ਸਾਊਦੀ ਅਰਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
fixing
No edit summary
ਲਾਈਨ 69:
|footnotes = a.{{note|Consultative Assembly}} [[Consultative Assembly of Saudi Arabia|Consultative Assembly]] exists only with an advisory role to the king.
}}
 
'''ਸਾਊਦੀ ਅਰਬ''' ({{lang-ar| السعودية}} ''ਅਸ-ਸੁਊਦੀਆ ਜਾਂ ਅਸ-ਸਊਦੀਆ''), ਅਧਿਕਾਰਕ ਤੌਰ 'ਤੇ ਸਾਊਦੀ ਅਰਬ ਦੀ ਸਲਤਨਤ ({{lang-ar|المملكة العربية السعودية}} ''ਅਲ-ਮਮਲਕਹ ਅਲ-ਅਰਬੀਆ ਅਸ-ਸੁਊਦੀਆ''), ਖੇਤਰਫਲ ਪੱਖੋਂ ਪੱਛਮੀ ਏਸ਼ੀਆ ਦਾ ਸਭ ਤੋਂ ਵੱਡਾ ਅਰਬ ਮੁਲਕ (ਅਰਬੀ ਪਰਾਇਦੀਪ ਦਾ ਵੱਡਾ ਹਿੱਸਾ ਲੈਂਦਾ ਹੋਇਆ) ਅਤੇ ਅਰਬ-ਜਗਤ ਦਾ ਦੂਜਾ (ਅਲਜੀਰੀਆ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਅਤੇ ਉੱਤਰ-ਪੂਰਬ ਵੱਲ [[ਜਾਰਡਨ]] ਅਤੇ [[ਇਰਾਕ]] ਨਾਲ, ਪੂਰਬ ਵੱਲ [[ਕੁਵੈਤ]], [[ਕਤਰ]], [[ਬਹਿਰੀਨ]] ਅਤੇ [[ਸੰਯੁਕਤ ਅਰਬ ਅਮੀਰਾਤ]] ਨਾਲ, ਦੱਖਣ-ਪੂਰਬ ਵੱਲ [[ਓਮਾਨ]] ਅਤੇ ਦੱਖਣ ਵੱਲ [[ਯਮਨ]] ਨਾਲ ਲੱਗਦੀਆਂ ਹਨ। ਇਸਦੇ ਪੂਰਬੀ ਪਾਸੇ ਫ਼ਾਰਸੀ ਖਾੜੀ ਅਤੇ ਪੱਛਮੀ ਪਾਸੇ ਲਾਲ ਸਾਗਰ ਪੈਂਦਾ ਹੈ। ਇਸਦਾ ਖੇਤਰਫਲ ਤਕਰੀਬਨ ੨,੨੫੦,੦੦੦ ਵਰਗ ਕਿਮੀ ਹੈ ਅਤੇ ਅਬਾਦੀ ਤਕਰੀਬਨ ੨.੭ ਕਰੋੜ ਹੈ ਜਿਸ ਵਿੱਚੋਂ ੯੦ ਲੱਖ ਲੋਕ ਰਜਿਸਟਰਡ ਪ੍ਰਵਾਸੀ ਅਤੇ ੨੦ ਕੁ ਲੱਖ ਗੈਰ-ਕਨੂੰਨੀ ਅਵਾਸੀ ਹਨ। ਸਾਊਦੀ ਨਾਗਰਿਕ ਕੁਝ ੧.੬ ਕਰੋੜ ਦੇ ਲਗਭਗ ਹਨ। <ref name="American Bedu">{{cite web |url=http://americanbedu.com/2009/06/06/the-expatriate-population-in-saudi-arabia/ |title=Saudi Arabia |publisher=American Bedu |accessdate=2 November 2011}}</ref>
 
==ਪ੍ਰਸ਼ਾਸਕੀ ਹਿੱਸੇ==