ਲਹਿਰ ਵਧਦੀ ਗਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 13:
ਇਕ ਸਫਲ ਕਥਾਨਕ ਲਈ ਉਸ ਦਾ ਮੌਲਿਕ, ਸੰਗਠਿਤ ਤੇ ਰੋਚਕ ਹੋਣਾ ਬਹੁਤ ਜਰੂਰੀ ਹੈ। ਕੇਸਰ ਸਿੰਘ ਨਾਲ ਸੰਬੰਧਿਤ ਇਕ ਖੋਜ ਪ੍ਰਬੰਧ ਵਿਚ ਇਸ ਨਾਵਲ ਦੀ ਕਥਾਨਕੀ ਬਣਤਰ ਸਿੱਧੀ ਤੇ ਸਪਾਟ ਹੈ ਅਤੇ ਪੇਸ਼ਕ੍ਰਿਤ ਘਟਨਾਵਾਂ ਵਿਚ ਰੋਚਕਤਾ ਦੀ ਘਾਟ ਦਿਖਾਈ ਦਿੰਦੀ ਹੈ। ਮੌਲਿਕਤਾ ਪੱਖੋ ਇਹ ਨਾਵਲ ਕਾਫੀ ਵੱਖਰੀ ਤਰ੍ਹਾਂ ਦਾ ਨਾਵਲ ਹੈ ਕਿਉਂਕਿ ਆਜ਼ਾਦੀ ਦੀ ਲਹਿਰ, ਸੰਸਾਰ ਜੰਗ ਤੇ ਆਜ਼ਾਦ ਹਿੰਦ ਫੌਜ ਦੀਆਂ ਰਾਜਸੀ ਮੁਹਿੰਮਾਂ ਦਾ ਅਜਿਹਾ ਵਰਨਣ ਪਹਿਲਾਂ ਕਦੇ ਕਿਸੇ ਨਾਵਲ ਵਿਚ ਨਹੀਂ ਦੇਖਿਆ ਗਿਆ। ਸੰਗਠਨ ਪੱਖੋਂ ਨਾਵਲੀ ਸਰੰਚਨਾ ਕਾਫੀ ਮਜ਼ਬੂਤ ਹੈ। ਹਾਲਾਂਕਿ ਫਲੈਸ਼ਬੈਕ ਜਿਹੀ ਜੁਗਤ ਦੀ ਅਣਹੋਂਦ ਹੈ ਪਰ ਕਥਾਨਕੀ ਘਟਨਾਵਾਂ ਲਗਾਤਾਰ ਬਿਰਤਾਂਤ ਨੂੰ ਅੱਗੇ ਤੋਰੀ ਰੱਖਣ ਵਿਚ ਮਦਦਗਾਰ ਹਨ।
 
== ਸਹਾਇਕ ਪੁਸਤਕਾਂ ==
== ਹਵਾਲੇ ==
 
# ਨੰਦਾ, ਜਤਿੰਦਰਬੀਰ ਸਿੰਘ (ਪ੍ਰੋ.), ਕੇਸਰ ਸਿੰਘ ਦੀ ਨਾਵਲ ਕਲਾ, ਲਾਹੌਰ ਬੁੱਕ ਸ਼ਾਪ, ਲੁਧਿਆਣਾ, ਜੂਨ 1986
# ਦੁਸਾਂਝ, ਸੁਰਿੰਦਰ ਸਿੰਘ, ਪੰਜਾਬੀ ਇਤਿਹਾਸਕ ਨਾਵਲ, ਸਿਰਜਣਾ ਪ੍ਰੈੱਸ ਲੁਧਿਆਣਾ, ਦਿਸੰਬਰ 1962
# ਕੇਸਰ, ਜਸਬੀਰ, ਨਾਵਲਕਾਰ ਕੇਸਰ ਸਿੰਘ ਦਾ ਜੁਝਾਰ, ਆਕੀ ਪ੍ਰਕਾਸ਼ਨ ਚੰਡੀਗੜ੍ਹ, 1988
 
[[ਸ਼੍ਰੇਣੀ:ਨਾਵਲ]]
[[ਸ਼੍ਰੇਣੀ:ਪੰਜਾਬੀ ਕਿਤਾਬਾਂ]]