੂੰ ਸਮਰਪਿਤ|last=Service|first=Tribune News|website=Tribuneindia News Service|language=pa|access-date=2020-07-01}}</ref>
 
== ਇਹ ਵੀ ਵੇਖੋ ==
#http://www.youtube.com/watch?v=Nj38RJcjOkg
#http://punjabitribuneonline.com/2015/12/%E0%A8%9C%E0%A9%88%E0%A8%AA%E0%A9%81%E0%A8%B0-%E0%A8%B8%E0%A8%BE%E0%A8%B9%E0%A8%BF%E0%A8%A4-%E0%A8%AE%E0%A9%87%E0%A8%B2%E0%A9%87-%E0%A8%A6%E0%A8%BE-%E0%A9%B2%E0%A8%BF%E0%A8%95-%E0%A8%B8%E0%A9%88/
#http://punjabijanta.com/news-khabran/a-daughter-writes-her-dad's-story-bant-singh/
==ਹਵਾਲੇ==
{{ਹਵਾਲੇ}}
 
== ਬਾਹਰੀ ਲਿੰਕ ==
 
*[http://www.youtube.com/watch?v=Nj38RJcjOkg ਬੰਤ ਸਿੰਘ ਝੱਬਰ ਦੀ ਇੱਕ ਯੂਟਿਊਬ ਇੰਟਰਿਵਊ]
{{Authority control}}