ਨਵਰੂਪ ਕੌਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 5:
| caption = ਨਵਰੂਪ ਕੌਰ
| birth_name = ਨਵਰੂਪ ਕੌਰ
| birth_date = 26 Julyਜੁਲਾਈ 1966
| birth_place = Punjab
| occupation = ਸ਼ਾਇਰਾ
ਲਾਈਨ 14:
}}</ref> ਨਵਰੂਪ ਕੌਰ ਦੀ ਪੁਸਤਕ '''ਦੁਪਹਿਰ ਖਿੜੀ''' ਨੂੰ ਨਵ-ਪ੍ਰਤਿਭਾ ‘ਕਲਮ’ ਪੁਰਸਕਾਰ ਪ੍ਰਾਪਤ ਹੋਇਆ ਹੈ।<ref>{{cite web| url=https://www.punjabitribuneonline.com/2020/02/%E0%A8%96%E0%A8%BE%E0%A8%B2%E0%A8%BF%E0%A8%A6-%E0%A8%B9%E0%A9%81%E0%A8%B8%E0%A9%88%E0%A8%A8-%E0%A8%A8%E0%A9%82%E0%A9%B0-%E0%A8%AE%E0%A8%BF%E0%A8%B2%E0%A9%87%E0%A8%97%E0%A8%BE-%E0%A8%AC%E0%A8%BE/ ਖਾਲਿਦ ਹੁਸੈਨ ਨੂੰ ਮਿਲੇਗਾ ਬਾਪੂ ਜਾਗੀਰ ਸਿੰਘ ਕੰਬੋਜ ਯਾਦਗਾਰੀ ਪੁਰਸਕਾਰ}}</ref> ਇਹ ਪੁਰਸਰਕਾਰ 14 ਮਾਰਚ 2020 ਨੂੰ, ਗੁਰੂ ਨਾਨਕ ਕਾਲਜ (ਲੜਕੀਆਂ) ਬੰਗਾ ਵਿੱਚ ਹੋਏ [[ਕੌਮਾਂਤਰੀ ਲੇਖਕ ਮੰਚ]] (ਕਲਮ) ਦੇ ਸਾਲਾਨਾ ਸਮਾਗਮ ਸਮੇਂ ਪ੍ਰਦਾਨ ਕੀਤੇ ਗਏ।
 
==ਜੀਵਨ ==
ਨਵਰੂਪ ਕੌਰ ਦਾ ਜਨਮ 26 ਜੁਲਾਈ 1966 ਨੂੰ ਹੋਇਆ । ਉਹਨਾਂ ਨੇ ਗੁਰੂ ਨਾਨਕ ਦੇਵ ਵਿਸ਼ਵਵਿਆਲਿਆ ਤੋਂ ਦਰਸ਼ਨ ਸ਼ਾਸ਼ਤਰ ਵਿੱਚ ਵਿੱਚ ਐਮ.ਏ.ਕੀਤੀ । ਅਜਕਲ ਉਹ ਹੰਸ ਰਾਜ ਮਹਿਲਾ ਵਿਦਿਆਲਯ ਜਲੰਧਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਹਨ।
 
===ਸਾਹਿਤਕ ਸਫਰ ===
ਨਵਰੂਪ ਕੌਰ ਦੀਆਂ ਹੁਣ ਹੇਠ ਲਿਖੀਆਂ ਤੱਕ ਤਿੰਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ :
* ਬਰਤਾਨੀਆ ਦਾ ਸਫਰਨਾਮਾ -2014
*ਸਕੂਲ ਆਫ ਏਥਨ - 2014
*ਲਾਮਿਸਾਲ ਦੋਸਤੀ -ਮਾਰਕਸ , ਏਂਗਲਸ, ਜੈਨੀ -2014
* ਦੁਪਹਿਰ ਖਿੜੀ - 2019
==ਇਹ ਵੀ ਵੇਖੋ ==
*YouTube Channel: [https://www.youtube.com/channel/UCJh52An8aQsXcP166PYjjng ]
*LinkedIn profile:[ https://www.linkedin.com/in/navroop-mago6b48b6122?fbclid=IwAR07n4oe6iB46TvTvugbzQ2ShtTxyWKTXryQX-XqKT-0bH_M6spsYUHnYfo ]
===Facebook ===
[https://www.facebook.com/navi.mago.5]
==ਹਵਾਲੇ==
{{ਹਵਾਲੇ}}