ਰਾਕੇਸ਼ ਰਮਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
'''ਪ੍ਰੋ. ਰਾਕੇਸ਼ ਰਮਨ''' ਪੰਜਾਬੀ ਦਾ ਸਮਰੱਥ ਲੇਖਕ, ਅਧਿਆਪਕ ਅਤੇ ਚਿੰਤਕ ਸੀ। ਉਸ ਨੇ ਪੰਜਾਬੀ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਵਿਚ ਸਾਹਿਤ ਰਚਨਾ ਕੀਤੀ। ਉਸ ਨੇ ਚਾਰ ਪੁਸਤਕਾਂ ਕਵਿਤਾ ਦੀਆਂ, ਦੋ ਪੁਸਤਕਾਂ ਆਲੋਚਨਾ ਅਤੇ ਨਿਬੰਧਾਂ ਦੀਆਂ, ਇੱਕ ਪੁਸਤਕ ਡਾਕਟਰ ਤੇਜਵੰਤ ਸਿੰਘ ਗਿੱਲ ਨਾਲ ਸਾਹਿਤ ਦੇ ਵੱਖੋ-ਵੱਖ ਵਿਸ਼ਿਆਂ 'ਤੇ ਸੰਵਾਦ ਦੀ ਪ੍ਰਕਾਸ਼ਿਤ ਕੀਤੀਆਂ।
 
==ਰਚਨਾਵਾਂ==
*''ਹੱਦਾਂ ਟੱਪ ਆਏ ਜਰਵਾਣੇ''
 
[[ਸ਼੍ਰੇਣੀ:ਪੰਜਾਬੀ ਲੇਖਕ]]