ਬਾਵਾ ਬੁੱਧ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 1:
{{Infobox writer
[[File:Bawa| Budhname = Singh.jpg|thumb|ਬਾਵਾ ਬੁੱਧ ਸਿੰਘ]]
 
| image = Bawa Budh Singh.jpg
| image_size =
| alt =
| caption =
| pseudonym =
| birth_name =
| birth_date =1878
| birth_place = ਪਿੰਡ ਸਲਹੱਟ, ਜ਼ਿਲ੍ਹਾ ਐਬਟਾਬਾਦ, [[ਪੋਠੋਹਾਰ]], [[ਪੰਜਾਬ, ਪਾਕਿਸਤਾਨ|ਪੱਛਮੀ ਪੰਜਾਬ]]
| death_date = 16 ਅਕਤੂਬਰ 1931 (ਉਮਰ 53 ਸਾਲ)
| death_place =
| resting_place =
| occupation = ਸਾਹਿਤਕਾਰ ਅਤੇ ਇੰਜਨੀਅਰ
| language = [[ਪੰਜਾਬੀ ਭਾਸ਼ਾ|ਪੰਜਾਬੀ]]
| nationality = ਭਾਰਤੀ
| ethnicity = [[ਪੰਜਾਬੀ ਲੋਕ|ਪੰਜਾਬੀ]]
| citizenship =
| education = ਇੰਜਨੀਅਰਿੰਗ ਦੀ ਡਿਗਰੀ
| period =
| genre = ਨਾਟਕ, ਨਾਵਲ, ਸਾਹਿਤ ਆਲੋਚਨਾ
| subject =
| movement =
| notable_works =
| father= ਬਾਵਾ ਲਹਿਣਾ ਸਿੰਘ
| partner =
| children =
| awards =
| signature =
| signature_alt =
| module =
| website =
| portaldisp =
}}
'''ਬਾਵਾ ਬੁੱਧ ਸਿੰਘ''' (1878-16 ਅਕਤੂਬਰ 1931) ਪੰਜਾਬੀ ਸਾਹਿਤਕਾਰ ਅਤੇ ਇੰਜਨੀਅਰ ਸਨ। ਉਨ੍ਹਾਂ ਨੇ ਪੰਜਾਬੀ ਸਾਹਿਤ ਦੀ ਇਤਹਾਸਕਾਰੀ ਅਤੇ ਖੋਜ ਦਾ ਮੁਢ ਬੰਨ੍ਹਿਆ ਅਤੇ ਪੰਜਾਬੀ ਵਿੱਚ ਪਹਿਲਾ ਨਾਟਕ ਲਿਖਿਆ।
 
==ਜੀਵਨ==
ਬਾਵਾ ਬੁੱਧ ਸਿੰਘ ਤੀਜੇ ਸਿੱਖ ਗੁਰੂ, ਗੁਰੂ ਅਮਰਦਾਸ ਜੀ ਦੇ ਖਾਨਦਾਨ ਵਿੱਚੋਂ ਸਨ। ਉਹ ਬਾਵਾ ਲਹਿਣਾ ਸਿੰਘ ਦੇ ਪੁੱਤਰ ਸਨ। ਮਸੀਤ ਵਿੱਚੋਂ [[ਫਾਰਸੀ]] ਸਿੱਖ ਕੇ ਉਹ ਮਿਸ਼ਨ ਸਕੂਲ ਵਿੱਚ ਦਾਖਲ ਹੋ ਗਏ ਅਤੇ ਉਥੋਂ ਦੱਸਵੀਂਦਸਵੀਂ ਪਾਸ ਕੀਤੀ। ਉਸ ਤੋਂ ਬਾਅਦ ਐਫ਼ ਸੀ ਕਾਲਜ, [[ਲਾਹੌਰ]] ਵਿੱਚ ਚਲੇ ਗਏ। ਫਿਰ ਉਨ੍ਹਾਂ ਨੇ ਰੁੜਕੀ ਤੋਂ ਇੰਜਨੀਅਰਿੰਗ ਦੀ ਡਿਗਰੀ ਕੀਤੀ।<ref>http://www.thesikhencyclopedia.com/biographies/famous-sikh-personalities/budh-singh-bawa</ref>
 
==ਰਚਨਾਵਾਂ==
=== ਪੰਜਾਬੀ ਸਾਹਿਤ ਦੀ ਖੋਜ ===
* ''ਹੰਸ ਚੋਗ'' (1913)
*''ਕੋਇਲ ਕੂ'' (1916)
* ''ਬੰਬੀਹਾ ਬੋਲ'' (1925)
*''ਪ੍ਰੇਮ ਕਹਾਣੀ'' (1932)<ref name="ReferenceA">ਬਾਵਾ ਬੁਧ ਸਿੰਘ ਰਚਿਤ ਪੰਜਾਬੀ ਸਾਹਿਤ ਦਾ ਆਲੋਚਨਾਤਮਕ ਵਿਵੇਚਨ:Ph.D.ਖੋਜ ਪ੍ਰਬੰਧ ੧੯੮੧ ਖੋਜ ਕਰਤਾ:ਊਸ਼ਾ ਰਾਣੀ, ਨਿਗਰਾਨ:ਡਾਕਟਰ:ਗੁਰਦੇਵ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ</ref> ਪੰਨਾ 19
* ''ਰਾਜਾ ਰਸਾਲੂ'' (1931)<ref name="ReferenceA"/> ਪੰਨਾ 19
*''ਪ੍ਰੀਤਮ ਛੋਹ''<ref>{{Cite web|url=https://pa.wikisource.org/wiki/%E0%A8%AA%E0%A9%B0%E0%A8%A8%E0%A8%BE:%E0%A8%AA%E0%A9%8D%E0%A8%B0%E0%A9%80%E0%A8%A4%E0%A8%AE_%E0%A8%9B%E0%A9%8B%E0%A8%B9.pdf/1|title=ਪ੍ਰੀਤਮ ਛੋਹ|last=ਸਿੰਘ|first=ਬਾਵਾ ਬੁਧ|date=|website=pa.wikisource.org|publisher=|access-date=}}</ref>
 
<ref>[http://www.apnaorg.com/research-papers/nasir-rana-1/ From 1916 to 1926, Bava Budh Singh brought out a number of books including Koel Ku, Hans Choag, Bol Banbiha and Prem Kahani.]</ref>
ਲਾਈਨ 22 ⟶ 54:
#ਵਿਚਕਾਰਲਾ ਸਮਾਂ- 1860 ਈ. ਤੋਂ 1925 ਈ. ਤਕ
#ਨਵਾਂ ਸਮਾਂ – 1925 ਈ. ਤੋਂ ਅੱਗੇ।
 
ਬਾਵਾ ਬੁੱਧ ਸਿੰਘ ਨੇ ਹੰਸ ਚੋਗ ਦੀ ਉਥਾਨਕਾ ਵਿੱਚ ਦਾਅਵਾ ਕੀਤਾ ਹੈ ਕਿ ਕਿ ਉਸ ਨੇ ਪੰਜਾਬੀ ਦੇ ਕਵੀਆਂ ਅਤੇ ਕਵਿਤਾ ਦੀ ਵਿਆਖਿਆ ਕੀਤੀ ਹੈ। ਇਸ ਪੁਸਤਕ ਦਾ ਦੂਸਰਾ ਭਾਗ ‘ਸਤਿਜੁਗੀ ਦਰਬਾਰ’ ਇੱਕ ਨਾਟਕੀ ਦ੍ਰਿਸ਼ ਹੈ। ਜਿਸ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਪ੍ਰਧਾਨ ਬਣਾਇਆ ਗਿਆ ਹੈ ਅਤੇ ਦੂਸਰੇ ਬਾਣੀ ਕਾਰਾਂ ਦੀ ਜਾਣ ਪਛਾਣ ਉਸ ਦਰਬਾਰ ਵਿੱਚ ਸਜੇ, ਸੰਤਾਂ ਭਗਤਾਂ ਅਤੇ ਫ਼ਕੀਰਾਂ ਦੇ ਰੂਪ ਵਿੱਚ ਕਰਵਾਈ ਗਈ ਹੈ। ਇਸ ਭਾਗ ਵਿੱਚ ਬਾਵਾ ਬੁੱਧ ਸਿੰਘ ਨੇ ਗੁਰੂ ਸਾਹਿਬ ਦੇ ਗਲਪੀ ਕਾਲਪਨਿਕ ਚਿੱਤਰ ਉਲੀਕੇ ਹਨ। ਇਨ੍ਹਾਂ ਕਾਲਪਨਿਕ ਖ਼ਾਕਿਆਂ ਨੂੰ ਉਹ ਲੋਕ ਮੰਨਤਾਂ ਜਾਂ ਕਰਾਮਾਤੀ ਜਨਮ-ਸਾਖੀਆਂ ਵਿੱਚ ਪੇਸ਼ ਘਟਨਾਵਾਂ ਅਤੇ ਚਰਿਤਰਾਂ ਦੇ ਆਧਾਰ ਉੱਪਰ ਬਣਾਉਂਦਾ ਹੈ।
 
ਬਾਵਾ ਬੁੱਧ ਸਿੰਘ ਦੀ ਅਧਿਐਨ ਯਾਤਰਾ ਬਾਣੀ ਕਾਰਾਂ ਸੰਬੰਧੀ ਪ੍ਰਚੱਲਿਤ ਲੋਕ ਰਾਇ ਤੋਂ ਸ਼ੁਰੂ ਹੁੰਦੀ ਹੈ ਅਤੇ ਪਹਿਲੇ ਜਾਂ ਦੂਸਰੇ ਤੇ ਸਥਾਪਿਤ ਨਾਂ ਜ਼ਾਤ, ਨਿਵਾਸ, ਅਸਥਾਨ, ਪਿਤਾ ਦਾ ਨਾਂ, ਜਨਮ ਮਿਤੀ, ਵਿਆਹ, ਵਿਸ਼ੇਸ਼ ਬਾਣੀ ਕਾਰਾਂ ਨਾਲ ਜੁੜੀਆਂ ਕਹਾਣੀਆਂ, ਔਲਾਦ, ਅੰਤ, ਪ੍ਰਸਿੱਧੀ ਦੇ ਕਾਰਨਾਂ ਅਤੇ ਪ੍ਰਸਿੱਧ ਰਚਨਾਵਾਂ ਦੁਆਲੇ ਘੁੰਮਦੀ ਹੋਈ ਰਚਨਾਵਾਂ ਸੰਬੰਧੀ ਮੁੱਢਲੀ ਅਤੇ ਸਧਾਰਨ ਬੁੱਧ ਆਧਾਰਤ ਜਾਣ ਪਛਾਣ ਕਰਵਾ ਕੇ ਸਮਾਪਤ ਹੋ ਜਾਂਦੀ ਹੈ।<ref>ਡਾ. ਹਰਿਭਜਨ ਸਿੰਘ ਭਾਟੀਆ, ਸੰਵਾਦ ਪੁਨਰ:ਸੰਵਾਦ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ</ref>
ਇਸ ਸਾਰੀ ਸਾਹਿਤ ਸਮਗਰੀ ਨੂੰ ਲੇਖਕ ਨੇ ‘ਪੁਰਾਣਾ ਮੁੱਢ’ ਸਿਰਲੇਖ ਦਿੱਤਾ ਹੈ। ‘ਵਿਚਲਾ ਸਮਾਂ’ ਸਿਰਲੇਖ ਅਧੀਨ ਉਸ ਦੇ ਮੁਗ਼ਲ ਰਾਜ ਦੇ ਅੰਤਿਮ ਸਮੇਂ ਮੁਸਲਮਾਨ ਸਾਹਿਤਕਾਰਾਂ ਦੁਆਰਾ ਰਚੇ ਸਾਹਿਤ ਨੂੰ ਸ਼ਾਮਿਲ ਕੀਤਾ ਹੈ। ‘ਨਵਾਂ ਜ਼ਮਾਨਾ’ ਸਿਰਲੇਖ ਅਧੀਨ ਉਹ ਆਪਣੇ ਸਮਕਾਲੀ ਸਾਹਿਤ ਨੂੰ ਸ਼ਾਮਿਲ ਕਰਕੇ ਪਰਖਦਾ ਹੈ।<ref>ਰਾਜਿੰਦਰ ਸਿੰਘ ਸੇਖੋਂ, ਆਲੋਚਨਾ ਅਤੇ ਪੰਜਾਬੀ ਆਲੋਚਨਾ</ref>
ਲਾਈਨ 31 ⟶ 65:
#ਕੋਇਲ ਕੂ (1916)
#ਬੰਬੀਹਾ ਬੋਲ (1923)
 
