ਸੁਭੱਦਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
 
ਲਾਈਨ 1:
[[File:Subhadra, the half sister of Krishna, drives a chariot away from Dwarka with Arjuna and Krishna inside.jpg|thumb|300px|[[ਕ੍ਰਿਸ਼ਣ]] ਦੀ ਭੈਣ, ਸੁਭੱਦਰਾ (ਕ੍ਰਿਸ਼ਣ ਤੇ ਅਰਜੁਨ ਰੱਥ ਦੇ ਅੰਦਰ ਬਿਠਾ) ਰੱਥ ਦੁਆਰਕਾ ਤੱਕ ਲਿਜਾ ਰਹੀ ਹੈ।]]
 
'''ਸੁਭੱਦਰਾ''' ({{Lang-sa|सुभद्रा}}) [[ਕ੍ਰਿਸ਼ਣ]] ਦੀ ਭੈਣ, ਮਹਾਂਭਾਰਤ ਦੀ ਇੱਕ ਪਾਤਰ ਹੈ। ਸੁਭੱਦਰਾ ਦਾ ਵਿਆਹ ਅਰਜੁਨ ਨਾਲ ਹੋਇਆ ਸੀ ਅਤੇ ਇਹਨਾਂ ਦਾ ਪੁੱਤਰ [[ਅਭਿਮਨਿਉ]] ਸੀ।<ref>http{{Cite web|url=https://www.speakingtree.in/spiritual-blogs/masters/wellnessblog/lord-krsnas-unique-approach|title=Lord Krsna's unique approach|website=www.speakingtree.in|access-date=2021-12-01}}</ref>
 
==ਵਿਆਹ==
[[ਭਾਗਵਤ ਪੁਰਾਣ]] ਮੁਤਾਬਕ [[ਬਲਰਾਮ]] ਨੇ ਸੁਭੱਦਰਾ ਦੀ ਮਰਜ਼ੀ ਪੁੱਛੇ ਬਿਨਾਂ ਉਸਦਾ ਵਿਆਹ [[ਦੁਰਯੋਧਨ]] ਨਾਲ ਕਰਵਾਉਣ ਦਾ ਫ਼ੈਸਲਾ ਲੈ ਲਿਆ ਸੀ। [[ਕ੍ਰਿਸ਼ਨ|ਕ੍ਰਿਸ਼ਣ]] ਨੂੰ ਇਹ ਪਤਾ ਸੀ ਕਿ ਸੁਭੱਦਰਾ ਦੇ ਭੱਜ ਜਾਣ ਦੀ ਖ਼ਬਰ ਸੁਣਕੇ ਬਲਰਾਮ ਅਰਜੁਨ ਖ਼ਿਲਾਫ਼ ਲੜਾਈ ਸ਼ੁਰੂ ਕਰ ਦੇਵੇਗਾ। ਇਸ ਲਈ ਕ੍ਰਿਸ਼ਣ ਨੇ ਅਰਜੁਨ ਦਾ ਸਾਰਥੀ ਬਣਨ ਦਾ ਫ਼ੈਸਲਾ ਕੀਤਾ। ਆਖ਼ਰ, ਬਲਰਾਮ ਮੰਨ ਗਿਆ ਤੇ ਦਵਾਰਕਾ ਵਿਖੇ ਸੁਭੱਦਰਾ ਤੇ ਅਰਜੁਨ ਦਾ ਵਿਆਹ ਕਰਵਾਇਆ ਗਿਆ।<ref>{{Cite news|url=https://www.thehindu.com/society/faith/subhadras-marriage/article29263501.ece|title=Subhadra’s marriage|date=2019-08-27|work=The Hindu|access-date=2021-12-01|language=en-IN|issn=0971-751X}}</ref>
ਜਦੋਂ ਉਹ ਥੋੜੀ ਵੱਡੀ ਹੋਈ ਤਾਂ ਬਲਰਾਮ ਨੇ ਸੁਭੱਦਰਾ ਨੂੰ [[ਦੁਰਯੋਧਨ]] ਨਾਲ ਵਿਆਹ ਕਰਵਾਉਣ ਦੀ ਸਲਾਹ ਦਿੱਤੀ ਜੋ ਉਸ ਦਾ ਪਸੰਦੀਦਾ ਵਿਦਿਆਰਥੀ ਸੀ।
 
==ਹਵਾਲੇ==