ਦੱਖਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"[[File:Compass Rose English North.svg|thumb|250px|right|ਕੰਪਾਸ ਫੁੱਲ, ਜਿਸ ਵਿੱਚ ਦੱਖਣ ਠੀਕ ਥੱਲੇ ਉਜ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 8:
 
ਦੱਖਣ ਵੱਲ ਕੰਪਾਸ ਦੀ ਮੱਦਦ ਨਾਲ ਜਾਣ ਲਈ ਸੂਈ ਦੀ ਸੇਧ ੧੮੦° ਰੱਖੀ ਜਾਂਦੀ ਹੈ।
 
==ਦੱਖਣੀ ਧਰੁਵ==
 
ਅਸਲੀ ਦੱਖਣ ਧਰਤੀ ਜਿਸ ਧੁਰੇ ਦੁਆਲੇ ਘੁੰਮਦੀ ਹੈ, ਉਸਦਾ ਦੱਖਣੀ ਸਿਰਾ ਹੈ ਅਤੇ ਜਿਸਨੂੰ ਦੱਖਣੀ ਧਰੁਵ ਕਿਹਾ ਜਾਂਦਾ ਹੈ। ਇਹ ਧਰੁਵ ਅੰਟਾਰਕਟਿਕਾ ਵਿੱਚ ਸਥਿੱਤ ਹੈ। ਚੁੰਬਕੀ ਦੱਖਣ, ਦੱਖਣੀ ਚੁੰਬਕੀ ਧਰੁਵ ਵੱਲ ਦੀ ਦਿਸ਼ਾ ਹੈ, ਜੋ ਭੂਗੋਲਕ ਦੱਖਣੀ ਧਰੁਵ ਤੋਂ ਥੋੜ੍ਹਾ ਪਰ੍ਹਾਂ ਹੈ।