ਕੋਇਲ ਕੂ (1916) ਇਸ ਪੁਸਤਕ ਵਿੱਚ ਬਾਵਾ ਬੁੱਧ ਸਿੰਘ ਨੇ ਉਸ ਸਮੇਂ ਵਿਚਲੇ ਕਵੀਆਂ ਰਚਨਾਵਾਂ ਦਾ ਅਧਿਐਨ ਕੀਤਾ ਹੈ, ਜਿਨ੍ਹਾਂ ਨੇ ਮੁਲਤਾਨੀ ਭਾਸ਼ਾ ਦੇ ਪ੍ਰਭਾਵ ਅਧੀਨ ਸਾਹਿਤ ਰਚਨਾ ਕੀਤੀ। ਇਨ੍ਹਾਂ ਕਵੀਆਂ ਦੀਆਂ ਰਚਨਾਵਾਂ ਨੂੰ ਉਸ ਨੇ ‘ਮੁਲਤਾਨੀ ਵੰਡ’ ਸਿਰਲੇਖ ਅਧੀਨ ਵਿਚਾਰਿਆ ਹੈ।<ref>ਰਾਜਿੰਦਰ ਸਿੰਘ ਸੇਖੋਂ, ਆਲੋਚਨਾ ਅਤੇ ਪੰਜਾਬੀ ਆਲੋਚਨਾ, ਪੰਨਾ 167-68</ref>
ਕੋਇਲ ਕੂ ਦੀ ਪਹਿਲੀ ਛਾਪ ਜਦ ਛਪੀ ਸੀ, ਉਸ ਸਮੇਂ ਕਈ ਮੁਗ਼ਲਈ ਕਵੀਆਂ ਦਾ ਪਤਾ ਨਹੀਂ ਸੀ। ਪਿੱਛੋਂ ਖੋਜ ਤੋਂ ਨਵੇਂ ਕਵੀਆਂ ਦੀਆਂ ਰਚਨਾਵਾਂ ਮਿਲੀਆਂ, ਜੀਕਨ:-
ਲਾਈਨ 36 ⟶ 71:
#ਪੀਲੂ ਦਾ ਮਿਰਜ਼ਾ ਸਾਹਿਬਾ
#ਨਜ਼ਾਬਤ ਦੀ ਵਾਰ
 
ਇਹ ਪੁਸਤਕ ਬੰਬੀਹਾ ਬੋਲ ਵਿੱਚ ਲਿਖੇ ਗਏ ਹਨ।<ref>ਬਾਵਾ ਬੁੱਧ ਸਿੰਘ, ਕੋਇਲ ਕੂ ਅਰਥਾਤ ਪੰਜਾਬੀ ਕਵੀਆਂ ਦੀਆਂ ਮਨੋਹਰ ਰਚਨਾ ਤੇ ਉਨ੍ਹਾਂ ਦੇ ਸੰਖੇਪ ਹਾਲਾਤ, ਪੰਨਾ 6</ref>
ਕੋਇਲ ਕੂ ‘ਪ੍ਰੇਮ ਜੰਞ’ ਵਾਲੇ ਭਾਗ ਵਿੱਚ ਹੋਰਨਾਂ ਕਿੱਸਾਕਾਰਾਂ ਵਾਂਗ ਉਹ ਵਾਰਿਸ ਸ਼ਾਹ ਦੇ ਵੀ ‘ਕਲਮੀ ਚਿੱਤਰ’ ਉਸਾਰਦਾ ਹੈ। ਕੋਇਲ ਕੂ ਵਿੱਚ ਕਾਵਿ ਸਿਧਾਂਤ ਜਿਵੇਂ ਕਵਿਤਾ ਕੀ ਹੈ? ਕਾਵਿ ਦੇ ਤੱਤ, ਕਾਵਿ ਦਾ ਪ੍ਰਯੋਜਨ, ਛੰਦ, ਰਸ ਅਲੰਕਾਰ ਦੀ ਨਾਲ ਬੜੀ ਮੁੱਢਲੀ ਕਿਸਮ ਦੀ ਵਾਕਫ਼ੀ ਦਰਜ ਹੈ। ਇਸ ਪੁਸਤਕ ਦੇ ਅਧਿਐਨ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਬਾਵਾ ਬੁੱਧ ਸਿੰਘ ਦਾ ਚਿੰਤਨ ਸੋਮਾ ਉਰਦੂ ਫ਼ਾਰਸੀ ਅਤੇ ਅੰਗਰੇਜ਼ੀ ਅਤੇ ਭਾਰਤੀ ਕਾਵਿ ਸ਼ਾਸਤਰ ਦੇ ਕੁੱਝ ਮੁੱਢਲੇ ਸਿਧਾਂਤ ਹਨ। ਉਹ ਇਨ੍ਹਾਂ ਸਿਧਾਂਤਾਂ ਤੋਂ ਅੰਤਰ ਦ੍ਰਿਸ਼ਟੀਆਂ ਗ੍ਰਹਿਣ ਕਰਕੇ ਪੰਜਾਬੀ ਸਾਹਿਤ ਦੇ ਕਿਸੇ ਮੌਲਿਕ ਸਿਧਾਂਤ ਦੀ ਉਸਾਰੀ ਵੱਲ ਰੁਚਿਤ ਨਹੀਂ। ਇਹ ਅਵਸਥਾ ਕਿਸੇ ਅੰਤਰ ਦ੍ਰਿਸ਼ਟੀ ਦੀ ਮਦਦ ਨਾਲ ਸਾਹਿਤ ਨੂੰ ਸਮਝਣ ਦੀ ਨਹੀਂ. ਗਿਣੇ ਮਿਥੇ ਸਿਧਾਂਤਾਂ ਨੂੰ ਠੋਸਣ ਦੀ ਹੈ। ਇਨ੍ਹਾਂ ਸਿਧਾਂਤਾਂ ਵਿੱਚ ਵਸਤੂ ਅਤੇ ਰੂਪ ਦੀ ਦਵੈਤ ਪ੍ਰਭਾਵਿਤ ਹੈ। ਕਾਵਿ ਦੀ ਪ੍ਰਕਿਰਤੀ ਪਛਾਣ ਤੱਤਾਂ ਦੇ ਸਮੂਹ ਦੇ ਆਧਾਰ ਉੱਪਰ ਕਰਾਈ ਗਈ ਹੈ। ਇਹ ਤੱਤ ਹਨ: ਚੰਗਾ ਖ਼ਿਆਲ, ਚੰਗੇ ਤੇ ਚੋਣਵੇਂ ਪਦ ਅਰ ਉਨ੍ਹਾਂ ਦੀ ਸੋਹਣੀ ਤਰਤੀਬ ਤੇ ਚਾਲ। ਅਲੰਕਾਰ ਅਤੇ ਦੇਸ਼ ਤੇ ਸਮੇਂ ਦਾ ਪ੍ਰਭਾਉ।<ref>ਹਰਿਭਜਨ ਸਿੰਘ ਭਾਟੀਆ, ਪੰਜਾਬੀ ਆਲੋਚਨਾ ਸਿਧਾਂਤ ਤੇ ਵਿਹਾਰ</ref>
ਲਾਈਨ 44 ⟶ 80:
#ਖ਼ਾਲਸਾਈ ਵੰਡ
#ਸਿੱਖ ਸ਼੍ਰੇਣੀ ਦੀ ਕਵਿਤਾ।
 
===ਮੁਗ਼ਲਈ ਵੰਡ===
#ਮੁਗ਼ਲਈ ਵੰਡ ਵਿੱਚ ਬਾਵਾ ਬੁੱਧ ਸਿੰਘ ਪਹਿਲਾ ਦਮੋਦਰ ਦੁਆਰਾ ਰਚਿਤ ਹੀਰ ਰਾਂਝੇ ਦਾ ਕਿੱਸਾ ਹੈ। ਬਾਵਾ ਬੁੱਧ ਨੇ ਦਮੋਦਰ ਦੇ ਕਿੱਸੇ ਦੇ ਸਾਰੇ ਪੱਖ ਵਿਸਥਾਰ ਪੂਰਵਕ ਪੇਸ਼ ਕੀਤੇ ਹਨ। ਪਹਿਲਾ ਦਮੋਦਰ ਬਾਰੇ ਜਾਣਕਾਰੀ ਹੈ ਕਿ ਹੀਰ ਤੇ ਰਾਂਝੇ ਦਾ ਪਿਆਰ ਉਦੇ ਹੋਣਾ ਅਤੇ ਅਖੀਰ ਕੋਟ ਕਬੂਲੇ ਫ਼ੈਸਲਾ ਹੋਣਾ। ਇਹ ਸਾਰਾ ਕਿੱਸਾ ਬਾਵਾ ਜੀ ਨੇ ਪੇਸ਼ ਕੀਤਾ ਹੈ।
#ਮੁਗ਼ਲਈ ਵੰਡ ਵਿੱਚ ਦੂਜਾ ਕਿੱਸਾ ਪੀਲੂ ਸ਼ਾਇਰ ਦੁਆਰਾ ਰਚਿਤ ਮਿਰਜ਼ਾ ਸਾਹਿਬਾਂ ਦਾ ਕਿੱਸਾ ਹੈ, ਜਿਸ ਵਿੱਚ ਸਾਰੇ ਪੱਖ ਵਿਸਥਾਰ ਪੂਰਵਕ ਪੇਸ਼ ਕੀਤੇ ਹਨ। ਪਹਿਲਾ ਪੀਲੂ ਸ਼ਾਇਰ ਬਾਰੇ ਜਾਣਕਾਰੀ ਹੈ ਕਿ ਪੀਲੂ ਭਗਤ ਸ੍ਰੀ ਗੁਰੂ ਅਰਜਨ ਸਾਹਿਬ ਦੇ ਵੇਲੇ ਹੋਏ ਹਨ ਤੇ ਫਿਰ ‘ਮਿਰਜ਼ਾ ਸਾਹਿਬਾਂ’ ਦੇ ਮਿਲਾਪ ਦੀ ਪੇਸ਼ਕਾਰੀ ਤੋਂ ਲੈ ਕੇ ਸਾਹਿਬਾਂ ਨੂੰ ਘਰੋਂ ਕੱਢ ਕੇ ਘੋੜੀ ਤੇ ਟੁਰ ਪੈਣਾ ਮਿਰਜ਼ਾ ਥੱਕਿਆ ਹੋਣ ਕਾਰਨ ਜੰਡ ਹੇਠ ਵਿਸ਼ਰਾਮ ਕਰਨਾ ਤੇ ਚੰਦੜ ਘੋੜੀਆਂ ਲੈ ਕੇ ਚੜ੍ਹਾਈ ਕਰਨਾ, ਸ਼ਮੀਰ ਆਣ ਕੇ ਤੀਰ ਮਾਰ ਕੇ ਮਿਰਜ਼ੇ ਨੂੰ ਫੱਟੜ ਕਰ ਦਿੰਦਾ ਹੈ।
#ਮੁਗ਼ਲਈ ਵੰਡ ਵਿੱਚ ਬਾਵਾ ਬੁੱਧ ਸਿੰਘ ਅਗਲਾ ਪੱਖ ਨਜ਼ਾਬਤ ਦੀ ਨਾਦਰਸ਼ਾਹ ਦੀ ਵਾਰ ਹੈ। ਬਾਵਾ ਬੁੱਧ ਸਿੰਘ ਕਵੀ ਦੇ ਜੀਵਨ ਬਾਰੇ ਦੱਸਿਆ ਹੈ। ਉਸ ਤੋਂ ਬਾਅਦ ਬਾਵਾ ਬੁੱਧ ਨੇ ਵਾਰ ਦੇ ਅਮਲ ਕਰਤੇ ਬਾਰੇ ਦੱਸਿਆ ਹੈ ਤੇ ਫੇਰ ਵਾਰ ਦੀ ਪੇਸ਼ਕਾਰੀ ਦਿੱਤੀ ਹੈ। ਵਾਰ ਵਿੱਚ ਵੀਰ ਰਸ ਇੱਕ ਸੋਹਣੀ ਕਵਿਤਾ ਹੈ। ਇਹ ਪੁਰਾਣੇ ਸਮਿਆਂ ਦੀਆਂ ਲੜਾਈਆਂ ਦਾ ਨਕਸ਼ਾ ਮਿਲਦਾ ਹੈ।
 
