ਜੰਗੀ ਕੈਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 12:
 
ਡਾਕਟਰ ਅਤਰ ਸਿੰਘ<ref>{{Cite web|url=https://punjabitribuneonline.com/news/features/giani-kesar-singh-a-novelist-of-ghadr-movement-83324|title=ਗ਼ਦਰ ਲਹਿਰ ਦਾ ਗਲਪਕਾਰ ਗਿਆਨੀ ਕੇਸਰ ਸਿੰਘ|last=Service|first=Tribune News|website=Tribuneindia News Service|language=pa|access-date=2021-08-14}}</ref> ਲਿੱਖਦੇ ਹਨ, ‘‘ਕੇਸਰ ਸਿੰਘ ਦੀ ਲੇਖਣੀ ਵਿੱਚ ਵਿਨੋਦ ਤੇ ਚਿੰਤਨ ਇਕ ਦੂਸਰੇ ਨਾਲ ਘੁਲੇ ਮਿਲੇ ਹੁੰਦੇ ਹਨ, ਜਿਸ ਕਰਕੇ ਨਾ ਤਾਂ ਰੌਚਕਤਾ ਵਿੱਚ ਫਿੱਕ ਪੈਦਾ ਹੁੰਦੀ ਹੈ ਤੇ ਨਾ ਹੀ ਉਸ ਦਾ ਮਾਨਵੀ ਅਰਥ ਪਤਲਾ ਪੈਂਦਾ ਹੈ।’’ ਗਿਆਨੀ ਲਾਲ ਸਿੰਘ<ref>{{Cite web|url=https://punjabitribuneonline.com/news/features/giani-kesar-singh-a-novelist-of-ghadr-movement-83324|title=ਗ਼ਦਰ ਲਹਿਰ ਦਾ ਗਲਪਕਾਰ ਗਿਆਨੀ ਕੇਸਰ ਸਿੰਘ|last=Service|first=Tribune News|website=Tribuneindia News Service|language=pa|access-date=2021-08-14}}</ref> ਦੀ ਰਾਏ ਵਿਚ, ‘‘ਕੇਸਰ ਸਿੰਘ ਲੰਡਨ ਵਿੱਚ ਅੱਠ ਸਾਲ ਰਿਹਾ ਹੈ। ਉਸ ਨੂੰ ਵਰਨਣ ਕਰਨ ਲਈ ਕਲਪਣਾ ਤੋ ਕੰਮ ਲੈਣ ਦੀ ਲੋੜ ਹੀਂ ਨਹੀਂ।’’ ਸੁਜਾਨ ਸਿੰਘ<ref>{{Cite web|url=https://punjabitribuneonline.com/news/features/giani-kesar-singh-a-novelist-of-ghadr-movement-83324|title=ਗ਼ਦਰ ਲਹਿਰ ਦਾ ਗਲਪਕਾਰ ਗਿਆਨੀ ਕੇਸਰ ਸਿੰਘ|last=Service|first=Tribune News|website=Tribuneindia News Service|language=pa|access-date=2021-08-14}}</ref> ਲਿੱਖਦੇ ਹਨ, ‘‘ਕੇਸਰ ਸਿੰਘ ਖਾਕੇ, ਤਰਤੀਬ ਤੇ ਵੇਰਵੇ ਦਾ ਕਾਰੀਗਰ ਹੈ। ਉਸ ਨੂੰ ਜਾਨ ਪਾਉਣ ਦਾ ਹੁਨਰ ਆਉਂਦਾ ਹੈ।’’
 
== ਸਹਾਇਕ ਪੁਸਤਕਾਂ ==
 
# ਨੰਦਾ, ਜਤਿੰਦਰਬੀਰ ਸਿੰਘ (ਪ੍ਰੋ.), ਕੇਸਰ ਸਿੰਘ ਦੀ ਨਾਵਲ ਕਲਾ, ਲਾਹੌਰ ਬੁੱਕ ਸ਼ਾਪ, ਲੁਧਿਆਣਾ, ਜੂਨ 1986
# ਦੁਸਾਂਝ, ਸੁਰਿੰਦਰ ਸਿੰਘ, ਪੰਜਾਬੀ ਇਤਿਹਾਸਕ ਨਾਵਲ, ਸਿਰਜਣਾ ਪ੍ਰੈੱਸ ਲੁਧਿਆਣਾ, ਦਿਸੰਬਰ 1962
# ਕੇਸਰ, ਜਸਬੀਰ, ਨਾਵਲਕਾਰ ਕੇਸਰ ਸਿੰਘ ਦਾ ਜੁਝਾਰ, ਆਕੀ ਪ੍ਰਕਾਸ਼ਨ ਚੰਡੀਗੜ੍ਹ, 1988
 
== ਹਵਾਲੇ ==