ਕਾਰਲ ਜੁੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Robot: Adding en:Carl Jung
No edit summary
ਲਾਈਨ 1:
{{Infobox scientist
| birth_name = Carl Gustav Jung
| image = Jung 1910-crop.jpg
| caption = Jung in 1910
| birth_date = {{birth date|df=yes|1875|7|26}}
| birth_place = [[Kesswil]], [[Thurgau]], [[Switzerland]]
| death_date = {{death date and age|df=yes|1961|6|6|1875|7|26}}
| death_place = [[Zurich]], [[Canton of Zurich|Zurich]], Switzerland
| residence = Switzerland
| citizenship = Swiss
| nationality =
| field = [[Psychiatry]], [[psychology]], [[psychotherapy]], [[analytical psychology]]
| work_institutions = [[Burghölzli]], [[Swiss Army]] (as a [[commissioned officer]] in [[World War I]])
| alma_mater = [[University of Basel]]
| doctoral_advisor = [[Eugen Bleuler]], [[Sigmund Freud]]
| doctoral_students =
| known_for = Analytical psychology
| religion = [[Christianity|Christian]]
| prizes =
| spouse = [[Emma Jung]]
| signature = Carl Jung signature.svg
}}
 
ਕਾਰਲ ਗੁਸਤਾਵ ਜੁੰਗ ( ਜਰਮਨ ( ˈkarl ˈɡʊstaf ˈjʊŋ ; 26 ਜੁਲਾਈ 1875 – 6 ਜੂਨ 1961 ) ਸਵਿਟਜਰਲੈਂਡ ਦੇ ਮਨੋਵਿਗਿਆਨੀ ਅਤੇ ਮਨੋਚਿਕਿਤਸਕ ਸਨ । ਉਨ੍ਹਾਂ ਨੇ ਵਿਸ਼ਲੇਸ਼ਕੀ ਮਨੋਵਿਗਿਆਨ ( analytical psychology ) ਦੀ ਨੀਂਹ ਰੱਖੀ ।ਜੁੰਗ ਨੇ ਬਾਹਰਮੁਖੀ ਅਤੇ ਅੰਤਰਮੁਖੀ ਸ਼ਖਸੀਅਤ, archetypes , ਅਤੇ ਸਾਮੂਹਕ ਅਚੇਤਨ ਦੀਆਂ ਅਵਧਾਰਣਾਵਾਂ ਪੇਸ਼ ਤੇ ਵਿਕਸਿਤ ਕੀਤੀਆਂ . ਮਨੋਰੋਗ, ਮਨੋਵਿਗਿਆਨ ਅਤੇ ਧਰਮ , ਸਾਹਿਤ ਅਤੇ ਸਬੰਧਤ ਖੇਤਰਾਂ ਦੇ ਅਧਿਅਨ ਵਿੱਚ ਉਸਦਾ ਕੰਮ ਪ੍ਰਭਾਵਸ਼ਾਲੀ ਰਿਹਾ ਹੈ . ਜੁੰਗ ਨੇ ਬਾਹਰਮੁਖੀ ਅਤੇ ਅੰਤਰਮੁਖੀ ਸ਼ਖਸੀਅਤ, ਪ੍ਰਾਰੂਪਾਂ (archetypes ) , ਅਤੇ ਸਾਮੂਹਕ ਅਚੇਤਨ ਦੇ ਸੰਕਲਪ ਪੇਸ਼ ਕੀਤੇ . ਮਨੋਰੋਗ, ਮਨੋਵਿਗਿਆਨ ਅਤੇ ਧਰਮ , ਸਾਹਿਤ ਅਤੇ ਸਬੰਧਤ ਖੇਤਰਾਂ ਦੇ ਅਧਿਅਨ ਵਿੱਚ ਉਸਦਾ ਕੰਮ ਪ੍ਰਭਾਵਸ਼ਾਲੀ ਰਿਹਾ ਹੈ .
ਵਿਅਕਤੀਕਰਨ (Individuation ) ਵਿਸ਼ਲੇਸ਼ਣਾਤਮਕ ਮਨੋਵਿਗਿਆਨ ਦਾ ਕੇਂਦਰੀ ਸੰਕਲਪ ਹੈ . ਜੁੰਗ Individuation ( ਵਿਅਕਤੀਕਰਨ ) ਨੂੰ - ਯਾਨੀ ਆਪਣੀ ਸਪੇਖਿਕ ਖੁਦਮੁਖਤਿਆਰੀ ਕਾਇਮ ਰੱਖਣ ਦੇ ਨਾਲ ਨਾਲ ਅਚੇਤ ਅਤੇ ਸੁਚੇਤ ਦੇ ਸਮੇਤ ਵਿਰੋਧਾਂ ਦੇ ਏਕੀਕਰਨ ਦੀ ਮਨੋਵਿਗਿਆਨਿਕ ਪ੍ਰਕਿਰਿਆ ਨੂੰ ਮਨੁੱਖ ਦੇ ਵਿਕਾਸ ਦੀ ਕੇਂਦਰੀ ਪ੍ਰਕਿਰਿਆ ਸਮਝਦਾ ਸੀ .