===ਖ਼ਾਲਸਾਈ ਵੰਡ===
ਖ਼ਾਲਸਾਈ ਵੰਡ ਵਿੱਚ ਸਿੱਖ ਰਾਜ ਦੇ ਪੰਜਾਬੀ ਦੇ ਕਵੀਆਂ ਦਾ ਹਾਲ ਦੱਸਿਆ ਹੈ। ਇਸ ਵੰਡ ਦੇ ਕਈ ਕਵੀ ਸਿੱਖਾਂ ਦੇ ਰਾਜ ਤੋਂ ਸ਼ੁਰੂ ਹੋ ਕੇ ਅੰਗਰੇਜ਼ਾਂ ਦੇ ਰਾਜ ਤਕ ਰਹੇ।
 
====ਕਵੀ ਅਗਰਾ====
ਖ਼ਾਲਸਾਈ ਵੰਡ ਦਾ ਪਹਿਲਾ ਕਵੀ ਹੈ। ਅਗਰਾ ਇੱਕ ਹਿੰਦੂ ਕਵੀ ਹੋਇਆ ਹੈ। ਜਿਸ ਨੇ ਬਿਕਰਮੀ ਵਿੱਚ ਹਕੀਕਤ ਰਾਏ ਦੀ ਵਾਰ ਬਣਾਈ। ਸਿੱਧੀ ਬੋਲੀ ਵਿੱਚ ਵਾਰ ਲਿਖੀ ਹੈ। ਹਕੀਕਤ ਰਾਏ ਦੀ ਸਭ ਤੋਂ ਪੁਰਾਣੀ ਵਾਰ ਇਹ ਹੀ ਲਿਖੀ ਹੋਈ ਮਿਲਦਾ ਹੈ।
 
====ਰਾਜ ਕਵੀ ਹਾਸ਼ਮ====
ਖ਼ਾਲਸਾਈ ਵੰਡ ਦਾ ਦੂਜਾ ਕਵੀ ਇਹ ਕਵੀ ਜਾਤ ਦੇ ਤਰਖਾਣ, ਪਿਉ ਦਾ ਨਾਉਂ ਕਾਸਮ ਸ਼ਾਹ ਇਨ੍ਹਾਂ ਦੇ ਜੀਵਨ ਦੀ ਪੇਸ਼ਕਾਰੀ ਹੈ। ਇਨ੍ਹਾਂ ਜਦ ਮਹਾਰਾਜਾ ਰਣਜੀਤ ਸਿੰਘ ਜੀ ਦਾ ਪਿਤਾ ਸਵਰਗਵਾਸ ਹੋਏ ਤਾਂ ਇਨ੍ਹਾਂ ਨੇ ਇੱਕ ਵਾਰ ‘ਮਰਸੀਆ’ ਲਿਖੀ। ਹਾਸ਼ਮ ਨੇ ‘ਸੱਸੀ’ ਲਿਖੀ, ਜਿਸ ਦੀ ਵਿਸਥਾਰਪੂਰਵਕ ਜਾਣਕਾਰੀ ਮਿਲਦਾ ਹੈ।
 
====ਮੀਆਂ ਕਾਦਰਯਾਰ====
ਖ਼ਾਲਸਾਈ ਵੰਡ ਦਾ ਤੀਜਾ ਕਵੀ ਮੀਆਂ ਕਾਦਰਯਾਰ ਵੀ ਪੰਜਾਬ ਵਿੱਚ ਸਿੱਖਾਂ ਦੇ ਰਾਜ ਦੇ ਅੰਤਲੇ ਸਮੇਂ ਮਸ਼ਹੂਰ ਕਵੀ ਹੋਏ ਹਨ। ਇਨ੍ਹਾਂ ਦੀਆਂ ਮਸ਼ਹੂਰ ਰਚਿਤ ਪੁਸਤਕਾਂ ਇਹ ਹਨ: 1. ਮਹਿਰਾਜ ਨਾਮਾ 2. ਸੋਹਣੀ 3. ਪੂਰਨ ਭਗਤ 4. ਹਰੀ ਸਿੰਘ ਨਲੂਆ 5. ਰਾਜਾ ਰਸਾਲੂ। ਪੂਰਨ ਭਗਤ ਦੀ ਵਾਰ ਸਭਨਾਂ ਵਿਚੋਂ ਮਸ਼ਹੂਰ ਹੈ।
 
====ਪੀਰ ਬਖ਼ਸ਼====
ਖ਼ਾਲਸਾਈ ਵੰਡ ਦੇ ਚੌਥੇ ਕਵੀ ਹਨ। ਇਹ ਵੀ ਸਿੱਖਾਂ ਦੇ ਵੇਲੇ ਚੰਗੇ ਕਵੀ ਹੋਏ ਹਨ। ਇਨ੍ਹਾਂ ਨੇ ਸੀਹਰਫੀਆਂ ਲਿਖੀਆਂ, ਜਿਨ੍ਹਾਂ ਵਿਚੋਂ ਫ਼ਰੀਦ ਸ਼ਕਰਗੰਜ ਦੀ ਸੀਹਰਫ਼ੀ ਢੇਰ ਮਸ਼ਹੂਰ ਹੈ। ਜ਼ੁਬਾਨ ਠੇਠ ਅਰ ਕਵਿਤਾ ਵਿੱਚ ਰਸ ਹੈ। ਇਲਮ ਘੱਟ ਸੀ।
 
====ਹਾਫ਼ਜ਼ ਮੀਆਂ ਅੱਲਾਹ ਬਖ਼ਸ਼ ਪਿਆਰਾ====
ਇਹ ਖ਼ਾਲਸਾਈ ਵੰਡ ਦੇ ਪੰਜਵੇਂ ਕਵੀ ਹਨ। ਇਹ ਕਵੀ ਅੱਜ ਕੱਲ੍ਹ ਦੇ ਪੰਜਾਬੀ ਕਵੀਆਂ ਦੀ ਇੱਕ ਖ਼ਾਸ ਲੜੀ ਦੇ ਉਸਤਾਦ ਹੋਏ ਹਨ। ਸਿੱਖਾਂ ਦੇ ਰਾਜ ਵਿੱਚ ਇਨ੍ਹਾਂ ਨੇ ਲਾਹੌਰ ਵਿੱਚ ਇੱਕ ਮਦਰਸਾ ਖੋਲ੍ਹਿਆ ਹੋਇਆ ਸੀ, ਜਿਹੜਾ ਬੜਾ ਮਸ਼ਹੂਰ ਹੋ ਗਿਆ। ਇੱਥੇ ਦੂਰੋਂ ਲੋਕ ਪੜ੍ਹਨ ਆਉਂਦੇ ਸਨ। ਇਨ੍ਹਾਂ ਦੀ ਆਪਣੀ ਕਵਿਤਾ ਘੱਟ ਮਿਲਦੀ ਹੈ। ਕੋਈ ਕਿੱਸਾ ਕਹਾਣੀ ਨਹੀਂ ਲਿਖਿਆ।
 
====ਫ਼ਰੀਦ ਦੀਨ====
ਇਹ ਖ਼ਾਲਸਾਈ ਵੰਡ ਦੇ ਛੇਵੇਂ ਕਵੀ ਹਨ। ਇਹ ਸਿੱਖਾਂ ਦੇ ਰਾਜ ਵਿੱਚ ਚੰਗੇ ਮਸ਼ਹੂਰ ਕਵੀ ਹੋਏ ਹਨ। ਇਹ ਫ਼ਾਰਸੀ ਵਿੱਚ ਕਵਿਤਾ ਲਿਖਦੇ ਸਨ। ਪੰਜਾਬੀ ਵਿੱਚ ਵੀ ਇਨ੍ਹਾਂ ਦੇ ਸ਼ਾਗਿਰਦਾਂ ਵਿੱਚੋਂ ਅਰੁੜੇ ਰਾਇ ਮਸ਼ਹੂਰ ਸੀ।
====ਮੀਆਂ ਹੁਸੈਨ====
ਇਹ ਖ਼ਾਲਸਾਈ ਵੰਡ ਦੇ ਸੱਤਵੇਂ ਕਵੀ ਹਨ। ਨਾਮ ਗ਼ੁਲਾਮ ਹੁਸੈਨ, ਝਨਾਂ ਦੇ ਇਲਾਕੇ ਦੇ ਰਹਿਣ ਵਾਲੇ ਜਾਪਦੇ ਸਨ। ਇਨ੍ਹਾਂ ਦੀਆਂ ਦੋ ਸੀਹਰਫੀਆਂ ‘ਹੀਰ ਹੁਸੈਨ’ ਕਰਕੇ ਮਸ਼ਹੂਰ ਹਨ। ਬੋਲੀ ਮਿੱਠੀ ਅਤੇ ਰਸਦਾਇਕ। ਕਵਿਤਾ ਬਿਰਹੋਂ ਅਤੇ ਪ੍ਰੇਮ ਨਾਲ ਭਰਪੂਰ ਹੈ।
 
====ਮੀਆਂ ਅਸ਼ਰਫ਼====
ਇਹ ਖ਼ਾਲਸਾਈ ਵੰਡ ਦੇ ਅੱਠਵੇਂ ਕਵੀ ਹਨ। ਮੀਆਂ ਅਸ਼ਰਫ਼ ਜਿਹਲਮ ਦੇ ਇਲਾਕੇ ਦੇ ਰਹਿਣ ਵਾਲੇ ਜਾਪਦੇ ਹਨ। ਇਨ੍ਹਾਂ ਦੀ ਇੱਕ ਸੀਹਰਫ਼ੀ ਮਸ਼ਹੂਰ ਹੈ। ਹੀਰ ਦੇ ਕਿੱਸੇ ਵਿਚੋਂ ਸਹਿਤੀ ਅਤੇ ਜੋਗੀ (ਰਾਂਝੇ) ਦਾ ਝਗੜਾ ਲਿਖਿਆ ਹੈ।
 
