ਭੂ-ਮੱਧ ਰੇਖਾਈ ਗਿਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 7:
|symbol_type = Coat of arms
|image_map = Location_Equatorial Guinea AU Africa.svg
|map_caption = {{map caption |countryprefix= |location_color=darkਗੂੜ੍ਹਾ blueਨੀਲਾ |region=ਅਫ਼ਰੀਕਾ |region_color=darkਗੂੜ੍ਹਾ greyਸਲੇਟੀ |subregion=ਅਫ਼ਰੀਕੀ ਸੰਘ |subregion_color=lightਹਲਕਾ blueਨੀਲਾ}}
|national_motto = ''Unidad, Paz, Justicia''{{spaces|2}}<small>(ਸਪੇਨੀ)</small><br/> ''Unité, Paix, Justice''{{spaces|2}}<small>(ਫ਼ਰਾਂਸੀਸੀ)</small><br/> ''Unidade, Paz, Justiça''{{spaces|2}}<small>(ਪੁਰਤਗਾਲੀ)</small><br/><small>ਏਕਤਾ, ਅਮਨ, ਇਨਸਾਫ਼</small>
|national_anthem = ''Caminemos pisando las sendas de nuestra inmensa felicidad''<br/><small>"ਚੱਲੋ, ਆਪਣੀ ਅਪਾਰ ਖ਼ੁਸ਼ੀਆਂ ਦੇ ਰਾਹ ਚੱਲੀਏ"</small>
ਲਾਈਨ 65:
}}
 
'''ਭੂ-ਮੱਧ ਰੇਖਾਈ ਗਿਨੀ''', ਅਧਿਕਾਰਕ ਤੌਰ 'ਤੇ '''ਭੂ-ਮੱਧ ਰੇਖਾਈ ਗਿਨੀ ਦਾ ਗਣਰਾਜ''',<ref>Equatorialਭੂ-ਮੱਧ Guineaਰੇਖਾਈ officialਗਿਨੀ names,ਦੇ andਅਧਿਕਾਰਕ pronunciationਨਾਮ ਅਤੇ ਉਚਾਰਨ:
* {{lang-es|link=no|República de Guinea Ecuatorial}} (ਰੇਪੂਬਲਿਕਾ ਦੇ ਗੀਨੇਆ ਏਕਵਾਤੋਰਿਆਲ),
* {{lang-fr|link=no|République de Guinée équatoriale}} (ਹੇਪੂਬਲੀਕ ਡ ਗੀਨੇ ਏਕੁਆਟੋਹਿਆਲ),
ਲਾਈਨ 72:
ਅੰਨੋਬੋਨ ਇਸ ਦੇਸ਼ ਦਾ ਸਭ ਤੋਂ ਦੱਖਣੀ ਟਾਪੂ ਹੈ ਅਤੇ ਭੂ-ਮੱਧ ਰੇਖਾ ਤੋਂ ਮਾੜਾ ਜਿਹਾ ਦੱਖਣ ਵੱਲ ਨੂੰ ਹੈ। ਇਸਦਾ ਸਭ ਤੋਂ ਉੱਤਰੀ ਹਿੱਸਾ ਬਿਓਕੋ ਟਾਪੂ ਹੈ। ਇਹਨਾਂ ਦੋਵਾਂ ਟਾਪੂਆਂ ਦੇ ਵਿਚਕਾਰ ਅਤੇ ਪੂਰਬ ਵੱਲ ਮੁੱਖ-ਧਰਤ ਖੇਤਰ ਹੈ। ਇਸਦੀਆਂ ਹੱਦਾਂ ਉੱਤਰ ਵੱਲ [[ਕੈਮਰੂਨ]], ਦੱਖਣ ਅਤੇ ਪੂਰਬ ਵੱਲ [[ਗੈਬਾਨ]] ਅਤੇ ਪੱਛਮ ਵੱਲ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ, ਜਿਸ ਵਿੱਚ ਬਿਓਕੋ ਅਤੇ ਅੰਨੋਬੋਨ ਟਾਪੂਆਂ ਵਿਚਕਾਰ [[ਸਾਓ ਟੋਮੇ ਅਤੇ ਪ੍ਰਿੰਸੀਪੇ]] ਦਾ ਟਾਪੂਨੁਮਾ ਦੇਸ਼ ਸਥਿੱਤ ਹੈ। ਪਹਿਲਾਂ ਸਪੇਨੀ ਬਸਤੀ ਹੁੰਦੇ ਹੋਏ ਇਸਦਾ ਸੁਤੰਤਰਤਾ ਮਗਰੋਂ ਪਿਆ ਨਾਮ ਇਸਦੇ ਭੂ-ਮੱਧ ਰੇਖਾ ਅਤੇ ਗਿਨੀ ਦੀ ਖਾੜੀ ਕੋਲ ਪੈਂਦੇ ਹੋਣ ਦਾ ਸੂਚਕ ਹੈ। ਭੂ-ਮੱਧ ਸਾਗਰ ਤਟ 'ਤੇ ਮਰਾਕੋ ਦੇ ਨਾਲ ਪੈਂਦੇ ਦੋ ਸਪੇਨੀ ਸ਼ਹਿਰਾਂ, ਸੇਊਤਾ ਅਤੇ ਮੇਲੀਯਾ, ਤੋਂ ਛੁੱਟ ਇਹ ਇੱਕੋ-ਇੱਕ ਮੁੱਖ-ਧਰਤ ਅਫ਼ਰੀਕੀ ਦੇਸ਼ ਹੈ ਜਿੱਥੇ ਸਪੇਨੀ ਅਧਿਕਾਰਕ ਭਾਸ਼ਾ ਹੈ।
 
