ਚਾਹ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[File:Tea leaves steeping in a zhong čaj 05.jpg|thumb|ਚੀਨੀ ਦੇ ਪਿਆਲੇ ਵਿੱਚ ਚਾਹ ਦੀਆਂ ਪੱਤੀਆਂ]]
'''ਚਾਹ''' ([[ਅੰਗਰੇਜ਼ੀ]]: [[Tea]]) ਇੱਕ ਪੀਣ ਵਾਲ਼ਾ ਮਹਿਕਦਾਰ ਪਦਾਰਥ ਹੈ। ਪਾਣੀ ਤੋਂ ਬਾਅਦ ਦੁਨੀਆ ਵਿੱਚ ਸਭ ਤੋਂ ਵੱਧ ਪੀਤਾ ਜਾਣ ਵਾਲ਼ਾ ਇਹ ਦੂਜਾ ਪਦਾਰਥ ਹੈ। ਇਸ ਦੀ ਖੋਜ ਦਸਵੀਂ ਸਦੀ ਵਿੱਚ [[ਚੀਨ]] ਵਿੱਚ ਹੋਈ।<ref name="a">{{cite web | url=http://web.archive.org/web/20080308234307/encarta.msn.com/encyclopedia_761563182/Tea.html | title=Tea | publisher=[[ਇੰਟਰਨੈੱਟ ਅਰਕਾਈਵ]] | accessdate=November 12, 2012}}</ref> ਚਾਹ ਵਿੱਚ ਕੈਫ਼ੀਨ ਦੀ ਮੌਜੂਦਗੀ ਪੀਣ ਵਾਲੇ ਨੂੰ ਤਰੋਤਾਜ਼ਾ ਕਰ ਦਿੰਦੀ ਹੈ। ਚਾਹ ਦੇ ਪੌਦੇ ਦੇ ਮੂਲ ਸਥਾਨਾਂ ਵਿੱਚ ਪੂਰਬੀ ਚੀਨ, ਦੱਖਣ ਪੂਰਬੀ ਚੀਨ, ਮਿਆਂਮਾਰ ਅਤੇ ਭਾਰਤ ਦਾ ਇਲਾਕਾ ਆਸਾਮ ਸ਼ਾਮਿਲ ਹਨ।
[[ਤਸਵੀਰ:Chai_.jpg|thumb|ਭਾਰਤੀ ਚਾਹ]]
 
==ਇਹ ਵੀ ਵੇਖੋ==
*[[ਕੌਫ਼ੀ]]