====ਮੀਆਂ ਅਮਾਮ ਬਖ਼ਸ਼====
ਇਹ ਖ਼ਾਲਸਾਈ ਵੰਡ ਦੇ ਨੌਵੇਂ ਕਵੀ ਹਨ। ਮੀਆਂ ਅਮਾਮ ਬਖ਼ਸ਼ ਜੀ ਪੰਜਾਬੀ ਬੋਲੀ ਦੇ ਇੱਕ ਚੰਗੇ ਕਵੀ ਹਨ। ਇਹ ਵੀ ਸਿੱਖਾਂ ਦੇ ਰਾਜ ਦੇ ਅੰਤ ਤੇ ਅੰਗਰੇਜ਼ਾਂ ਦੇ ਆਦਿ ਵਿੱਚ ਹੀ ਹੋਏ ਸਨ। ਇਨ੍ਹਾਂ ਦੀ ਰਚਨਾ ‘ਚੰਦਰ ਬਦਨ’ ਇਸ ਪਿੱਛੋਂ ‘ਬਹਿਰਾਮ ਗੁਰ’ ਕਿੱਸਾ ਛਪਿਆ। ਇਨ੍ਹਾਂ ਦੀ ਮਸ਼ਹੂਰੀ ਬਹਿਰਾਮ ਗੁਰ ਦੇ ਕਿੱਸੇ ਨੇ ਚੰਗੀ ਕੀਤੀ। ਬੋਲੀ ਠੇਠ ਹੈ ਇਨ੍ਹਾਂ ਦੀ ਕਵਿਤਾ ਇੱਕ ਸਿੱਧੀ ਸਾਦੀ ਕਵਿਤਾ ਹੈ।
 
====ਨਿਹਾਲਾ ਕਵੀ====
ਇਹ ਖ਼ਾਲਸਾਈ ਵੰਡ ਦੇ ਦਸਵੇਂ ਕਵੀ ਹਨ। ਨਿਹਾਲਾ ਕੌਣ ਸੀ? ਕਦ ਹੋਇਆ, ਇਸ ਦਾ ਪਤਾ ਨਹੀਂ ਪਰ ਇਸ ਦੀਆਂ ਲਿਖੀਆਂ ਹੋਈਆਂ ਦੋ ਵਾਰਾਂ 1. ਸਖੀ ਸਰਵਰ ਦਾ ਵਿਆਹ 2. ਸਖੀ ਸਰਵਰ ਤੇ ਜਤੀ Legends of the Punjabi ਵਿੱਚ ਲਿਖੀਆਂ ਹਨ। ਇਹ ਵਾਰ ਸਿੱਖਾਂ ਦੇ ਰਾਜ ਦੇ ਕੋਲ ਲਿਖੀ ਜਾਪਦੀ ਹੈ। ਠੀਕ ਪਤਾ ਨਹੀਂ।
 
====ਸਾਈ ਦਾਸ====
ਇਹ ਖ਼ਾਲਸਾਈ ਵੰਡ ਦਾ ਗਿਆਰ੍ਹਵਾਂ ਕਵੀ ਹੈ। ਇਹ ਵੀ ਸਿੱਖਾਂ ਦੇ ਰਾਜ ਦੇ ਅੰਤਲੇ ਸਮੇਂ ਹੋਏ ਹਨ। ਸੀਹਰਫ਼ੀ ਦੀ ਸ਼੍ਰੇਣੀ ਵਿੱਚ ਬੈਂਤ ਲਿਖੇ ਹਨ। ਬੋਲੀ ਸ਼ੁੱਧ ਹੈ, ਕਿਧਰੇ ਇੱਕ ਹਰਫ਼ ਦੇ ਦੋ-ਦੋ, ਤਿੰਨ-ਤਿੰਨ ਬੈਂਤ ਲਿਖ ਮਾਰੇ।
 
====ਸ਼ਾਹ ਮੁਹੰਮਦ====
ਇਹ ਖ਼ਾਲਸਾਈ ਵੰਡ ਦਾ ਬਾਰ੍ਹਵਾਂ ਕਵੀ ਹੈ। ਸ਼ਾਹ ਮੁਹੰਮਦ ਵਡਾਲਾ ਵੀਰਮ ਤਹਿਸੀਲ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸੰਨ 1780-82 ਵਿੱਚ ਪੈਦਾ ਹੋਇਆ। ਸ਼ਾਹ ਮੁਹੰਮਦ ਨੇ ਜੰਗਨਾਮਾ ਸਿੰਘਾਂ ਅਤੇ ਫ਼ਿਰੰਗੀਆਂ ਤੋਂ ਇਲਾਵਾ ਕਿੱਸਾ ਸੱਸੀ ਪੁੰਨੂੰ ਦੀ ਵੀ ਰਚਨਾ ਕੀਤੀ। ਪਰੰਤੂ ਜੋ ਪ੍ਰਸਿੱਧੀ ਅਤੇ ਸਫ਼ਲਤਾ ਉਸ ਨੂੰ ਜੰਗਨਾਮੇ ਤੋਂ ਮਿਲੀ ਹੈ, ਉਹ ਕਿੱਸਾ ਸੱਸੀ ਪੁੰਨੂੰ ਤੋਂ ਹਾਸਿਲ ਨਹੀਂ ਹੋਈ।
 
===ਸਿੱਖ ਸ਼੍ਰੇਣੀ ਦੀ ਕਵਿਤਾ===
ਸਿੱਖ ਸ਼੍ਰੇਣੀ ਦੀ ਕਵਿਤਾ ਨੇ ਹਿੰਦੀ ਧਾਰਨਾ ਦੀ ਧਾਰਨਾ ਧਾਰੀ। ਇਸ ਸ਼੍ਰੇਣੀ ਦੇ ਮੋਢੀ ਸਿੱਖ ਗੁਰੂ ਸਾਹਿਬਾਨ ਹੀ ਸਨ। ਇਸ ਕਵਿਤਾ ਦਾ ਮੁੱਖ ਗੁਰੂ ਅਤੇ ਵਾਹਿਗੁਰੂ ਤੇ ਭਗਤੀ ਭਾਵ ਹੀ ਰਿਹਾ। ਇਹ ਅਸਲ ਵਿੱਚ ਸਿੱਖੀ ਕਵਿਤਾ ਸੀ।
 
====ਭਾਈ ਵੀਰ ਸਿੰਘ====
ਭਾਈ ਵੀਰ ਸਿੰਘ ਸਿੱਖ ਸ਼੍ਰੇਣੀ ਦੀ ਕਵਿਤਾ ਦੇ ਪਹਿਲੇ ਕਵੀ ਹਨ। ਅੱਜ ਤੋਂ ਕੋਈ ਡੇਢ ਸਾਲ ਦੇ ਕਰੀਬ ਹੋਏ ਜਦ ਇਨ੍ਹਾਂ ਨੇ ਇੱਕ ਬਾਰਾਂਮਾਹ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਵਿੱਚ ਲਿਖਿਆ, ਜੋ ਬੀਰ ਰਸ ਦੀ ਕਵਿਤਾ ਦਾ ਇੱਕ ਸੁੰਦਰ ਨਮੂਨਾ ਹੈ। ਮੁੱਕਦੀ ਗੱਲ ਇਸ ਬਾਰਾਂਮਾਹ ਵਿੱਚ ਸ੍ਰੀ ਦਸਮ ਗੁਰੂ ਜੀ ਦੀ ਜ਼ਿੰਦਗੀ ਦੇ ਕਾਰਨਾਮਿਆਂ ਦਾ ਝਲਕਾ ਦੱਸਿਆ ਹੈ। ਬੀਰ ਰਸ ਦੀਆਂ ਉੱਚੀਆਂ ਕਵਿਤਾਵਾਂ ਦਾ ਰਸ ਦੱਸਿਆ ਹੈ।
 
====ਭਾਈ ਲੱਛੀ ਰਾਮ====
ਇਹ ਸਿੱਖ ਸ਼੍ਰੇਣੀ ਦੇ ਕਵਿਤਾ ਦੇ ਦੂਜੇ ਕਵੀ ਹਨ। ਇਸ ਕਵੀ ਦਾ ਅੱਗਾ ਪਿੱਛਾ ਨਾ-ਮਾਲੂਮ ਹੈ। ਇਨ੍ਹਾਂ ਦੇ ਕੁੱਝ ਇੱਕ ਸੈਂਚੀ ਲਿਖਤ ਵਿਚੋਂ ਮਿਲੇ ਹਨ। ਇਹ ਗੁਰੂ ਘਰ ਦੇ ਪ੍ਰੇਮੀ ਹਨ। ਆਪਣੀ ਵਾਰ ਦੇ ਮੁੱਢ ਵਿੱਚ ਸਤਿਗੁਰੂ ਅਤੇ ਵਾਹਿਗੁਰੂ ਦੀ ਉਪਮਾ ਕੀਤੀ ਹੈ। ਸ੍ਰੀ ਗੁਰੂ ਅਮਰਦਾਸ ਜੀ, ਗੁਰੂ ਗੋਬਿੰਦ ਸਿੰਘ ਜੀ ਨਾਂ ਦੀ ਵਡਿਆਈ ਨਾਮ ਲੈ ਕੇ ਕੀਤੀ ਹੈ।
 
====ਮਿੱਠੜੇ====
ਇਹ ਸਿੱਖ ਸ਼੍ਰੇਣੀ ਦੀ ਕਵਿਤਾ ਦਾ ਅਗਲਾ ਪੱਖ ਹੈ। ਇਹ ਸੁੰਦਰ ਮਨ ਭਾਉਣੀ ਕਵਿਤਾ ਕਿਸੇ ਦਰਦ ਭਰੇ ਬਿਰਹਾ ਵਾਲੇ ਕਵੀ ਨੇ ਸਿੱਖਾਂ ਦੇ ਰਾਜ ਵਿੱਚ ਕਹੀ। ਕਵੀ ਹਿੰਦੂ ਮੱਤ ਦਾ ਜਾਪਦਾ ਹੈ ਕਿਉਂਕਿ ਭੂਮਿਕਾ ਹਿੰਦੀ ਭਾਸ਼ਾ ਵਿੱਚ ਹੈ।
 
===ਨਾਵਲ===
*''ਦਲੇਰ ਕੌਰ'' (1918)<ref name="ReferenceA"/> ਪੰਨਾ 19
 
===ਨਾਟਕ===
*''ਚੰਦਰ ਹਰੀ'' (1909)
*''ਮੁੰਦਰੀ ਛਲ'' (1927)<ref name="ReferenceA"/> ਪੰਨਾ 19
*''ਦਾਮਨੀ'' (1930)<ref name="ReferenceA"/> ਪੰਨਾ 19
*''ਨਾਰ ਨਵੇਲੀ'' (1928)<ref name="ReferenceA"/> ਪੰਨਾ 19
 
===ਅਨੁਵਾਦ===
* ''ਸਿੰਗਾਰ ਸ਼ੱਤਕ'', ਭਰਥਰੀ ਹਰੀ (1921))<ref name="ReferenceA"/> ਪੰਨਾ 19
ਪੰਨਾ 19
* ''ਨੀਤੀ ਸ਼ੱਤਕ'', ਭਰਥਰੀ ਹਰੀ (1920)<ref name="ReferenceA"/> ਪੰਨਾ 19
* ''ਵੈਰਾਗ ਸ਼ੱਤਕ'', ਭਰਥਰੀ ਹਰੀ (1919)<ref>http://www.panjabdigilib.org/webuser/searches/mainpage.jsp?CategoryID=1&Author=853</ref>
 
