ਮਹਾਂਕਾਵਿ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Undid edits by Lovepreet 1101 (talk) to last version by Navjeet99141
ਟੈਗ: ਅਣਕੀਤਾ SWViewer [1.4]
ਲਾਈਨ 132:
 
== ਪੰਜਾਬੀ ਦੇ ਮਹਾਂਕਾਵਿ ==
ਪੰਜਾਬੀ ਕਾਵਿ ਸਾਹਿਤ ਵਿੱਚ ਮਹਾਂਕਾਵਿ ਤਾਂ ਆਧੁਨਿਕ ਯੁੱਗ ਦੀ ਦੇਣ ਹੈ। ਮਹਾਂਕਾਵਿ ਦੇ ਅੰਸ਼ ਪੰਜਾਬੀ ਦੇ ਕਥਾ - ਪ੍ਰਧਾਨ ਛੰਦ-ਬੱਧ ਕਿੱਸਾ - ਕਾਵਿ ਵਿਚ ਅਵਸ਼ ਮਿਲਦੇ ਕਹੇ ਜਾ ਸਕਦੇ ਹਨ ਪ੍ਰੰਤੂ ਉਨ੍ਹਾਂ ਕਿੱਸਿਆਂ ਨੂੰ ਮਹਾਂਕਾਵਿ ਦੀ ਗੌਰਵਮਈ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਕਿੱਸਿਆਂ ਵਿੱਚ ਜੀਵਨ, ਰਾਸ਼ਟਰ, ਤੇ ਨਾਇਕ ਦਾ ਉਦਾਤ ਰੂਪ ਪ੍ਰਤਿਸ਼ਿਠਤ ਹੋਇਆ ਨਹੀ ਮਿਲਦਾ। ਇਸ ਲਈ ਡਾ. ਗੁਰਚਰਨ ਸਿੰਘ ਦ ਇਹ ਕਥਨ ਬੜਾ ਢੁੱਕਵਾਂ ਹੈ ਕਿ 'ਪੰਜਾਬੀ ਮਹਾਂਕਾਵਿ ਦਾ ਸਹੀ ਮੁੱਢ ਭਾਈ ਵੀਰ ਸਿੰਘ ਦੇ' ਰਾਣਾ ਸੂਰਤ ਸਿੰਘ ' ਦੇ ਨਾਲ ਹੀ ਸ਼ੁਰੂ ਹੁੰਦਾ ਹੈ। ਵੀਰ ਸਿੰਘ ਨੇ ਆਪਣੇ ਗ੍ਰੰਥ ਰਾਣਾ ਸੂਰਤ ਸਿੰਘ ਵਿੱਚ ਜੀਵਨ ਦਾ ਵੈਭਵ, ਚਿੰਤਨ ਤੇ ਮਾਨਵੀ ਭਾਵਨਾ ਨਾਲ ਓਤ-ਪੋਤ ਨਾਇਕ ਦਾ ਵਿਅਕਤੀਤਵ ਬੜੀ ਅਨੁਭਵ - ਸ਼ੀਲ ਪ੍ਰਕਿਰਿਆ ਨਾਲ ਉਜਾਗਰ ਕੀਤਾ ਹੈ ਅਤੇ ਰੂਹਾਨੀ ਜਗਤ ਦੇ ਪਰਿਪੇਖ ਵਿਚ ਪ੍ਰਤੱਖ ਜਗਤ ਨੂੰ ਸ਼ਾਤ ਤੇ ਸੁੰਦਰ ਬਣਾਉਣ ਦਾ ਕਲਾਤਮਕ ਉਪਰਾਲਾ ਕੀਤਾ ਹੈ।
ਲਕਸ਼ਮੀ ਦੇਵੀ,ਰਾਣਾ ਸੂਰਤ ਸਿੰਘ,ਵਿਸ਼ਵਨੂਰ,ਮਰਦ ਅਗੰਮੜਾ,ਏਸ਼ੀਆ ਦਾ ਚਾਨਣ,ਲੂਣਾ,ਮਾਲਵੇਦ੍,ਚਮਕੌਰ,ਨਾਨਕਾਇਣ,ਸਾਕਾ ਜਿਨ ਕੀਆ
