ਬਾਲ ਗੰਗਾਧਰ ਤਿਲਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਉਦਾਸੀਨਾ, ਪੰਜਾਬੀ ਅਤੇ ਅੰਦਾਜ਼ ਸੁਧਾਰਿਆ; +ਤਰਜਮਾ
ਲਾਈਨ 15:
'''ਬਾਲ ਗੰਗਾਧਰ ਤਿਲਕ''' (੨੩ ਜੁਲਾਈ ੧੮੫੬ ੧ ਅਗਸਤ ੧੯੨੦) ਭਾਰਤ ਦੇ ਇਕ ਅਜ਼ਾਦੀ ਘੁਲਾਟੀਏ, ਨੇਤਾ, ਸਮਾਜ ਸੁਧਾਰਕ ਸਨ। ਇਹ ਭਾਰਤੀ ਜੰਗ ਅਜ਼ਾਦੀ ਦੇ ਪਹਿਲੇ ਹਰਮਨ ਪਿਆਰੇ ਨੇਤਾ ਸਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਭਾਰਤ ਵਿਚ ਪੂਰੀ ਅਜ਼ਾਦੀ ਦੀ ਮੰਗ ਚੁੱਕੀ। ਉਨ੍ਹਾਂ ਦਾ ਕਥਨ ‘ਅਜ਼ਾਦੀ ਮੇਰਾ ਜਮਾਂਦਰੂ ਹੱਕ ਹੈ ਅਤੇ ਮੈਂ ਇਸਨੂੰ ਲੈ ਕੇ ਰਹਾਗਾਂ’ ਓਹਨਾਂ ਦੀ ਪਛਾਣ ਬਣਿਆ। ਉਨ੍ਹਾਂ ਨੂੰ ਸਤਿਕਾਰ ਨਾਲ਼ ਲੋਕਮਾਨਿਆ ਕਿਹਾ ਜਾਂਦਾ ਸੀ।
 
==ਮੁੱਢਲੀ ਜ਼ਿੰਦਗੀ==
==ਪ੍ਰਾਰੰਭਿਕ ਜੀਵਨ==
 
ਤਿਲਕ ਦਾ ਜਨਮ 23੨੩ ਜੁਲਾਈ , 1856੧੮੫੬ ਨੂੰ [[ਮਹਾਰਾਸ਼ਟਰ ]] ਦੇ ਰਤਨਾਗਿਰੀ ਜਿਲ੍ਹੇ ਜ਼ਿਲੇ ਦੇ ਇੱਕ ਪਿੰਡ ਵਿੱਚਵਿਚ ਹੋਇਆ ਸੀ । ਸੀ। ਉਹ ਆਧੁਨਿਕ ਕਾਲਜ ਸਿੱਖਿਆ ਪਾਉਣ ਵਾਲੀ ਪਹਿਲੀ ਭਾਰਤੀ ਪੀੜ੍ਹੀ ਵਿੱਚੋਂ ਸਨ । ਸਨ। ਉਨ੍ਹਾਂ ਨੇ ਕੁੱਝ ਸਮਾਂ ਸਕੂਲ ਅਤੇ ਕਾਲਜਾਂ ਵਿੱਚਵਿਚ ਹਿਸਾਬ ਪੜਾਇਆ । ਪੜਾਇਆ। ਅੰਗਰੇਜ਼ੀ ਸਿੱਖਿਆ ਦੇ ਉਹ ਘੋਰ ਆਲੋਚਕ ਸਨ ਅਤੇ ਮੰਨਦੇ ਸਨ ਕਿ ਇਹ ਭਾਰਤੀ ਸਭਿਅਤਾ ਸੱਭਿਅਤਾ ਦੇ ਪ੍ਰਤੀ ਅਪਮਾਨਬੇਅਦਬੀ ਸਿਖਾਂਦੀ ਹੈ ।ਸਿਖਾਉਂਦੀ ਹੈ। ਉਨ੍ਹਾਂ ਨੇ ਦੱਖਣ ਸਿੱਖਿਆ ਸੋਸਾਇਟੀ ਦੀ ਸਥਾਪਨਾ ਦੀ ਤਾਂਕਿ [[ਭਾਰਤ]] ਵਿੱਚਵਿਚ ਸਿੱਖਿਆ ਦਾ ਪੱਧਰ ਸੁਧਰੇ । ਸੁਧਰੇ।
 
==ਅਜਾਦੀ ਸੰਗਰਾਮ==