ਲੁਧਿਆਣਾ ਜ਼ਿਲ੍ਹਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
+{{ਬੇ-ਹਵਾਲਾ}}; +{{ਛੋਟਾ}}
ਹੋਰ ਜਾਣਕਾਰੀ ਲਿਖੀ+ਹਵਾਲੇ
ਲਾਈਨ 1:
{{ਬੇ-ਹਵਾਲਾ}}
[[Image:Punjab district map.png|thumb|right|250px|ਪੰਜਾਬ ਰਾਜ ਦੇ ਜ਼ਿਲੇ]]
ਪੰਜਾਬ ਵਿਚਲੇ ਮੌਜੂਦਾ ੨੨ ਜ਼ਿਲਿਆਂ ਵਿਚੋਂ ਇਕ ਜ਼ਿਲ੍ਹਾ ਲੁਧਿਆਣਾ ਹੈ| ਮੁੱਖ ਕਾਰਖਾਨੇ ਸਾਇਕਲ ਨਿਰਮਾਣ ਅਤੇ ਹੌਜਰੀ ਨਾਲ ਸੰਬੰਧਤ ਹਨ| ੮ ਤਹਿਸੀਲਾਂ, ੭ ਸਬ-ਤਹਿਸੀਲਾਂ ਅਤੇ ੧੨ ਬਲਾਕਾਂ ਵਾਲਾ ਲੁਧਿਆਣਾ ਜ਼ਿਲ੍ਹਾ ਵਿਕਾਸ ਦੇ ਮਾਮਲੇ 'ਚ ਪੰਜਾਬ ਵਿਚੋਂ ਸਿਰ ਕੱਢਵਾਂ ਹੈ| <ref name="official">{{cite web | url=http://ludhiana.nic.in | title=ਪ੍ਰਸ਼ਾਸ਼ਕੀ ਸਾਈਟ | publisher=District official website | accessdate=ਅਗਸਤ ੨੨, ੨੦੧੨}}</ref> ੨੦੧੧ ਦੀ ਜਨਸੰਖਿਆ ਗਿਣਤੀ ਅਨੁਸਾਰ ਲੁਧਿਆਣੇ ਜ਼ਿਲ੍ਹੇ ਦੀ ਕੁਲ ਵਸੋਂ ੩,੪੮੭,੮੮੨ ਹੈ ਅਤੇ ਪਿਛਲੇ ਕੁਝ ਅਰਸੇ ਵਿਚ ਜਨਸੰਖਿਆ 'ਚ ੧੫% ਵਾਧਾ ਦਰ ਨੋਟ ਕੀਤੀ ਗਈ ਹੈ|<ref name="ਜ">{{cite web | url=http://www.census2011.co.in/census/district/594-ludhiana.html | title=ਲੁਧਿਆਣਾ ਜ਼ਿਲ੍ਹਾ: ਜਨਸੰਖਿਆ ੨੦੧੧ | publisher=[http://www.census2011.co.in Census2011] | work=ਭਾਰਤੀ ਜਨਸੰਖਿਆ ੨੦੧੧ | date=ਨਵੰਬਰ ੩੦, ੨੦੧੧ | accessdate=ਅਗਸਤ ੨੨, ੨੦੧੨}}</ref>
'''ਲੁਧਿਆਣਾ ਜ਼ਿਲਾ''' [[ਪੰਜਾਬ]] ਦਾ ਇੱਕ [[ਜ਼ਿਲਾ]] ਹੈ।

==ਸਥਿਤੀ==
ਲੁਧਿਆਣੇ ਦੇ ਆਸ-ਪਾਸ ਦੇ ਜ਼ਿਲ੍ਹੇ ਜਲੰਧਰ, ਹੁਸ਼ਿਆਰਪੁਰ, ਮੋਗਾ, ਬਰਨਾਲਾ, ਸੰਗਰੂਰ, ਪਟਿਆਲਾ ਹਨ| ਇਸਦੇ ਉੱਤਰ ਵਿਚ ਸਤਲੁਜ ਦਰਿਆ ਠਾਠਾਂ ਮਾਰਦਾ ਹੈ| ਲੁਧਿਆਣੇ ਜ਼ਿਲ੍ਹੇ ਦਾ ਇਲਾਕਾ ਸਾਰਾ ਪੱਧਰਾ ਹੈ|

==ਜ਼ਿਲ੍ਹੇ ਨਾਲ ਸੰਬੰਧਤ ਸਖ਼ਸੀਅਤਾਂ==
* ਕਲਾਕਾਰ
ਅਮਰ ਸਿੰਘ ਚਮਕੀਲਾ

ਚੰਨੀ ਸਿੰਘ

ਧਰਮਿੰਦਰ

ਦਿਵਿਆ ਦੱਤਾ

ਹਰਪਾਲ ਟਿਵਾਣਾ

ਇੰਦਰਜੀਤ ਹਸਨਪੁਰੀ

ਇਸ਼ਮੀਤ ਸਿੰਘ

*ਸਾਹਿਤ ਨਾਲ ਸੰਬੰਧਤ<ref name="ਸ">{{cite web | url=http://www.ludhianadistrict.com/personality | title=ਸੰਬੰਧਤ ਸਖ਼ਸੀਅਤਾਂ | publisher= | work= | date= | accessdate=ਅਗਸਤ ੨੩, ੨੦੧੨}}</ref>
[[ਦਲੀਪ ਕੌਰ ਟਿਵਾਣਾ]]

ਡਾ. ਕੇਵਲ ਧੀਰ

ਕ੍ਰਿਸ਼ਨ ਅਦੀਬ

ਪ੍ਰੋ. ਮੋਹਨ ਸਿੰਘ

ਸਾਦਤ ਹਸਨ ਮੰਟੋ

ਪ੍ਰਿ ਸਰਵਣ ਸਿੰਘ

ਸੁਧਾ ਸੇਨ

ਸਹਿਰ ਲੁਧਿਆਨਾਵੀ

ਸਵ. ਡਾ. ਸੁਖਦੇਵ ਸਿੰਘ

[[ਸੁਰਜੀਤ ਪਾਤਰ]]

{{ਬੇ-==ਹਵਾਲਾ}}==
{{reflist}}

{{ਛੋਟਾ}}
{{ਲੁਧਿਆਣਾ ਜ਼ਿਲਾ}}
{{ਪੰਜਾਬ (ਭਾਰਤ)}}