ਪਿਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"[[File:Paternal bonding between father and newborn daughter.jpg|thumb|360px|alt=Father holding daughter in swaddling clothes|ਪਿਤਾ ਆਪਣੀ ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

18:08, 6 ਅਕਤੂਬਰ 2012 ਦਾ ਦੁਹਰਾਅ

ਪਿਤਾ (ਜਾਂ ਪਿਓ, ਬਾਪ) ਉਹ ਪੁਰਸ਼ ਹੁੰਦਾ ਹੈ ਜਿਸਨੇ ਉਹ ਸ਼ੁਕਰਾਣੂ ਪ੍ਰਦਾਨ ਕੀਤਾ ਜੋ ਕਿ ਅੰਡਾਣੂ ਨਾਲ ਇੱਕ ਹੋ ਕੇ ਇੱਕ ਬੱਚੇ ਦੇ ਰੂਪ ਵਿਚ ਪੈਦਾ ਹੋਇਆ। ਪਿਤਾ ਆਪਣੇ ਸ਼ੁਕਰਾਣੂ ਰਾਹੀਂ ਬੱਚੇ ਦਾ ਲਿੰਗ ਮੁਕੱਰਰ ਕਰਦਾ ਹੈ, ਜਿਸ ਵਿੱਚ ਜਾਂ ਤਾਂ ਐਕਸ (X) ਗੁਣਸੂਤਰ (ਕ੍ਰੋਮੋਸੋਮ) ਹੁੰਦਾ ਹੈ (ਇਸਤਰੀ-ਲਿੰਗ ਵਾਲਾ) ਜਾਂ ਵਾਈ (Y) ਗੁਣਸੂਤਰ (ਪੁਲਿੰਗ ਵਾਲਾ)।[1]

Father holding daughter in swaddling clothes
ਪਿਤਾ ਆਪਣੀ ਨਵ-ਜੰਮੀ ਧੀ ਨਾਲ ਪਿਆਰ ਜਤਾਉਂਦਾ ਹੋਇਆ।

ਸ਼ਬਦ ਉਤਪਤੀ

ਵਰਤਮਾਨ ਪੰਜਾਬੀ ਸ਼ਬਦ ਪੁਰਾਤਨ ਸੰਸਕ੍ਰਿਤ ਸ਼ਬਦ पितृ (ਪਿਤਰੀ) ਤੋਂ ਆਇਆ ਹੈ ਜਿਸਦੇ ਸਜਾਤੀ ਸ਼ਬਦ ਹਨ: ਲਾਤੀਨੀ pāter (ਪਾਤਰ), ਯੂਨਾਨੀ πατήρ, ਮੂਲ-ਜਰਮੇਨਿਆਈ fadēr (ਫ਼ਾਦਰ) (ਪੂਰਬੀ ਫ਼੍ਰਿਸੀਆਈ foar (ਫ਼ੋਆਰ), ਡੱਚ vader (ਫ਼ਾਦਰ), ਜਰਮਨ Vater (ਫ਼ਾਤਰ))।

ਹਵਾਲੇ

  1. HUMAN GENETICS, MENDELIAN INHERITANCE retrieved 25 February 2012