ਇਸ ਪਰੰੰਪਰਾ ਵਿਚ ਹੀ ਲਾਲਾ ਕਿਰਪਾ ਸਾਗਰ ਦੀ'ਲਖਸ਼ਮੀ ਦੇਵੀ' ਅਵਤਾਰ ਸਿੰਘ ਆਜਾਦ ਦੇ ਮਰਦ ਅਗੰਮੜਾ ਤੇ ਵਿਸ਼ਵ ਨੂਰ, ਮਹਾਬਲੀ,ਪ੍ਰੰਤੂ ਇਸ ਸਮੇਂ ਵਿਚ ਦੋ ਪੰੰਜਾਬੀ ਮਹਾਾਂਕਾਵਿ ਸ਼ਿਵ ਕੁਮਾਰ ਬਟਾਲਵੀ ਦਾ 'ਲੂੂਣਾ' ਅਤੇ ਦੂੂਜਾ ਪ੍ਰ੍ਰੋ. ਮੋੋੋਹਨ ਸਿੰਘ ਦਾ 'ਨਾਨਕਾਇਣ' ਲੂਣਾ ਬਾਾਰੇ ਅੰਤਿਮ ਤੌੌ ਰ ਤੇ ਇਹ ਕਹਿਿਣਾ ਕਿ ਇਹ ਮਹਾਾਂਕਾਵਿ ਦਾ ਆਦਰਸ਼ ਰੂਪ ਹੈ, ਸੰਦੇਹ ਵਾਾਲੀ ਗੱੱਲ ਹੈ। ਲੂੂਣਾ ਆਦਰਸ਼ ਮਹਾਾਂਕਾਵਿ ਦਾ ਕੋੋ ਈ ਪ੍ਰਮਾਾ ਣ ਨਹੀਂ ਪ੍ਰੰਤੂ ਲੂੂਣਾ ਮਹਾਾਂਕਾਵਿ ਦਾ ਆਭਾਸ ਹੈ।
ਪੰਜਾਬੀ ਮਹਾਾਂਕਾਵਿ ਦਾ ਆਦਰਸ਼ ਰੂੂਪ ਸਾਨੂੰ ਪ੍ਰੋ. ਮੋਹਨ ਸਿੰਘ ਦੇ 'ਨਾਨਕਾਇਣ' ਵਿਿੱ ਚ ਹੀ ਮਿਿਲਦਾ ਹੈ। ਆਦਰਸ਼ ਮਹਾਾਂਕਾਵਿ ਦੇ ਪ੍ਰਸੰੰ ਵਿਚ ਡਾ.ਪ੍ਰੀਤਮ ਸਿਿੰ ਘ ਸੈਣੀ ਨੇ ਕਿਹਾ ਕਿ ਹੈੈ ਕਿ ' ਨਾਨਕਾਇਣ ਦਾ ਕਥਾਨਕ ਇਤਿਿਹਾਸ ਕ ਵੀ ਹੈ ਤੇ ਲੋਕ - ਪ੍ਰਸਿੱਧ ਵੀ ਕਿਉ ਕਿ ਜੋ ਇਸ ਵਿਿ ਚ ਸਿੱਖਾਂ ਦੇ ਪ੍ਰਥਮ ਗੁੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਸਿਧਾਂਤਾਂ ਦਾ ਚਿਤਰਣ ਹੈ। ਇਸ ਕਥਾਨਕ ਵਿਚ ਤਤਕਾਲੀ ਸਮਾਾ ਜ ਦਾ ਸੰਪੂਰਨ ਸਮਾਜਿਕ ਤੇ ਰਾਜਨੀਤਕ ਚਿਤਰ ਲਗਪਗ ਸਾਰਿਿਆਂ ਪੱਖਾਾਂ ਸਮੇਤ ਪਾਠਕਾਂ ਦੇ ਦ੍ਰਿਸਟੀਗੋਚਰ ਹੋ ਜਾਂਦਾ ਹੈ ਇਸ ਵਿਚ ਯਥਾਰਥ ਦਾ ਅੰਸ਼ ਵਧੇਰੇ ਹੈ ਅਤੇ ਕੋਰੀ ਕਲਪਨਾ ਘੱੱਟ। '
 
== ਅੰਗਰੇਜ਼ੀ ਤੇ ਪੱਛਮੀ ਮਹਾਂਕਾਵਿ ==