ਭੂ-ਮੱਧ ਰੇਖਾਈ ਗਿਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 7:
|symbol_type = Coat of arms
|image_map = Location_Equatorial Guinea AU Africa.svg
|map_caption = {{map caption |countryprefix= |location_color=dark blue |region=Africaਅਫ਼ਰੀਕਾ |region_color=dark grey |subregion=theਅਫ਼ਰੀਕੀ [[African Union]]ਸੰਘ |subregion_color=light blue}}
|national_motto = ''Unidad, Paz, Justicia''{{spaces|2}}{{es icon}}(ਸਪੇਨੀ)
''Unité, Paix, Justice''{{spaces|2}}{{fr icon}}(ਫ਼ਰਾਂਸੀਸੀ)
''Unidade, Paz, Justiça''{{spaces|2}}{{pt icon}}(ਪੁਰਤਗਾਲੀ)
ਏਕਤਾ, ਅਮਨ, ਇਨਸਾਫ਼
|national_anthem = ''[[Caminemos pisando las sendas de nuestra inmensa felicidad]]''
"ਚੱਲੋ, ਆਪਣੀ ਅਪਾਰ ਖ਼ੁਸ਼ੀਆਂ ਦੇ ਰਾਹ ਚੱਲੀਏ"
|official_languages = {{nowrap|[[ਸਪੈਨਿਸ਼|ਸਪੇਨੀ]] (administrative)
[[ਫ਼ਰਾਂਸੀਸੀ]]
[[ਪੁਰਤਗਾਲੀ]]}}
|regional_languages = ਫ਼ੰਗ
ਬੂਬੇ
ਅੰਨੋਬੋਨੀ
ਲਾਈਨ 66:

'''ਭੂ-ਮੱਧ ਰੇਖਾਈ ਗਿਨੀ''', ਅਧਿਕਾਰਕ ਤੌਰ 'ਤੇ '''ਭੂ-ਮੱਧ ਰੇਖਾਈ ਗਿਨੀ ਦਾ ਗਣਰਾਜ''',<ref>Equatorial Guinea official names, and pronunciation:
* {{lang-es|link=no|República de Guinea Ecuatorial}} {{IPA-es|reˈpuβlika(ਰੇਪੂਬਲਿਕਾ ðeਦੇ ɣiˈneaਗੀਨੇਆ ekwatoˈɾjal|}}ਏਕਵਾਤੋਰਿਆਲ),
* {{lang-fr|link=no|République de Guinée équatoriale}} {{IPA-fr|ʁepyblik(ਹੇਪੂਬਲੀਕ ɡineਗੀਨੇ ekwatoˈʁjal|}}ਏਕੁਆਟੋਹਿਆਲ),
* {{lang-pt|link=no|República da Guiné Equatorial}} {{IPA-pt|ʁɛˈpuβlikɐ(ਰੇਪੂਬਲਿਕਾ ðɐਦਾ ɣiˈnɛਗੀਨੇ ɨkwɐtoˈɾjaɫ|}}.ਈਕਵਾਤੋਰਿਆਲ)।</ref> ਮੱਧ ਅਫ਼ਰੀਕਾ ਵਿੱਚ ਪੈਂਦਾ ਇੱਕ ਦੇਸ਼ ਹੈ। ਇਸਦੇ ਦੋ ਹਿੱਸੇ ਹਨ: ਇੱਕ ਮਹਾਂਦੀਪੀ ਖੇਤਰ ([[Río Muni]]); ਬਹੁਤ ਸਾਰੇ ਤਟ ਲਾਗਲੇ ਟਾਪੂਆਂ, ਜਿਵੇਂ ਕਿ ਕਾਰਿਸਕੋ, ਏਲੋਬੀ ਗਰਾਂਦੇ ਅਤੇ ਏਲੋਬੀ ਚੀਕੋ, ਸਮੇਤ; ਅਤੇ ਇੱਕ ਟਾਪੂਵਰਤੀ ਖੇਤਰ ਜਿਸ ਵਿੱਚ ਅੰਨੋਬੋਨ ਟਾਪੂ ਅਤੇ ਬਿਓਕੋ ਟਾਪੂ, ਜਿਸ ਉੱਤੇ ਰਾਜਧਾਨੀ ਮਲਾਬੋ ਸਥਿੱਤ ਹੈ, ਪੈਂਦੇ ਹਨ।