==ਬਾਵਾ ਬੁੱਧ ਸਿੰਘ ਦੀ ਸਿਧਾਂਤਕ ਆਲੋਚਨਾ==
ਲਾਈਨ 102 ⟶ 155:
 
===ਕਾਵਿ ਸਿਧਾਂਤ===
 
ਬਾਵਾ ਬੁੱਧ ਸਿੰਘ ਦੇ ਸ਼ਬਦਾਂ ਵਿਚ,” ਇੱਕ ਖਿਆਲ ਨੂੰ ਟੋਲ ਕੇ ਕਹਿਣਾ, ਕਵੀ ਦਾ ਕੰਮ ਹੈ |” ਇਸ ਤੋਂ ਬਾਅਦ ਕਵਿਤਾ ਦੇ ਗੁਣਾਂ ਦਾ ਨਿਖੇੜਾ ਕਰਦੇ ਹੋਏ ਲਿਖਦਾ ਹੈ “ ਇੱਕ ਬੈਤ ਲਿਖਣ ਲਈ ਪਹਿਲਾਂ ਇੱਕ ਖਿਆਲ ਹੋਣਾ ਚਾਹੀਦਾ ਹੈ ਫੇਰ ਉਸ ਖਿਆਲ ਨੂੰ ਉੱਚੀ ਪਦਵੀ ਤੇ ਪੁੱਜਣ ਲਈ ਸੋਚ ਦੇ ਸਮੁੰਦਰ ਵਿੱਚ ਟੁਬੀ ਮਾਰ ਕੇ ਸੋਹਣੇ ਸੋਹਣੇ ਮੋਤੀ ਤੇ ਜਵਾਹਰ ਕਢਣੇ| ਫੇਰ ਕਾਰੀਗਰੀ ਨਾਲ ਉਹਨਾਂ ਮੋਤੀਆਂ ਤੇ ਜਵਾਹਰ ਨੂੰ ਥਾਉਂ ਥਾਈਂ ਸੋਹਣੀ ਰੀਤੀ ਨਾਲ ਲਾ ਕੇ ਸੁੰਦਰ ਗਹਿਣਾ ਬਣਾ ਦੇਣਾ ਇੱਕ ਚੰਗੇ ਕਵੀ ਦਾ ਕਾਮ ਹੈ |” ਬਾਵਾ ਬੁੱਧ ਸਿੰਘ ਜੀ ਅਨੁਸਾਰ ਇੱਕ ਚੰਗੇ ਕਵੀ ਕੋਲ ਲਿਖਣ ਲਗਿਆ ਤਿੰਨ ਤਤਾਂ ਦਾ ਹੋਣਾ ਚਾਹੀਦਾ ਹੈ |
*ਭਾਵ
*ਕਲਪਨਾ
*ਕਾਰੀਗਰੀ
ਬਾਵਾ ਬੁੱਧ ਸਿੰਘ ਦੇ ਅਨੁਸਾਰ ਖਿਆਲਾਂ ਦਾ ਸੰਬੰਧ ਮਨੁੱਖ ਦੇ ਤਜ਼ਰਬੇ ਤੇ ਵਿਦਿਅਕ ਗਿਆਨ ਨਾਲ ਹੈ | ਮਨੁੱਖ ਕੋਲ ਜਿੰਨੀ ਵਿਦਿਆ ਤੇ ਤਜਰਬਾ ਹੋਵੇਗਾ ਓਨੇ ਹੀ ਉਸਦੇ ਖਿਆਲ ਉਚੇ ਤੇ ਸੁਚੇ ਹੋਣਗੇ |ਇਸ ਤੋਂ ਇਲਾਵਾ ਕੁਝ ਪ੍ਰਭਾਵਸ਼ਾਲੀ ਗੱਲਾਂ ਵੀ ਭਾਵ ਪੈਦਾ ਕਰਨ ਦਾ ਕਰਨ ਬਣਦੀਆਂ ਹਨ | ਬਾਵਾ ਜੀ ਅਨੁਸਾਰ ਕਵੀ ਅਪਣਾ ਮਸਲਾ ਆਪਣੇ ਆਲੇ – ਦੁਆਲੇ ਵਾਪਰਨ ਵਾਲੀਆਂ ਘਟਨਾਵਾਂ ਤੇ ਨਜਾਰਿਆਂ ਤੋਂ ਅਨੁਭਵ ਦੀ ਮਦਦ ਨਾਲ ਗ੍ਰਹਿਣ ਕਰ ਲੈਦਾ ਹੈ | ਡੂੰਘੀ ਸੋਚ ਜਾ ਕਲਪਨਾ ਸ਼ਕਤੀਕਿਤੋਂ ਬਾਹਰੋਂ ਨਹੀਂ ਆਉੰਦੀ | ਇਹ ਇੱਕ ਰੱਬੀ ਦਾਤ ਹੈ,ਮਨੁੱਖ ਜੰਮਦਾ ਹੀ ਨਾਲ ਲੈ ਕੇ ਆਉਦਾ ਹੈ | ਹਰ ਇੱਕ ਕਵੀ ਆਪਣੇ ਆਲੇ ਦੁਆਲੇ ਤੋਂ ਗ੍ਰਹਿਣ ਕੀਤੇ ਖਿਆਲਾਂ ਨੂੰ ਆਪਣੀ ਕਲਪਨਾ ਸ਼ਕਤੀ ਦੁਆਰਾ ਇੱਕ ਨਵਾਂ ਰੰਗ ਦੇ ਦਿੰਦਾ ਹੈ | ਬਾਵਾ ਬੁੱਧ ਸਿੰਘ ਅਨੁਸਾਰ ਕਵੀ ਦਾ ਕੁਦਰਤ ਦੇ ਨਜਾਰਿਆਂ ਨਾਲ ਇੱਕ ਸੁਰ ਹੋਣਾ ਬਹੁਤ ਜਰੂਰੀ ਹੈ ਕਿਉਂਕਿ ਜੇ ਉਹ ਉਹਨਾਂ ਨਜਾਰਿਆਂ ਨਾਲ ਇੱਕਮਿਕ ਨਹੀਂ ਹੋਵੇਗਾ ਤਾਂ ਉਹ ਉਹਨਾ ਨਜਾਰਿਆਂ ਵਿੱਚ ਕਾਵਿ ਰੰਗ ਨਹੀਂ ਭਰ ਸਕੇਗਾ | ਉਹ ਲਿਖਦੇ ਹਨ,” ਜਦ ਮਨ ਦੀ ਅਵਸਥਾ ਅਜਿਹੀ ਹੋ ਜਾਵੇ ਜਿਵੇਂ ਇੱਕ ਰਾਗੀ ਦੀ ਸੁਰ ਸਾਜ ਦੀ ਆਵਾਜ਼ ਨਾਲ ਇੱਕ ਲੈਅ ਹੋ ਜਾਂਦੀ ਹੈ ਤਾਂ ਜਾਣੋ ਕਵੀ ਕਵਿਤਾ ਦੀ ਉੱਚੀ ਪਦਵੀ ਤੇ ਪੁੱਜ ਗਿਆ ਹੈਂਹੈਂ।
 
| ਇਸ ਅਵਸਥਾ ਦੀ ਕਹੀ ਹੋਈ ਕਵਿਤਾ ਨੂੰ ਰੱਬੀ ਵਾਕ ਜਾਣੋ ਰਚਨਾ ਹੀ ਬੋਲਦੀ ਸਮਝੋ | ਬਾਵਾ ਬੁੱਧ ਸਿੰਘ ਦੇ ਵਿਚਾਰ ਅਨੁਸਾਰ ਜਿਹੜਾ ਕਵੀ ਕੁਦਰਤ ਦੇ ਨਜਾਰਿਆਂ ਨੂੰ ਦੇਖ ਕੇ ਉਹਨਾ ਦੇ ਦੁਆਲੇ ਆਪਣੀ ਕਲਪਨਾ ਦੀ ਦੁਨਿਯਾ ਉਸਾਰਦਾ ਹੈ, ਉਸ ਨਾਲੋ ਵਧੀਆ ਹੁੰਦੀ ਹੈ,ਜਿਹੜਾ ਬਨਾਉਟੀ ਦ੍ਰਿਸ਼ ਭਾਵ ਮਹੱਲਾਂ,ਬਾਗ ਆਦਿ ਤੋਂ ਪ੍ਰੇਰਿਤ ਹੋ ਕੇ ਲਿਖਦੇ ਹਨ | ਮਨ ਦੇ ਖਿਆਲ ਤੇ ਡੂੰਘੀ ਸੋਚ ਨੂੰ ਪ੍ਰਗਟਾਉਣ ਲਈ ਸ਼ਬਦਾ ਦੀ ਲੋੜ ਹੁੰਦੀ ਹੈ ਤੇ ਸ਼ਬਦਾ ਦੀ ਚੋਣ ਹੀ ਕਵੀ ਦੀ ਕਾਰੀਗਰੀ ਨੂੰ ਪ੍ਰਗਟਾਉਣ ਦਾ ਇੱਕ ਸਾਧਨ ਹੈ | ਬਾਵਾ ਜੀ ਸ਼ਬਦਾਵਲੀ ਦੀ ਮਹਤਤਾ ਨੂੰ ਪ੍ਰਗਟਾਉਂਦੇ ਹੋਏ ਲਿਖਦੇ ਹਨ,” ਪਦਾਂ ਦੀ ਚੋਣ ਕਵਿਤਾ ਲਈ ਇੱਕ ਕਪੜਿਆਂ ਦਾ ਕੰਮ ਕਰਦੀ ਹੈ, ਨਿਰ੍ਹਾ ਖਿਆਲ ਤੇ ਸੋਚ ਇੱਕ ਨੰਗੀ ਕਵਿਤਾ ਹੈ |”
 
| ਇਸ ਅਵਸਥਾ ਦੀ ਕਹੀ ਹੋਈ ਕਵਿਤਾ ਨੂੰ ਰੱਬੀ ਵਾਕ ਜਾਣੋ ਰਚਨਾ ਹੀ ਬੋਲਦੀ ਸਮਝੋ | ਬਾਵਾ ਬੁੱਧ ਸਿੰਘ ਦੇ ਵਿਚਾਰ ਅਨੁਸਾਰ ਜਿਹੜਾ ਕਵੀ ਕੁਦਰਤ ਦੇ ਨਜਾਰਿਆਂ ਨੂੰ ਦੇਖ ਕੇ ਉਹਨਾ ਦੇ ਦੁਆਲੇ ਆਪਣੀ ਕਲਪਨਾ ਦੀ ਦੁਨਿਯਾ ਉਸਾਰਦਾ ਹੈ, ਉਸ ਨਾਲੋ ਵਧੀਆ ਹੁੰਦੀ ਹੈ,ਜਿਹੜਾ ਬਨਾਉਟੀ ਦ੍ਰਿਸ਼ ਭਾਵ ਮਹੱਲਾਂ,ਬਾਗ ਆਦਿ ਤੋਂ ਪ੍ਰੇਰਿਤ ਹੋ ਕੇ ਲਿਖਦੇ ਹਨ | ਮਨ ਦੇ ਖਿਆਲ ਤੇ ਡੂੰਘੀ ਸੋਚ ਨੂੰ ਪ੍ਰਗਟਾਉਣ ਲਈ ਸ਼ਬਦਾ ਦੀ ਲੋੜ ਹੁੰਦੀ ਹੈ ਤੇ ਸ਼ਬਦਾ ਦੀ ਚੋਣ ਹੀ ਕਵੀ ਦੀ ਕਾਰੀਗਰੀ ਨੂੰ ਪ੍ਰਗਟਾਉਣ ਦਾ ਇੱਕ ਸਾਧਨ ਹੈ | ਬਾਵਾ ਜੀ ਸ਼ਬਦਾਵਲੀ ਦੀ ਮਹਤਤਾ ਨੂੰ ਪ੍ਰਗਟਾਉਂਦੇ ਹੋਏ ਲਿਖਦੇ ਹਨ,” ਪਦਾਂ ਦੀ ਚੋਣ ਕਵਿਤਾ ਲਈ ਇੱਕ ਕਪੜਿਆਂ ਦਾ ਕੰਮ ਕਰਦੀ ਹੈ, ਨਿਰ੍ਹਾ ਖਿਆਲ ਤੇ ਸੋਚ ਇੱਕ ਨੰਗੀ ਕਵਿਤਾ ਹੈ |”ਹੈ।”
 
