ਲੂਈਸ ਗਲਿੱਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox writer | name = ਲੂਈਸ ਗਲਕ | image = Louise Glück circa 1977.jpg | caption = ਲੂਈਸ ਗਲਕ {{circa}} 1977 | birth_name..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

13:02, 10 ਅਕਤੂਬਰ 2020 ਦਾ ਦੁਹਰਾਅ

ਲੂਈਸ ਗਲਕ (/ɡlɪk/;[1][2] born April 22, 1943) ਇੱਕ ਅਮਰੀਕੀ ਸ਼ਾਇਰਾ ਅਤੇ ਲੇਖ ਲਿਖਾਰੀ ਹੈ ।ਉਸਨੂੰ 2020 ਦਾ ਸਾਹਿਤ ਲਈ ਨੋਬਲ ਇਨਾਮ ਪ੍ਰਾਪਤ ਹੋਇਆ ਹੈ । [3]ਇਸ ਤੋਂ ਪਹਿਲਾਂ ਉਸਨੂੰ ਹੇਠ ਲਿਖੇ ਸਨਮਾਨ ਪ੍ਰਾਪਤ ਹੋ ਚੁੱਕੇ ਹਨ :

ਲੂਈਸ ਗਲਕ
ਲੂਈਸ ਗਲਕ ਅੰ. 1977
ਲੂਈਸ ਗਲਕ ਅੰ. 1977
ਜਨਮਲੂਈਸ ਇਲੀਸਬੈਥ ਗਲਕ
(1943-04-22) ਅਪ੍ਰੈਲ 22, 1943 (ਉਮਰ 81)
ਨਿਊਯਾਰਕ ਸ਼ਹਿਰ
ਕਿੱਤਾ
  • ਸ਼ਾਇਰੀ
  • ਲੇਖ ਲਿਖਾਰੀ
  • ਪ੍ਰੋਫੇਸਰ
ਸਿੱਖਿਆਫਰਮਾ:ਪਲੇਨਲਿਸਟ
ਕਾਲ1968–ਹੁਣ ਤੱਕ
ਪ੍ਰਮੁੱਖ ਕੰਮਦਾ ਟਰੁੰਫ ਆਫ ਅਚੀਲ਼ਸ (1985)
ਦਾ ਵਾਇਲਡ ਇਰੀਸ (1992)
ਪ੍ਰਮੁੱਖ ਅਵਾਰਡ

ਗਲਕ ਨੂੰ ਇੱਕ ਸਵੈਜੀਵਨੀ ਸ਼ਾਇਰਾ ਵਜੋਂ ਜਾਣਿਆ ਜਾਂਦਾ ਹੈ ।ਉਸਦੀ ਸ਼ਾਇਰੀ ਜਜ਼ਬਾਤੀ ਤੀਖਣਤਾ ਅਤੇ ਆਮ ਤੌਰ ਤੇ ਮਿਥਿਹਾਸ , ਇਤਿਹਾਸ ਜਾਂ ਜਾਤੀ ਤਜ਼ਰਬਿਆਂ ਅਤੇ ਆਧੁਨਿਕ ਜੀਵਨ ਤੇ ਅਧਾਰਤ ਹੁੰਦੀ ਹੈ । ਉਹ ਹਾਈ ਸਕੂਲ ਵੇਲੇ ਸੋਕੜੇ ਦੀ ਬਿਮਾਰੀ ਤੋਂ ਪੀੜਤ ਰਾਹੀ ਹੈ ਅਤੇ ਫਿਰ ਉਸਨੇ ਇਸਤੋਂ ਨਿਜਾਤ ਪਾ ਲਈ ਸੀ ।


ਹਵਾਲੇ

  1. "Louise Glück wins Nobel Prize for Literature". BBC. October 8, 2020. Retrieved October 8, 2020.
  2. "Say How? – National Library Service for the Blind and Print Disabled". Library of Congress. Retrieved October 8, 2020.
  3. "Summary of the 2020 Nobel Prize in Literature". Archived from the original on October 8, 2020. Retrieved October 8, 2020.


ਬਾਹਰੀ ਲਿੰਕ

ਫਰਮਾ:Nobel Prize in Literature ਫਰਮਾ:2020 Nobel Prize winners ਫਰਮਾ:LOC Poets Laureate ਫਰਮਾ:PulitzerPrize PoetryAuthors 1976–2000