ਅਹਿਮਦ ਅਲੀ (ਲੇਖਕ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 15:
==ਸਾਹਿਤਕ ਸਫ਼ਰ==
ਅਹਿਮਦ ਅਲੀ ਨੇ ਆਪਣੇ ਸਾਹਿਤਕ ਜੀਵਨ ਦੀ ਸ਼ੁਰੂਆਤ ਛੋਟੀ ਉਮਰੇ ਹੀ ਕੀਤੀ ਅਤੇ ਲੇਖਕ [[ਸੱਜਾਦ ਜ਼ਹੀਰ]] ਦੇ ਨਾਲ [[ਪ੍ਰਗਤੀਸ਼ੀਲ ਲੇਖਕ ਲਹਿਰ]] ਦੇ ਬਾਨੀਆਂ ਵਿਚੋਂ ਇੱਕ ਬਣ ਗਿਆ। ਇਹ ਲੋਕ 1932 ਵਿਚ '' ਅੰਗਾਰੇ'' ਦੇ ਪ੍ਰਕਾਸ਼ਨ ਨਾਲ਼ ਬਹੁਤ ਮਸ਼ਹੂਰ ਹੋਏ ਸਨ। ''ਅੰਗਾਰੇ'' ਉਰਦੂ ਭਾਸ਼ਾ ਵਿਚ ਨਿੱਕੀਆਂ ਕਹਾਣੀਆਂ ਦਾ ਸੰਗ੍ਰਹਿ ਸੀ ਅਤੇ ਬ੍ਰਿਟਿਸ਼ ਭਾਰਤ ਵਿਚ ਮੱਧ-ਸ਼੍ਰੇਣੀ ਮੁਸਲਮਾਨ ਸਮਾਜ ਦੀਆਂ ਕਦਰਾਂ-ਕੀਮਤਾਂ ਦੀ ਤਲਖ਼ ਆਲੋਚਨਾ ਸੀ।<ref name=britannica/><ref>{{cite web|title=Angaaray by Sajjad Zaheer|url=https://www.goodreads.com/book/show/20934507-angaray?ac=1&from_search=true |website=goodreads.com website|access-date=31 August 2019}}</ref>
ਅਹਿਮਦ ਅਲੀ ਨੇ ਆਪਣਾ ਪਹਿਲਾ ਨਾਵਲ Twilight in Delhi ਲਿਖਿਆ ਜੋ [[ਹੋਗਾਰਥ ਪ੍ਰੈਸ]] ਦੁਆਰਾ ਲੰਦਨ ਵਿੱਚ 1940 ਵਿੱਚ ਪ੍ਰਕਾਸ਼ਤ ਕੀਤਾ ਗਿਆ ਸੀ।<ref>''Twilight in Delhi'', The Hogarth Press, 1940; Oxford University Press, Delhi, 1966; OUP, Karachi, 1984; Sterling Paperbacks, Delhi, 1973; New Directions, New York, 1994; [[Rupa Publications]], Delhi, 2007; Urdu translation, Akrash Press, Karachi, 1963, Jamia Millia, Delhi, 1969; (French) French translation, Editions Gallimard, Paris, 1989; Spanish translation, Ediciones Martinez Roca, 1991.</ref> ਇਹ ਨਾਵਲ, ਜਿਵੇਂ ਕਿ ਇਸਦਾ ਸਿਰਲੇਖ ਦਰਸਾਉਂਦਾ ਹੈ, 20 ਵੀਂ ਸਦੀ ਦੇ ਸ਼ੁਰੂ ਵਿੱਚ ਬ੍ਰਿਟਿਸ਼ ਬਸਤੀਵਾਦ ਦੀ ਸ਼ੁਰੂਆਤ ਨਾਲ ਮੁਸਲਮਾਨ ਅਮੀਰਸ਼ਾਹੀ ਦੇ ਪਤਨ ਨੂੰ ਦਰਸਾਉਂਦਾ ਹੈ।<ref name=britannica/>
ਅਹਿਮਦ ਅਲੀ ਨੇ ਆਪਣਾ ਪਹਿਲਾ ਨਾਵਲ Twilight in Delhi ਲਿਖਿਆ। ਉਸ ਨੇ 1988 ਵਿੱਚ ਅੰਗਰੇਜ਼ੀ ਅਤੇ ਉਰਦੂ ਵਿੱਚ ਕੁਰਆਨ ਦਾ ਤਰਜੁਮਾ ਪ੍ਰਕਾਸ਼ਿਤ ਕੀਤਾ। 1992 ਵਿੱਚ ਉਸ ਨੇ ਉਰਦੂ ਦੀ ਚੋਣਵੀਂ ਸ਼ਾਇਰੀ ਦਾ ਅੰਗਰੇਜ਼ੀ ਤਰਜੁਮਾ ਪ੍ਰਕਾਸ਼ਿਤ ਕੀਤਾ ਸੀ। ਇਸ ਨਾਲ਼ ਉਸ ਨੂੰ ਕੌਮਾਂਤਰੀ ਮਾਨਤਾ ਹਾਸਲ ਹੋਈ। ਉਸ ਦੇ ਦੂਜੇ ਨਾਵਲ, ਰਾਤ ਦੇ ਸਮੁੰਦਰ ਵਿੱਚ ਭਾਰਤੀ ਦੇ ਸਕਾਫ਼ਤੀ ਬਟਵਾਰੇ ਦੀ ਖ਼ਬਰ ਹੈ।
 
==ਬਾਹਰੀ ਲਿੰਕ==