ਬਾਵਾ ਬੁੱਧ ਸਿੰਘ ਅਨੁਸਾਰ ਇੱਕ ਕਵੀ ਨੂੰ ਖੋਜੀ ਵੀ ਹੋਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਪੁਰਾਤਨ ਕਾਵਿ ਭੰਡਾਰ ਵਿਚੋਂ ਅਜਿਹੇ ਪੁਰਾਣੇ ਸ਼ਬਦ, ਮੁਹਾਵਰੇ ਤੇ ਅਲੰਕਾਰ ਛਾਂਟ ਸਕੇ ਜਿਹੜੇ ਆਧੁਨਿਕ ਜੂਗ ਵਿੱਚ ਵੀ ਵਰਤੋਂ ਵਿੱਚ ਆ ਸਕਦੇ ਹੋਣ | ਬਾਵਾ ਬੁੱਧ ਜੀ ਅਨੁਸਾਰ ਕਵੀ ਦਾ ਪ੍ਰਗਟਾਉਣ ਢੰਗ ਇੱਕ ਅਜਿਹਾ ਗੁਣ ਹੈ ਜਿਹੜਾ ਕਿ ਕਿਸੇ ਵੀ ਰਚਨਾ ਨੂੰ ਪ੍ਰਭਾਵਸ਼ਾਲੀ ਬਣਾਉਦਾ ਹੈ| ਉਹ ਲਿਖਦੇ ਹਨ,” ਜਦ ਪਦਾਂ ਨੂੰ ਇੱਕ ਖਾਸ ਤਰੀਕੇ ਨਾਲ ਤਰਤੀਬ ਦੇ ਕ ਇੱਕ ਖਾਸ ਸੁਰ ਵਿੱਚ ਬੋਲਦੇ ਹਾਂ ਉਹਨਾ ਵਿੱਚ ਇੱਕ ਖਿਚਵਾਂ ਅਸਰ ਪੈਦਾ ਹੋ ਜਾਂਦਾ ਹੈ | ਇਹ ਅਜਿਹੀ ਖਿਚ ਹੁੰਦੀ ਹੈ ਜੋ ਸਾਰੇ ਹਿਰਦਿਆਂ ਨੂੰ ਖਿਚ ਕੇ ਇੱਕ ਰਸ ਕਰ ਦਿੰਦੀ ਹੈ | ਆਲੋਚਕ ਦਾ ਵਿਚਾਰ ਹੈ ਕਿ ਕਾਵਿ ਸਿਰਜਣਾ ਦੀ ਕਾਰੀਗਰੀ ਹਰ ਇੱਕ ਮਨੁੱਖ ਨੂੰ ਨਹੀਂ ਆ ਸਕਦੀ | ਬਲਕਿ ਇੱਕ ਖਾਸ ਮਾਨਸਿਕ ਅਵ੍ਸਤਾ ਵਾਲਾ ਵਿਅਕਤੀ ਹੀ ਇਸਦੀ ਵਰਤੋ ਕਰ ਸਕਦਾ ਹੈ |
ਬਾਵਾ ਬੁੱਧ ਸਿੰਘ ਕਵਿਤਾ ਲਈ ਅਲੰਕਾਰਾਂ ਦੀ ਲੋੜ ਨੂੰ ਜਰੂਰੀ ਸਮਝਦੇ ਹਨ ਪਰ ਰਜਵਾੜਾ ਸ਼ਾਹੀ ਦੇ ਭਗਤ ਕਵੀਆਂ ਦੀ ਕਵਿਤਾ ਦੇ ਵਿਰੋਧੀ ਸਨ | ਸ਼ਬਦ ਤੇ ਅਰਥ ਅਲੰਕਾਰਾਂ ਤੇ ਬਹਿਸ ਕਰਦੇ ਹੋਏ ਉਹ ਤਸ਼ਬੀਹ (ਉਪਮਾ), ਇਸ਼ਤਿਆਰਾ(ਰੂਪਕ), ਮੁਬਾਲਗਾ (ਅਤਿਕਥਨੀ), ਆਦਿ ਦੀ ਗੱਲ ਉਰਦੂ ਅਲੰਕਾਰ- ਸ਼ਾਸਤਰੀਆਂ ਅਨੁਸਾਰ ਹੀ ਕਰਦੇ ਹਨ | ਕਵਿਤਾ ਦੀ ਚਿਤਰਕਲਾ, ਭਵਨ ਨਿਰਮਾਣ,ਕਲਾ ਤੇ ਸੰਗੀਤ ਕਲਾ ਆਦਿ ਨਾਲ ਤੁਲਨਾ ਕਰਕੇ ਉਹ ਪਛਮੀ ਆਲੋਚਨਾ ਅਨੁਸਾਰ ਕਵਿਤਾ ਦਿਆਂ ਕਿਸਮਾਂ ਦਰਸਾਉਂਦੇ ਹਨ | ਫਿਰ ਭਾਰਤੀ ਸਾਹਿਤ ਅਚਾਰੀਆਵਾ ਵਾਂਗ ਕਵਿਤਾ ਵਿੱਚ ਰਸ ਦੀ ਮਹਤਤਾ ਦਰਸਾ ਕੇ ਪ੍ਰਭਾਵਸ਼ਾਲੀ ਪੰਜਾਬੀ ਕਵਿਤਾ ਵਿਚੋਂ ਸਾਰੇ ਰਸਾਂ ਦੇ ਉਦਾਹਰਣ ਦਿੰਦੇ ਹਨ |<ref name="ReferenceB"/> ਪੰਨਾ 255-257
 
===ਨਾਟਕ ਸਿਧਾਂਤ===
ਪੰਜਾਬੀ ਵਿੱਚ ਮੋਖਿਕ ਨਾਟਕ ਦਾ ਜਨਮ 1909 ਈ . ਵਿੱਚ ਬਾਵਾ ਬੁੱਧ ਸਿੰਘ ਦੇ ਨਾਟਕ ‘ ਚੰਦਰ ਹਰੀ’ ਦੇ ਨਾਲ ਹੋਇਆ ਹੈ |ਉਹਨਾਂ ਅਨੁਸਾਰ ਨਾਟਕ ਜਾਂ ਡਰਾਮਾ ਉਭਾਰਨ ਦਾ ਨਾਂ ਹੈ | ਉਹਨਾਂ ਦਾ ਵਿਚਾਰ ਹੈ ਕਿ “ ਨਿਰੀ ਨਕਲ ਨਾਟਕ ਨਹੀਂ, ਜਿਵੇਂ ਬਹੁ – ਰੂਪੀਆ ਸਿਪਾਹੀ ਦਾ ਸੰਗ ਬਣ ਜਾਵੇ | ਉਹ ਸਿਪਾਹੀ ਬਣ ਕੇ ਸਿਪਾਹੀ ਦੇ ਕੰਮਾਂ ਦੀ ਵੀ ਨਕਲ ਉਤਾਰੇ ਅਤੇ ਨਾਲ ਹੀ ਉਸਦੀ ਕ੍ਰਮ ਤੋਂ ਵੇਖਣ ਵਾਲਿਆਂ ਦੇ ਦਿਲਾਂ ਤੇ ਕੁਝ ਅਸਰ ਪੈਦਾ ਕਰਨ ਦਾ ਯਤਨ ਕਰੇ ਤਾਂ ਇਹ ਨਾਟਕ ਹੋ ਗਿਆ |” ਇਸਦਾ ਭਾਵ ਹੈ ਕਿ ਨਾਟਕ ਸਿਰਫ ਕਿਸੇ ਦੇ ਪਹਿਰਾਵੇ ਦੀ ਨਕਲ ਜਾਂ ਸੰਗ ਦਾ ਨਾਂ ਨਹੀਂ ਬਲਕਿ ਨਕਲ ਕਰਨ ਵਾਲੇ ਨੂੰ ਚਾਹਿਦਾ ਹੈ ਕਿ ਉਹ ਜਿਸਦਾ ਰੂਪ ਧਾਰਨ ਕਰੇ, ਉਸਦੀਆਂ ਸਰੀਰਕ ਤੇ ਮਾਨਸਿਕ ਦੋਵੇ ਤਰ੍ਹਾਂ ਦਿਆਂ ਹਰਕਤਾਂ ਨੂੰ ਪ੍ਰਗਟਾ ਕੇ ਲੋਕਾਂ ਤੇ ਪ੍ਰਭਾਵ ਪਾਵੇਤਾਂ ਹੀ ਨਾਟਕ ਨੂੰ ਰੰਗਮੰਚ ਦੇ ਦ੍ਰਿਸ਼ਟੀਕੋਣ ਤੋਂ ਸਫਲ ਕਿਹਾ ਜਾ ਸਕਦਾ ਹੈ | ਇਸਦੇ ਲਈ ਲੋੜੀਦੀਆਂ ਗੱਲਾਂ ਬਾਰੇ ਦਸਦਿਆ ਕਿਹਾ ਹੈ ਕਿ “ਨਾਟਕ ਲਈ ਸਭ ਤਿਨ ਜਰੂਰੀ ਗੱਲ ਇਹ ਹੈ ਕਿ ਨਾਟਕੀ ਕ੍ਰਮ ਪੂਰਾ ਹੋਵੇ ਤੇ ਇਕੋ ਕ੍ਰਮ ਵਿੱਚ ਹੀ ਹੋਵੇ, ਜਿਆਦਾ ਕ੍ਰਮਾੰ ਦੀ ਲੜੀ ਨਾ ਹੋਵੇ |” ਬਾਵਾ ਜੀ ਨੇ ਦਸਿਆਂ ਹੈ ਕਿ ਕਿਸੇ ਵੀ ਵਿਅਕਤੀ ਦੇ ਜੀਵਨ ਵਿੱਚ ਵਾਪਰੀ ਘਟਨਾ ਨੂੰ ਵਿਸ਼ਾ ਬਣਾ ਕੇ ਨਾਟਕਕਾਰ ਉਪਕ੍ਰਮ ਦੀ ਵਰਤੋ ਤਾ ਕਰ ਸਕਦਾ ਹੈ ਪਰ ਅਸਲੀ ਕ੍ਰਮ ਭਾਵ ਮੁਖ ਕ੍ਰਮ ਇੱਕ ਹੀ ਹੋਣਾ ਚਾਹੀਦਾ ਹੈ |” ਨਾਟਕਕਾਰ ਨੂੰ ਇਹ ਕ੍ਰਮ ਆਖੋੰ ਉਹਲੇ ਨਹੀਂ ਕਰਨਾ ਚਾਹੀਦਾ ਹੈਹੈ। |
 
