ਨੁਸਰਤ ਫ਼ਤਿਹ ਅਲੀ ਖ਼ਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਨੁਸਰਤ ਫ਼ਤੇ ਅਲੀ ਖਾਨ''' ('''[[ਉਰਦੂ]]''': '''نصرت فتح على خاں)''' ; (ਅਕਤੂਬਰ 13, 1948 - ਅਗਸਤ 16, 1997) ਦਾ ਜਨਮ [[ਪੰਜਾਬ (ਪਾਕਿਸਤਾਨ)|ਪੰਜਾਬ]], [[ਪਾਕਿਸਤਾਨ]] ਦੇ ਵਿੱਚ ਹੋਇਆ। ਇਹ ਇਕ ਕਵਾਲੀ ਦੇ ਗਾਇਕ ਸਨ। ਕੁਝ ਬੰਦਿਆਂ ਦੁਆਰਾ ਇਹਨਾਂ ਨੂੰ ਦੁਨੀਆਂ ਦੇ ਸਭ ਤੋਂ ਮਹਾਨ ਗਾਇਕਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ | ਇਹਨਾਂ ਨੇ ਕਰੀਬ 40 ਦੇਸ਼ਾਂ ਵਿੱਚ ਆਪਣੇ ਕਨਸਰਟ ਕੀਤੇ |
 
==ਜੀਵਨ==
ਇਹਨਾਂ ਦਾ ਜਨਮ 13 ਅਕਤੂਬਰ 1948 ਨੂੰ ਫੈਸਲਾਬਾਦ ਸ਼ਹਿਰ, ਪੰਜਾਬ, ਪਾਕਿਸਤਾਨ ਵਿੱਚ ਹੋਇਆ |
 
[[ਸ਼੍ਰੇਣੀ:ਸੰਗੀਤ]]