ਅੰਨੋਬੋਨ ਇਸ ਦੇਸ਼ ਦਾ ਸਭ ਤੋਂ ਦੱਖਣੀ ਟਾਪੂ ਹੈ ਅਤੇ ਭੂ-ਮੱਧ ਰੇਖਾ ਤੋਂ ਮਾੜਾ ਜਿਹਾ ਦੱਖਣ ਵੱਲ ਨੂੰ ਹੈ। ਇਸਦਾ ਸਭ ਤੋਂ ਉੱਤਰੀ ਹਿੱਸਾ ਬਿਓਕੋ ਟਾਪੂ ਹੈ। ਇਹਨਾਂ ਦੋਵਾਂ ਟਾਪੂਆਂ ਦੇ ਵਿਚਕਾਰ ਅਤੇ ਪੂਰਬ ਵੱਲ ਮੁੱਖ-ਧਰਤ ਖੇਤਰ ਹੈ। ਇਸਦੀਆਂ ਹੱਦਾਂ ਉੱਤਰ ਵੱਲ [[ਕੈਮਰੂਨ]], ਦੱਖਣ ਅਤੇ ਪੂਰਬ ਵੱਲ [[ਗੈਬਾਨ]] ਅਤੇ ਪੱਛਮ ਵੱਲ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ, ਜਿਸ ਵਿੱਚ ਬਿਓਕੋ ਅਤੇ ਅੰਨੋਬੋਨ ਟਾਪੂਆਂ ਵਿਚਕਾਰ [[ਸਾਓ ਟੋਮੇ ਅਤੇ ਪ੍ਰਿੰਸੀਪੇ]] ਦਾ ਟਾਪੂਨੁਮਾ ਦੇਸ਼ ਸਥਿੱਤ ਹੈ। ਪਹਿਲਾਂ ਸਪੇਨੀ ਬਸਤੀ ਹੁੰਦੇ ਹੋਏ ਇਸਦਾ ਸੁਤੰਤਰਤਾ ਮਗਰੋਂ ਪਿਆ ਨਾਮ ਇਸਦੇ ਭੂ-ਮੱਧ ਰੇਖਾ ਅਤੇ ਗਿਨੀ ਦੀ ਖਾੜੀ ਕੋਲ ਪੈਂਦੇ ਹੋਣ ਦਾ ਸੂਚਕ ਹੈ। ਭੂ-ਮੱਧ ਸਾਗਰ ਤਟ 'ਤੇ ਮਰਾਕੋ ਦੇ ਨਾਲ ਪੈਂਦੇ ਦੋ ਸਪੇਨੀ ਸ਼ਹਿਰਾਂ, ਸੇਊਤਾ ਅਤੇ ਮੇਲੀਯਾ, ਤੋਂ ਛੁੱਟ ਇਹ ਇੱਕੋ-ਇੱਕ ਮੁੱਖ-ਧਰਤ ਅਫ਼ਰੀਕੀ ਦੇਸ਼ ਹੈ ਜਿੱਥੇ ਸਪੇਨੀ ਅਧਿਕਾਰਕ ਭਾਸ਼ਾ ਹੈ।

੨੮,੦੦੦ ਵਰਗ ਕਿ.ਮੀ. ਦੇ ਖੇਤਰਫਲ ਨਾਲ ਇਹ ਦੇਸ਼ ਅਫ਼ਰੀਕਾ ਮਹਾਂਦੀਪ ਦੇ ਸਭ ਤੋਂ ਛੋਟੇ ਦੇਸ਼ਾਂ 'ਚੋਂ ਇੱਕ ਹੈ। ਇਹ ਪ੍ਰਤੀ ਵਿਅਕਤੀ ਸਭ ਤੋਂ ਵੱਧ ਅਮੀਰ ਵੀ ਹੈ<ref>http://www.indexmundi.com/g/r.aspx?c=mr&v=67</ref>; ਪਰ ਦੌਲਤਮੰਦੀ ਬਹੁਤ ਅਪੱਧਰੇ ਤਰੀਕੇ ਨਾਲ ਵੰਡੀ ਹੋਈ ਹੈ। ੬੫੦,੭੦੨ ਦੀ ਅਬਾਦੀ ਨਾਲ ਇਹ ਅਫ਼ਰੀਕਾ ਦਾ ਤੀਜਾ ਸਭ ਤੋਂ ਛੋਟ ਦੇਸ਼ ਹੈ।<ref>[[Seychelles]], [[Gambia|The Gambia]], [[Djibouti]], [[Rwanda]], [[Burundi]], [[Cape Verde]], Comoros, [[Swaziland]], and [[São Tomé and Príncipe]] are smaller in terms of area, and [[Djibouti]] and the [[Sahrawi Arab Democratic Republic]] have smaller populations, although the population of the latter is disputed</ref> ਇਹ ਅਫ਼ਰੀਕਾ ਮਹਾਂਦੀਪ ਤੋਂ ਸੰਯੁਕਤ ਰਾਸ਼ਟਰ ਦਾ ਦੂਜਾ ਸਭ ਤੋਂ ਛੋਟਾ ਮੈਂਬਰ ਹੈ।

==ਹਵਾਲੇ==