"ਵੀਨਸ ਦਾ ਸੌਦਾਗਰ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
 
== ਕਹਾਣੀ ==
ਇਸ ਨਾਟਕ ਦੀ ਕਹਾਣੀ '''ਬੈਸੈਨੀਓ''' ਅਤੇ ਅਤੇ ਉਸਦੇ ਦੋਸਤ '''ਐਂਟੋਨੀਓ''' ਦੇ ਆਲੇ ਦੁਆਲੇ ਚਲਦੀ ਹੈ I ਐਂਟੋਨੀਓ ਇੱਕ ਵਪਾਰੀ ਹੈ ਅਤੇ '''ਸ਼ਾਈਲਾਕ''' ਤੋਂ 3000 ਡੁਕੇਟ (ਵੇਨਿਸ ਦੀ ਮੁਦਰਾ) ਉਧਾਰੀ ਲੈ ਕੇ ਆਪਣੇ ਮਿੱਤਰ ਬੈਸੈਨੀਓ ਨੂੰ ਦਿੰਦਾ ਹੈ I ਬੈਸੈਨੀਓ ਇਹ ਪੈਸੇ ਲੈ ਕੇ '''ਪੋਰਸ਼ੀਆ''' ਨਾਂ ਦੀ ਇੱਕ ਅਮੀਰ ਘਰਾਣੇ ਦੀ ਕੁੜੀ ਦੇ ਨਾਲ ਵਿਆਹ ਕਰਾਉਣ ਚਲਾ ਜਾਂਦਾ ਹੈ I ਇਧਰ ਸਮੇਂ ਸਿਰ ਪੈਸੇ ਵਾਪਸ ਨਾ ਮਿਲਣ ਤੇ ਸ਼ਾਈਲਾਕ ਉਧਾਰੀ ਦੀ ਸ਼ਰਤ ਦੇ ਮੁਤਾਬਿਕ ਐਂਟੋਨੀਓ ਅਦਾਲਤ ਵਿੱਚ ਲੈ ਜਾਂਦਾ ਹੈ ਅਤੇ ਆਪਣੇ ਧਨ ਦੇ ਬਦਲੇ ਐਂਟੋਨੀਓ ਦੀ ਛਾਤੀ ਦੇ ਲਹੁ ਦੀ ਮੰਗ ਕਰਦਾ ਹੈ I ਬੈਸੈਨੀਓ ਵੀ ਆਪਣੇ ਦੋਸਤ ਐਂਟੋਨੀਓ ਨੂੰ ਬਚਾਉਣ ਵਾਸਤੇ ਵਾਪਸ ਆ ਜਾਂਦਾ ਹੈ I ਦੂਜੇ ਪਾਸੇ, ਪੋਰਸ਼ੀਆ, ਜਿਸ ਨਾਲ ਬੈਸੈਨੀਓ ਦਾ ਵਿਆਹ ਹੋ ਗਿਆ ਸੀ, ਨੂੰ ਸਾਰੀ ਗੱਲ ਦਾ ਪਤਾ ਲਾਗ ਜਾਂਦਾ I ਓਹ ਸਭ ਤੋਂ ਚੋਰੀ ਛੁਪੇ ਇੱਕ ਬੰਦੇ ਦਾ ਭੇਸ਼ ਧਾਰ ਕੇ ਉਸੇ ਅਦਾਲਤ ਵਿੱਚ ਪਹੁੰਚ ਜਾਂਦੀ ਹੈ ਅਤੇ ਆਪਣੀਆ ਦਲੀਲਾਂ ਨਾਲ ਐਂਟੋਨੀਓ ਨੂੰ ਸਜਾ ਤੋਂ ਬਚਾ ਦਿੰਦੀ ਹੈ I ਲਾਲਚੀ ਸ਼ਾਈਲਾਕ ਦੀ ਜਾਇਦਾਦ ਨੂੰ ਵੀ ਜਬਤ ਕਰ ਲਿਆ ਜਾਂਦਾ I ਬਾਅਦ ਵਿੱਚ ਪੋਰਸ਼ੀਆ ਬੈਸੈਨੀਓ ਨੂੰ ਸਾਰੀ ਗੱਲ ਦੱਸ ਦਿੰਦੀ ਹੈ ਅਤੇ ਇਸ ਤਰਾਂ ਇਸ ਨਾਟਕ ਦਾ ਅੰਤ ਹੋ ਜਾਂਦਾ I ਮੂਲ ਕਹਾਣੀ ਦੇ ਨਾਲ ਨਾਲ ਬੈਸੈਨੀਓ ਦੇ ਦੋਸਤ '''ਲੌਰੇੰਜੋ''' ਅਤੇ ਸ਼ਾਈਲਾਕ ਦੀ ਪੁਤਰੀ '''ਜੈਸਿਕਾ''' ਦੇ ਪ੍ਰੇਮ ਦਾ ਕਿੱਸਾ ਵੀ ਚਲਦਾ ਰਹਿੰਦਾ I<ref>{{Cite web|url=https://shakespeare-navigators.com/merchant/MerchantSceneTextIndex.html|title=The Merchant of Venice: Scene Indexes|website=shakespeare-navigators.com|access-date=2022-04-22}}</ref>
 
==ਪਾਤਰ==
121

edits