੨੮,੦੦੦ ਵਰਗ ਕਿ.ਮੀ. ਦੇ ਖੇਤਰਫਲ ਨਾਲ ਇਹ ਦੇਸ਼ ਅਫ਼ਰੀਕਾ ਮਹਾਂਦੀਪ ਦੇ ਸਭ ਤੋਂ ਛੋਟੇ ਦੇਸ਼ਾਂ 'ਚੋਂ ਇੱਕ ਹੈ। ਇਹ ਪ੍ਰਤੀ ਵਿਅਕਤੀ ਸਭ ਤੋਂ ਵੱਧ ਅਮੀਰ ਵੀ ਹੈ<ref>http://www.indexmundi.com/g/r.aspx?c=mr&v=67</ref>; ਪਰ ਦੌਲਤਮੰਦੀ ਬਹੁਤ ਅਪੱਧਰੇ ਤਰੀਕੇ ਨਾਲ ਵੰਡੀ ਹੋਈ ਹੈ। ੬੫੦,੭੦੨ ਦੀ ਅਬਾਦੀ ਨਾਲ ਇਹ ਅਫ਼ਰੀਕਾ ਦਾ ਤੀਜਾ ਸਭ ਤੋਂ ਛੋਟ ਦੇਸ਼ ਹੈ।<ref>[[Seychellesਸੇਸ਼ੈਲ]], [[Gambia|The Gambiaਗੈਂਬੀਆ]], [[Djiboutiਜੀਬੂਤੀ]], [[Rwandaਰਵਾਂਡਾ]], [[Burundiਬਰੂੰਡੀ]], [[Capeਕੇਪ Verdeਵਰਡ]], Comoros[[ਕਾਮਾਰੋਸ]], [[Swazilandਸਵਾਜ਼ੀਲੈਂਡ]], andਅਤੇ [[Sãoਸਾਓ Toméਟੋਮੇ andਅਤੇ Príncipeਪ੍ਰਿੰਸੀਪੇ]] areਖੇਤਰਫਲ smallerਪੱਖੋਂ inਛੋਟੇ termsਹਨ ofਅਤੇ area, and [[Djiboutiਜੀਬੂਤੀ]] and theਅਤੇ [[Sahrawiਸਾਹਰਾਵੀ Arabਅਰਬ Democratic Republicਗਣਰਾਜ]] haveਦੀ ਅਬਾਦੀ ਇਸ ਤੋਂ smallerਘੱਟ populationsਹੈ, althoughਚਾਹੇ theਸਾਹਰਾਵੀ populationਅਰਬ ofਗਣਰਾਜ theਦੀ latterਅਬਾਦੀ isਵਿਵਾਦਤ disputedਹੈ।</ref> ਇਹ ਅਫ਼ਰੀਕਾ ਮਹਾਂਦੀਪ ਤੋਂ ਸੰਯੁਕਤ ਰਾਸ਼ਟਰ ਦਾ ਦੂਜਾ ਸਭ ਤੋਂ ਛੋਟਾ ਮੈਂਬਰ ਹੈ।
 
==ਹਵਾਲੇ==