ਪਾਈਥਾਗੋਰਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 23:
 
==ਗਣਿਤ ਅਤੇ ਸੰਗੀਤ==
ਪਾਇਥਾਗੋਰਸ ਦਾ ਪੂਰਾ ਵਿਸ਼ਵਾਸ ਸੀ ਕਿ ਦੁਨੀਆ ਦੀ ਹਰ ਚੀਜ਼ ਦਾ ਸਬੰਧ ਗਣਿਤ ਨਾਲ ਹੁੰਦਾ ਹੈ ਅਤੇ ਹਰ ਵਸਤੂ ਤੋਂ ਲੈਅ ਤਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਉਸ ਨੇ ਸੰਗੀਤ ਅਤੇ ਸਾਜ਼ਾਂ ਦਾ ਸਬੰਧ ਵੀ ਗਣਿਤ ਨਾਲ ਜੋੜਿਆ ਹੈ। ਇੱਕ ਦਿਨ ਪਾਇਥਾਗੋਰਸ ਲੋਹਾ ਕੁੱਟ ਰਹੇ ਲੁਹਾਰ ਦੀ ਦੁਕਾਨ ਕੋਲੋਂ ਲੰਘ ਰਿਹਾ ਸੀ| ਉਸ ਨੂੰ ਲੋਹੇ ਦੀ ਕੁਟਾਈ ਕਾਰਨ ਪੈਦਾ ਹੋਈ ਆਵਾਜ਼ ਵਿਚੋਂ ਸੰਗੀਤਮਈ ਆਵਾਜ਼ਾਂ ਮਹਿਸੂਸ ਹੋਈਆਂ, ਉਹ ਲੁਹਾਰ ਕੋਲ ਗਿਆ ਅਤੇ ਉਸ ਦੇ ਸੰਦਾਂ ਨੂੰ ਗਹੁ ਨਾਲ ਵੇਖਿਆ|ਵੇਖਿਆ। ਉਸ ਨੇ ਸੋਚਿਆ ਕਿ ਇਸ ਲੈਅ ਤਾਲ ਜਾਂ ਸੰਗੀਤ ਵਿੱਚ ਕਿਤੇ ਨਾ ਕਿਤੇ ਗਣਿਤ ਜ਼ਰੂਰ ਕੰਮ ਕਰਦਾ ਹੈ। ਅੰਤ ਉਸ ਨੇ ਜਾਣ ਲਿਆ ਕਿ ਇਸ ਠਕ-ਠਕ ਵਿਚੋਂ ਪੈਦਾ ਹੁੰਦਾ ਸੰਗੀਤ ਅਹਿਰਣ ਦੀ ਕਰਾਮਾਤ ਹੈ, ਜਿਸ ਦੀ ਬਣਤਰ ਇੱਕ ਵਿਸ਼ੇਸ਼ ਰੇਸ਼ੋ ਵਿੱਚ ਸੀ|ਸੀ। ਪੈਥਾਗੋਰਸ ਅਨੁਸਾਰ ਜੇ ਆਵਾਜ਼ ਕਰ ਰਹੀਆਂ ਵਸਤਾਂ ਦੀ ਰੇਸ਼ੋ ਸਹੀ ਨਾ ਹੋਵੇ ਤਾਂ ਸੰਗੀਤ ਦੀ ਥਾਂ ਸ਼ੋਰ ਪੈਦਾ ਹੁੰਦਾ ਹੈ। ਉਸ ਦਾ ਇਹ ਵੀ ਮਤ ਸੀ ਕਿ ਇਕੋ ਮੋਟਾਈ ਦੀਆਂ ਇੱਕ ਨਿਸ਼ਚਤ ਅਨੁਪਾਤ ਦੀਆਂ ਤਾਰਾਂ ਨੂੰ ਜੇ ਇਕੋ ਜਿਹਾ ਕੱਸਿਆ ਜਾਵੇ ਤਾਂ ਖੂਬਸੂਰਤ ਸੰਗੀਤ ਉਪਜਦਾ ਹੈ।
==ਗਣਿਤ ਅਤੇ ਵਿਗਿਆਨ==
ਪਾਇਥਾਗੋਰਸ ਦੇ ਸਿਧਾਂਤਾਂ ਨੂੰ ਸਾਹਮਣੇ ਰੱਖ ਕੇ ਕਿਹਾ ਜਾ ਸਕਦਾ ਹੈ ਕਿ ਗਣਿਤ ਬਿਨਾਂ ਵਿਗਿਆਨ ਵੀ ਅਧੂਰੀ ਹੈ। ਜਿਵੇਂ ਕਿ ਚਾਹੇ ਧਰਤੀ ਜਾਂ ਕਿਸੇ ਗ੍ਰਹਿ ਜਾਂ ਤਾਰੇ ਦਾ ਭਾਰ ਕੱਢਣਾ ਹੋਵੇ, ਭਾਵੇਂ ਦੂਰੀ ਮਾਪਣੀ ਹੋਵੇ, ਹਰ ਥਾਂ ਗਣਿਤ ਹੀ ਕੰਮ ਆਉਂਦਾ ਹੈ।