ਸ਼ੇਰ ਸ਼ਾਹ ਸੂਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 1 sources and tagging 0 as dead.) #IABot (v2.0.8.7
ਲਾਈਨ 23:
|}}
 
'''ਸ਼ੇਰ ਸ਼ਾਹ ਸੂਰੀ''' (1486 – 22 ਮਈ,1545) ([[ਫ਼ਾਰਸੀ ਭਾਸ਼ਾ|ਫ਼ਾਰਸੀ]]/{{lang-ps|فريد خان شير شاہ سوري}} – '' ਫ਼ਰੀਦ ਖ਼ਾਨ ਸ਼ੇਰ ਸ਼ਾਹ ਸੂਰੀ'', ਜਨਮ ਸਮੇਂ ਨਾਮ '''ਫ਼ਰੀਦ ਖ਼ਾਨ''', '''ਸ਼ੇਰ ਸ਼ਾਹ''' ਵੀ ਕਹਿੰਦੇ ਸਨ) ਉੱਤਰੀ ਭਾਰਤ ਵਿੱਚ ਸੂਰ ਵੰਸ਼ ਦਾ ਬਾਨੀ ਸੀ।<ref>{{cite web|title=Sher Shah – The Lion King|url=http://www.indhistory.com/sher-shah-suri.html|access-date=2014-03-10|archive-date=2006-12-12|archive-url=https://web.archive.org/web/20061212214725/http://www.indhistory.com/sher-shah-suri.html|dead-url=yes}}</ref> ਭਾਰਤੀ ਇਤਿਹਾਸ ਵਿੱਚ ਲੋਹਪੁਰਸ਼, ਦਾਨਵੀਰ, ਪ੍ਰਬੁੱਧ ਯੋਧੇ ਵਜੋਂ ਉਸਦੀ ਵਡਿਆਈ ਕੀਤੀ ਜਾਂਦੀ ਹੈ।
 
ਸ਼ੇਰ ਸ਼ਾਹ ਸੂਰੀ ਉਹਨਾਂ ਗਿਣੇ-ਚੁਣੇ ਬਾਦਸ਼ਾਹਾਂ ਵਿੱਚੋਂ ਸੀ, ਜਿਸ ਨੇ ਭਾਰਤ ਵਰਗੇ ਵਿਸ਼ਾਲ ਉਪ-ਮਹਾਂਦੀਪ ਨੂੰ ਇੱਕ ਸੂਤਰ ਵਿੱਚ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਸ਼ੇਰ ਸ਼ਾਹ ਸੂਰੀ ਬੜਾ ਦੂਰ-ਅੰਦੇਸ਼ ਤੇ ਤੀਖਣ ਬੁੱਧੀ ਦਾ ਮਾਲਕ ਸੀ। ਆਪਣੀ ਲਿਆਕਤ, ਤੀਬਰ ਇੱਛਾ, ਸਖ਼ਤ ਮਿਹਨਤ ਅਤੇ ਦ੍ਰਿੜ੍ਹਤਾ ਦੇ ਬਲਬੂਤੇ ਉਹ ਮੁਗ਼ਲਾਂ ਨੂੰ ਹਰਾਕੇ ਦਿੱਲੀ ਦੇ ਤਖ਼ਤ ਦਾ ਮਾਲਕ ਬਣਿਆ।