ਨਾਟਕਕਾਰ ਦੇ ਪਲਾਂਟ ਵਿੱਚ ਇਹ ਗੁਣ ਹੋਣੇ ਚਾਹੀਦੇ ਹਨ ਜਿਵੇਂ “ਡਰਾਮੇ ਦੇ ਕ੍ਰਮ ਵਿੱਚ ਜਰੂਰੀ ਹੈ ਕਿ ਸੰਖੇਪਤਾ ਹੋਵੇ ਜੋਸ਼ ਹੋਵੇ ਅਤੇ ਦੇਖਣ ਵਾਲਿਆਂ ਦੇ ਦਿਲਾਂ ਤੇ ਅਸਰ ਚੜ੍ਹਦੀ ਕਲਾ ਵਾਂਗ ਹੋਵੇ | ਜਿਉਂ ਜਿਉਂ ਵੇਖਣ ਉਹਨਾ ਦਾ ਤੋਖਲਾ (ਚਿੰਤਾ) ਵਧਦਾ ਜਾਵੇ | ਜਿਹੜਾ ਨਾਟਕ ਦੇ ਵਿਚਕਾਰ ਜਾ ਕੇ ਇਸ ਤੋਖਲੈ ਦੀ ਹੱਦ ਹੋ ਜਾਵੇ | ਜੀਅ ਵਿੱਚ ਸਹਿਮ ਜਿਹਾ ਆ ਜਾਵੇ ਕਿ ਖਵਰੇ ਕੀ ਹੋਣਾ ਹੈ |ਇਹ ਨਾਟਕ ਕ੍ਰਮ ਦੀ ਸਭ ਤੋਂ ਉੱਚੀ ਟੀਸੀ ਹੈ | ਇਸ ਤੋਂ ਬਾਅਦ ਇਹ ਤੋਖਲਾ ਹੋਲੀ ਹੋਲੀ ਘਟ ਕੇ ਅੰਤਿਮ ਸਿਟੇ ਤੇ ਪੁੱਜੇ | ਬਾਵਾ ਬੁੱਧ ਸਿੰਘ ਅਨੁਸਾਰ ਨਾਟਕ ਵਿੱਚ ਹਾਸਾ ਜਿਨ ਮਾਖੋਲ ਬਿਨਾਂ ਲੋੜ ਤੋਂ ਜਬਰਦਸਤੀ ਨਹੀਂ ਭਰਨਾ ਚਾਹੀਦਾ| ਬਾਵਾ ਬੁੱਧ ਸਿੰਘ ਨੇ ਨਾਟਕ ਕਲਾ ਬਾਰੇ ਕੁਝ ਹਦਾਇਤਾਂ ਦਿਤੀਆਂ ਹਨ | ਉਹ ਹਦਾਇਤਾਂ ਪੰਜਾਬੀ ਨਾਟਕ ਦੇ ਸਿਧਾਂਤ ਹਨ | ਨਾਟਕ ਰਚਨਾ ਬਾਰੇ ਇਹਨਾਂ ਦਾ ਖਿਆਲ ਰਖਣਾ ਜਰੂਰੀ ਹੈਹੈ। |
 
*ਬਾਵਾ ਬੁੱਧ ਸਿੰਘ ਅਨੁਸਾਰ ਨਾਟਕਕਾਰ ਨੂੰ ਚਾਹੀਦਾ ਹੈ ਕਿ ਉਹ ਨਾਟਕ ਦੀ ਪਲਾਂਟ ਸੋਚ ਸਮਝ ਕੇ ਤਿਆਰ ਕਰੇ | ਇਤਿਹਾਸਕ ਨਾਟਕਾਂ ਦੇ ਪਲਾਂਟਾਂ ਵਿੱਚ ਇੱਕ ਅੰਗ ਦੀ ਪ੍ਰਧਾਨਤਾ ਹੋਣੀ ਚਾਹੀਦੀ ਹੈਹੈ। |
ਪੰਜਾਬੀ ਵਿੱਚ ਮੋਖਿਕ ਨਾਟਕ ਦਾ ਜਨਮ 1909 ਈ . ਵਿੱਚ ਬਾਵਾ ਬੁੱਧ ਸਿੰਘ ਦੇ ਨਾਟਕ ‘ ਚੰਦਰ ਹਰੀ’ ਦੇ ਨਾਲ ਹੋਇਆ ਹੈ |ਉਹਨਾਂ ਅਨੁਸਾਰ ਨਾਟਕ ਜਾਂ ਡਰਾਮਾ ਉਭਾਰਨ ਦਾ ਨਾਂ ਹੈ | ਉਹਨਾਂ ਦਾ ਵਿਚਾਰ ਹੈ ਕਿ “ ਨਿਰੀ ਨਕਲ ਨਾਟਕ ਨਹੀਂ, ਜਿਵੇਂ ਬਹੁ – ਰੂਪੀਆ ਸਿਪਾਹੀ ਦਾ ਸੰਗ ਬਣ ਜਾਵੇ | ਉਹ ਸਿਪਾਹੀ ਬਣ ਕੇ ਸਿਪਾਹੀ ਦੇ ਕੰਮਾਂ ਦੀ ਵੀ ਨਕਲ ਉਤਾਰੇ ਅਤੇ ਨਾਲ ਹੀ ਉਸਦੀ ਕ੍ਰਮ ਤੋਂ ਵੇਖਣ ਵਾਲਿਆਂ ਦੇ ਦਿਲਾਂ ਤੇ ਕੁਝ ਅਸਰ ਪੈਦਾ ਕਰਨ ਦਾ ਯਤਨ ਕਰੇ ਤਾਂ ਇਹ ਨਾਟਕ ਹੋ ਗਿਆ |” ਇਸਦਾ ਭਾਵ ਹੈ ਕਿ ਨਾਟਕ ਸਿਰਫ ਕਿਸੇ ਦੇ ਪਹਿਰਾਵੇ ਦੀ ਨਕਲ ਜਾਂ ਸੰਗ ਦਾ ਨਾਂ ਨਹੀਂ ਬਲਕਿ ਨਕਲ ਕਰਨ ਵਾਲੇ ਨੂੰ ਚਾਹਿਦਾ ਹੈ ਕਿ ਉਹ ਜਿਸਦਾ ਰੂਪ ਧਾਰਨ ਕਰੇ, ਉਸਦੀਆਂ ਸਰੀਰਕ ਤੇ ਮਾਨਸਿਕ ਦੋਵੇ ਤਰ੍ਹਾਂ ਦਿਆਂ ਹਰਕਤਾਂ ਨੂੰ ਪ੍ਰਗਟਾ ਕੇ ਲੋਕਾਂ ਤੇ ਪ੍ਰਭਾਵ ਪਾਵੇਤਾਂ ਹੀ ਨਾਟਕ ਨੂੰ ਰੰਗਮੰਚ ਦੇ ਦ੍ਰਿਸ਼ਟੀਕੋਣ ਤੋਂ ਸਫਲ ਕਿਹਾ ਜਾ ਸਕਦਾ ਹੈ | ਇਸਦੇ ਲਈ ਲੋੜੀਦੀਆਂ ਗੱਲਾਂ ਬਾਰੇ ਦਸਦਿਆ ਕਿਹਾ ਹੈ ਕਿ “ਨਾਟਕ ਲਈ ਸਭ ਤਿਨ ਜਰੂਰੀ ਗੱਲ ਇਹ ਹੈ ਕਿ ਨਾਟਕੀ ਕ੍ਰਮ ਪੂਰਾ ਹੋਵੇ ਤੇ ਇਕੋ ਕ੍ਰਮ ਵਿੱਚ ਹੀ ਹੋਵੇ, ਜਿਆਦਾ ਕ੍ਰਮਾੰ ਦੀ ਲੜੀ ਨਾ ਹੋਵੇ |” ਬਾਵਾ ਜੀ ਨੇ ਦਸਿਆਂ ਹੈ ਕਿ ਕਿਸੇ ਵੀ ਵਿਅਕਤੀ ਦੇ ਜੀਵਨ ਵਿੱਚ ਵਾਪਰੀ ਘਟਨਾ ਨੂੰ ਵਿਸ਼ਾ ਬਣਾ ਕੇ ਨਾਟਕਕਾਰ ਉਪਕ੍ਰਮ ਦੀ ਵਰਤੋ ਤਾ ਕਰ ਸਕਦਾ ਹੈ ਪਰ ਅਸਲੀ ਕ੍ਰਮ ਭਾਵ ਮੁਖ ਕ੍ਰਮ ਇੱਕ ਹੀ ਹੋਣਾ ਚਾਹੀਦਾ ਹੈ |” ਨਾਟਕਕਾਰ ਨੂੰ ਇਹ ਕ੍ਰਮ ਆਖੋੰ ਉਹਲੇ ਨਹੀਂ ਕਰਨਾ ਚਾਹੀਦਾ ਹੈ |
*ਬਾਵਾ ਬੁੱਧ ਸਿੰਘ ਨਾਟਕ ਵਿੱਚ ਇਸਤਰੀ ਦੇ ਚਰਿਤਰ ਦਾ ਘਟੀਆ ਪਖ ਦਿਖਾਉਣ ਦੇ ਹੱਕ ਵਿੱਚ ਨਹੀਂ ਸੀ ਓਹਨਾ ਅਨੁਸਾਰ ਲੋਕਾਂ ‘ਤੇ ਬੁਰਾ ਅਸਰ ਪੈਦਾ ਹੈ | ਹੈ।
ਨਾਟਕਕਾਰ ਦੇ ਪਲਾਂਟ ਵਿੱਚ ਇਹ ਗੁਣ ਹੋਣੇ ਚਾਹੀਦੇ ਹਨ ਜਿਵੇਂ “ਡਰਾਮੇ ਦੇ ਕ੍ਰਮ ਵਿੱਚ ਜਰੂਰੀ ਹੈ ਕਿ ਸੰਖੇਪਤਾ ਹੋਵੇ ਜੋਸ਼ ਹੋਵੇ ਅਤੇ ਦੇਖਣ ਵਾਲਿਆਂ ਦੇ ਦਿਲਾਂ ਤੇ ਅਸਰ ਚੜ੍ਹਦੀ ਕਲਾ ਵਾਂਗ ਹੋਵੇ | ਜਿਉਂ ਜਿਉਂ ਵੇਖਣ ਉਹਨਾ ਦਾ ਤੋਖਲਾ (ਚਿੰਤਾ) ਵਧਦਾ ਜਾਵੇ | ਜਿਹੜਾ ਨਾਟਕ ਦੇ ਵਿਚਕਾਰ ਜਾ ਕੇ ਇਸ ਤੋਖਲੈ ਦੀ ਹੱਦ ਹੋ ਜਾਵੇ | ਜੀਅ ਵਿੱਚ ਸਹਿਮ ਜਿਹਾ ਆ ਜਾਵੇ ਕਿ ਖਵਰੇ ਕੀ ਹੋਣਾ ਹੈ |ਇਹ ਨਾਟਕ ਕ੍ਰਮ ਦੀ ਸਭ ਤੋਂ ਉੱਚੀ ਟੀਸੀ ਹੈ | ਇਸ ਤੋਂ ਬਾਅਦ ਇਹ ਤੋਖਲਾ ਹੋਲੀ ਹੋਲੀ ਘਟ ਕੇ ਅੰਤਿਮ ਸਿਟੇ ਤੇ ਪੁੱਜੇ | ਬਾਵਾ ਬੁੱਧ ਸਿੰਘ ਅਨੁਸਾਰ ਨਾਟਕ ਵਿੱਚ ਹਾਸਾ ਜਿਨ ਮਾਖੋਲ ਬਿਨਾਂ ਲੋੜ ਤੋਂ ਜਬਰਦਸਤੀ ਨਹੀਂ ਭਰਨਾ ਚਾਹੀਦਾ| ਬਾਵਾ ਬੁੱਧ ਸਿੰਘ ਨੇ ਨਾਟਕ ਕਲਾ ਬਾਰੇ ਕੁਝ ਹਦਾਇਤਾਂ ਦਿਤੀਆਂ ਹਨ | ਉਹ ਹਦਾਇਤਾਂ ਪੰਜਾਬੀ ਨਾਟਕ ਦੇ ਸਿਧਾਂਤ ਹਨ | ਨਾਟਕ ਰਚਨਾ ਬਾਰੇ ਇਹਨਾਂ ਦਾ ਖਿਆਲ ਰਖਣਾ ਜਰੂਰੀ ਹੈ |
*ਨਾਟਕ ਦਾ ਉਦੇਸ਼ ਦੇਸ਼ ਜਾਂ ਸਮਾਜ ਦੀ ਕਿਸੇ ਬੁਰਾਈ ਨੂੰ ਉਲੀਕ ਕੇ ਉਸਨੂੰ ਦੂਰ ਕਰਨਾ ਹੋਣਾ ਚਾਹੀਦਾ ਹੈ |ਹੈ।<ref>ਬਾਵਾ ਬੁਧ ਸਿੰਘ ਪੰਜਾਬੀ ਸਾਹਿਤ ਅਲੋਚਾਤਮਕ ਵਿਵੇਚਨ:ਖੋਜ ਪ੍ਰਬੰਧ ੧੯੮੧ ਖੋਜ ਕਰਤਾ:ਊਸ਼ਾ ਰਾਣੀ,ਨਿਗਰਾਨ:ਡਾਕਟਰ:ਗੁਰਦੇਵ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਨਾ 262 -265</ref>
*ਬਾਵਾ ਬੁੱਧ ਸਿੰਘ ਅਨੁਸਾਰ ਨਾਟਕਕਾਰ ਨੂੰ ਚਾਹੀਦਾ ਹੈ ਕਿ ਉਹ ਨਾਟਕ ਦੀ ਪਲਾਂਟ ਸੋਚ ਸਮਝ ਕੇ ਤਿਆਰ ਕਰੇ | ਇਤਿਹਾਸਕ ਨਾਟਕਾਂ ਦੇ ਪਲਾਂਟਾਂ ਵਿੱਚ ਇੱਕ ਅੰਗ ਦੀ ਪ੍ਰਧਾਨਤਾ ਹੋਣੀ ਚਾਹੀਦੀ ਹੈ |
*ਬਾਵਾ ਬੁੱਧ ਸਿੰਘ ਨਾਟਕ ਵਿੱਚ ਇਸਤਰੀ ਦੇ ਚਰਿਤਰ ਦਾ ਘਟੀਆ ਪਖ ਦਿਖਾਉਣ ਦੇ ਹੱਕ ਵਿੱਚ ਨਹੀਂ ਸੀ ਓਹਨਾ ਅਨੁਸਾਰ ਲੋਕਾਂ ‘ਤੇ ਬੁਰਾ ਅਸਰ ਪੈਦਾ ਹੈ |
*ਨਾਟਕ ਦਾ ਉਦੇਸ਼ ਦੇਸ਼ ਜਾਂ ਸਮਾਜ ਦੀ ਕਿਸੇ ਬੁਰਾਈ ਨੂੰ ਉਲੀਕ ਕੇ ਉਸਨੂੰ ਦੂਰ ਕਰਨਾ ਹੋਣਾ ਚਾਹੀਦਾ ਹੈ |<ref>ਬਾਵਾ ਬੁਧ ਸਿੰਘ ਪੰਜਾਬੀ ਸਾਹਿਤ ਅਲੋਚਾਤਮਕ ਵਿਵੇਚਨ:ਖੋਜ ਪ੍ਰਬੰਧ ੧੯੮੧ ਖੋਜ ਕਰਤਾ:ਊਸ਼ਾ ਰਾਣੀ,ਨਿਗਰਾਨ:ਡਾਕਟਰ:ਗੁਰਦੇਵ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਨਾ 262 -265</ref>
 
