ਕੈਨੇਡਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
#WLF
No edit summary
ਲਾਈਨ 118:
 
== ਨਾਂ ==
ਸ਼ਬਦ "ਕੈਨੇਡਾ" ਸੇਂਟ ਲਾਰੰਸ ਦਰਿਆ ਦੁਆਲੇ ਰਹਿਣ ਵਾਲੇ ਪੁਰਾਣੇ ਰੈੱਡ ਇੰਡੀਅਨ ਅਰੋਕਵੀਨ ਲੋਕਾਂ ਦੀ ਬੋਲੀ ਵਿੱਚ ਕਨਾਟਾ ਨੂੰ ਕਹਿੰਦੇ ਸੀ ਜਿਸਦਾ ਮਤਲਬ ਗਰਾਂ ਜਾਂ ਪਿੰਡ ਸੀ। 1535 ਵਿੱਚ ਹੁਣ ਦੇ ਕੇਬੈਕ ਸ਼ਹਿਰ ਵਾਲੀ ਥਾਂ ਤੇ ਵਸਣ ਵਾਲਿਆਂ ਨੇ ਫ਼ਰਾਂਸ ਦੇ ਖੋਜੀ ਜੀ ਕੋਈ ਕਾਰ ਟੀਰ ਨੂੰ ਸਿੱਟਾ ਡਾਕੂ ਨਾਂ ਦੇ ਪਿੰਡ ਦੀ ਰਾਹ ਦੱਸਦਿਆਂ ਹੋਇਆਂ ਇਹ ਸ਼ਬਦ ਵਰਤਿਆ, ਜੀ ਕੋਈ ਕਾਰ ਟੀਰ ਨੇ ਇਹ ਸ਼ਬਦ ਫ਼ੇਰ ਇਸ ਸਾਰੇ ਥਾਂ ਲਈ ਵਰਤਿਆ ਜਿਹੜਾ ਸਿੱਟਾ ਡਾਕੂ ਨਾਂ ਦੇ ਆਗੂ ਥੱਲੇ ਆਂਦਾ ਸੀ। 1545 ਵਿੱਚ ਯੂਰਪੀ ਕਿਤਾਬਾਂ ਤੇ ਨਕਸ਼ਿਆਂ ਵਿੱਚ ਇਸ ਇਲਾਕੇ ਦਾ ਨਾਂ ਕੈਨੇਡਾ ਪੈ ਚੁੱਕਿਆ ਸੀ। 17ਵੀਂ ਤੇ ਅਗੇਤਰੀ 18ਵੀਂ ਸਦੀ ਦੇ ਨਵੇਂ ਫ਼ਰਾਂਸ ਦੇ ਦਰਿਆ ਸੇਂਟ ਲਾਰੰਸ ਦੇ ਦੁਆਲੇ ਦੇ ਤੇ ਵੱਡੀਆਂ ਝੀਲਾਂ ਦੇ ਉਤਲੇ ਥਾਂ ਨੂੰ ਕੈਨੇਡਾ ਆਖਿਆ ਗਿਆ। ਇਹ ਥਾਂ ਫਿਰ ਦੋ ਬਰਤਾਨਵੀ ਬਸਤੀਆਂ ਉਤਲਾ ਕੈਨੇਡਾ ਤੇ ਹੇਠਲਾ ਕੈਨੇਡਾ ਵਿੱਚ ਵੰਡਿਆ ਗਿਆ।
17ਵੀਂ ਤੇ ਅਗੇਤਰੀ 18ਵੀਂ ਸਦੀ ਦੇ ਨਵੇਂ ਫ਼ਰਾਂਸ ਦੇ ਦਰਿਆ ਸੇਂਟ ਲਾਰੰਸ ਦੇ ਦੁਆਲੇ ਦੇ ਤੇ ਵੱਡੀਆਂ ਝੀਲਾਂ ਦੇ ਉਤਲੇ ਥਾਂ ਨੂੰ ਕੈਨੇਡਾ ਆਖਿਆ ਗਿਆ। ਇਹ ਥਾਂ ਫਿਰ ਦੋ ਬਰਤਾਨਵੀ ਬਸਤੀਆਂ ਉਤਲਾ ਕੈਨੇਡਾ ਤੇ ਹੇਠਲਾ ਕੈਨੇਡਾ ਵਿੱਚ ਵੰਡਿਆ ਗਿਆ।
 
== ਇਤਿਹਾਸ ==