==ਬਾਵਾ ਬੁੱਧ ਸਿੰਘ ਦੀ ਵਿਵਹਾਰਿਕ ਆਲੋਚਨਾ ==
ਇਸ ਵਿੱਚ ਬਾਵਾ ਜੀ ਦੀਆਂ ਇਹ ਪੁਸਤਕਾਂ ਸ਼ਾਮਿਲ ਹਨ |:
===ਹੰਸ ਚੋਗ (1913)===
ਇਹ ਪੁਸਤਕ ਬਾਵਾ ਬੁੱਧ ਸਿੰਘ ਦੀ ਪਹਿਲੀ ਕਿਰਤ ਹੈ | ਇਸ ਵਿੱਚ ਸਿਖ ਗੁਰੂਆਂ, ਸੂਫ਼ੀਆਂ, ਭੱਟਾਂ ਆਦਿ ਦੀ ਬਾਣੀ ਨੂੰ ਸੰਕਲਿਤ ਕੀਤਾ ਹੈ | ਜਿਸ ਕਾਰਨਹੀਂ ਲੇਖਕ ਨੇ ਇਸ ਪੁਸਤਕ ਦਾ ਨਾਂ ‘ਹੰਸ ਚੋਗ’ ਰਖਿਆ | ਇਹ ਇੱਕ ਪਪ੍ਰਤੀਕਾਤਮਕ ਨਾਂ ਹੈ |’ਹੰਸ ‘ ਗੁਰਮੁਖਾਂ ਦਾ ਪ੍ਰਤੀਕ ਹੈ ਤੇ ‘ਚੋਗ’ ਗੁਰੂਆਂ ਤੇ ਭਗਤਾਂ ਦੇ ਅਮ੍ਰਿਤ ਬਚਨਾ ਲਈ ਹੈ | ਬਾਵਾ ਜੀ ਨੇ ‘ਸਤਜੁਗੀ ਦਰਬਾਰ’ ਸਿਰਲੇਖ ਹੇਠ ‘ਹੰਸਚੋਗ’ ਵਿੱਚ ਵਿਚਾਰੇ ਗਏ ਕਵੀਆਂ ਦਾ ਨਾਟਕੀ ਸ਼ੈਲੀ ਵਿੱਚ ਪਰਿਚੈ ਕਰਵਾਇਆ ਅਤੇ ਉਹਨਾ ਦੇ ਵਿਅਕਤਿਤਵ ਦਾ ਸ਼ਬਦ ਚਿਤ੍ਰ ਪੇਸ਼ ਕੀਤਾ |
ਲਾਈਨ 132 ⟶ 188:
 
==ਬਾਵਾ ਬੁੱਧ ਸਿੰਘ ਦੀਆਂ ਆਲੋਚਨਾਤਮਕ ਵਿਧੀਆਂ ==
 
*ਖੋਜਪਰਖ ਵਿਧੀ
*ਜੀਵਨ ਬਿਰਤਾਂਤਕ ਵਿਧੀ
ਲਾਈਨ 141 ⟶ 196:
*ਸ਼ਾਸਤਰੀ ਵਿਧੀ
*ਇਤਿਹਾਸਕ ਵਿਧੀ
 
===ਖੋਜਪਰਖ ਆਲੋਚਨਾ===
ਬਾਵਾ ਬੁੱਧ ਸਿੰਘ ਸਿਰਫ ਆਲੋਚਕ ਹੀ ਨਹੀਂ ਸੀ, ਬਲਕਿ ਖੋਜੀ ਵੀ ਸੀ | ਉਹਨਾਂ ਨੇ ਪਹਿਲਾਂ ਤਾਂ ਪੁਰਾਣੇ ਕਵੀਆਂ ਦੀਆ ਰਚਨਾਵਾਂ ਲਭੀਆਂ,ਫੇਰ ਉਹਨਾਂ ਤੇ ਆਲੋਚਨਾਤਮਕ ਟਿਪਣੀਆਂ ਲਿਖ ਕੇ ਉਹਨਾਂ ਨੂੰ ਇੱਕ ਪੁਸਤਕ ਵਿੱਚ ਸੰਕਲਿਤ ਕੀਤਾ |’ਹੰਸ ਚੋਗ’ਵਿੱਚ ਬਾਵਾ ਬੁੱਧ ਸਿੰਘ ਨੇ ਫਰੀਦ ਸਾਨੀ ਤੇ ਸ਼ੇਖ ਫਰੀਦ ਬਾਰੇ ਵਿਦਵਾਨਾਂ ਵਿੱਚ ਪਾਏ ਜਾਣ ਵਾਲੇ ਮਤਭੇਦ ਦਾ ਜਿਕਰ ਕੀਤਾ ਹੈ| ਉਸਨੇ ਪੁਰਾਤਨ ਜਨਮਸਾਖੀਆਂ ਦਾ ਅਧਿਐਨ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਫਰੀਦ ਦੇ ਨਾਂ ਹੇਠ ਦਰਜ ਬਾਣੀ ਸੰਬੰਧੀ ਖੋਜ ਦੁਆਰਾ ਇਹ ਸਿੱਟੇ ਕਢਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸਲੋਕ ਫਰੀਦ ਸਾਨੀ ਦੇ ਹਨ ਜਾ ਸੇਖ ਫਰੀਦ ਦੇ |
ਲਾਈਨ 150 ⟶ 206:
===ਪਰਿਚਯਾਤਮਕ ਆਲੋਚਨਾ===
ਜਦੋਂ ਤਕ ਆਲੋਚਕ ਵਿਚਾਰ ਅਧੀਨ ਰਚਨਾ ਨਾਲ ਪਾਠਕ ਦੀ ਜਾਣ ਪਛਾਣ ਨਹੀਂ ਕਰਾਉਂਦਾ ਉਦੋਂ ਤੱਕ ਪਾਠਕ ਦੀ ਸਾਹਿਤਕਾਰ ਤੇ ਉਸਦੀ ਰਚਨਾ ਨਾਲ ਸਾਂਝ ਨਹੀਂ ਪੈ ਸਕਦੀ | ਇਸ ਵਿੱਚ ਆਲੋਚਕ ਵਿਚਾਰੀ ਜਾ ਰਹੀ ਰਚਨਾ ਦੇ ਕਾਲ, ਵਿਸ਼ੇ ਅਤੇ ਬਿਆਨ ਦੀ ਵਿਸ਼ੇਸ਼ਤਾ ਬਾਰੇ ਵਿਚਾਰ ਕਰਦਾ ਹੈ | ਉਸ ਉੱਤੇ ਸਾਹਿਤਕਾਰ ਦੇ ਜੀਵਨ ਦਾ ਕਿੰਨਾ ਕੁ ਪ੍ਰਭਾਵ ਪਿਆ ਹੈ ? ਕਿਹੜੀ ਮਾਨਸਿਕ ਅਵਸਥਾ ਵਿੱਚੋਂ ਲਂਘਦੇ ਹੋਏ ਉਸਨੇ ਸਾਹਿਤ ਸਿਰਜਣਾ ਕੀਤੀ ਹੈ ? ਇਸ ਬਾਰੇ ਚਰਚਾ ਕੀਤੀ ਜਾਂਦੀ ਹੈ |
ਉਦਾਹਰਣ:
“ ਮਿਰਜਾ;“ਮਿਰਜਾ ਸਾਇਤ ਵੇਖ ਨਾ ਚਲਿਆ, ਪੁਛ ਨਾ ਟੁਰਿਆ ਵਾਰਵਾਰ। |
;'ਅੱਗੇ ਬਾਹਮਣ ਮਿਲ ਯੋਗੂ ਸਾਹਮਣੇ, ਜੱਟ ਚੜ੍ਹ ਹੋਇਆ ਅਸਵਾਰਅਸਵਾਰ। |
 
===ਪ੍ਰਭਾਵਸ਼ਾਲੀ ਆਲੋਚਨਾ===