ਕੀਨੀਆ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ | ਯੋਗਦਾਨ) No edit summary |
Babanwalia (ਗੱਲ-ਬਾਤ | ਯੋਗਦਾਨ) No edit summary |
||
ਲਾਈਨ 77:
}}
'''Kenya''', ਅਧਿਕਾਰਕ ਤੌਰ 'ਤੇ '''ਕੀਨੀਆ ਦਾ ਗਣਰਾਜ''', ਪੂਰਬੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜੋ [[ਭੂ-ਮੱਧ ਰੇਖਾ]] 'ਤੇ ਪੈਂਦਾ ਹੈ। ਇਸਦੀਆਂ ਹੱਦਾਂ ਦੱਖਣ ਵੱਲ [[ਤਨਜ਼ਾਨੀਆ]], ਪੱਛਮ ਵੱਲ [[ਯੂਗਾਂਡਾ]], ਉੱਤਰ-ਪੱਛਮ ਵੱਲ [[ਦੱਖਣੀ ਸੂਡਾਨ]], ਉੱਤਰ ਵੱਲ [[ਇਥੋਪੀਆ]], ਉੱਤਰ-ਪੂਰਬ ਵੱਲ [[ਸੋਮਾਲੀਆ]] ਅਤੇ ਦੱਖਣ-ਪੂਰਬ ਵੱਲ [[ਹਿੰਦ ਮਹਾਂਸਾਗਰ]] ਨਾਲ ਲੱਗਦੀਆਂ ਹਨ। ਇਸਦਾ ਖੇਤਰਫਲ ੫੮੦,੦੦੦ ਵਰਗ ਕਿ.ਮੀ. ਹੈ ਅਤੇ ਅਬਾਦੀ ੪.੩ ਕਰੋੜ ਤੋਂ ਥੋੜ੍ਹੀ ਜਿਹੀ ਵੱਧ ਹੈ।<ref name=cia/> ਇਸਦਾ ਨਾਮ ਮਾਊਂਟ ਕੀਨੀਆ ਪਹਾੜ ਦੇ ਨਾਂ ਤੋਂ ਪਿਆ ਹੈ, ਜੋ ਇਸਦਾ ਇੱਕ ਮਹੱਤਵਪੂਰਨ ਮਾਰਗ-ਦਰਸ਼ਨ ਚਿੰਨ੍ਹ ਹੈ ਅਤੇ ਅਫ਼ਰੀਕਾ ਦਾ ਦੂਜਾ ਸਭਾ ਤੋਂ ਉੱਚਾ ਪਹਾੜ ਹੈ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਨੈਰੋਬੀ ਹੈ।
==ਪ੍ਰਸ਼ਾਸਕੀ ਖੇਤਰ==
[[File:Kenya Provinces numbered.svg|260px|thumb|ਕੀਨੀਆ ਦੇ ਸੂਬੇ]]
ਕੀਨੀਆ ਅੱਠ ਸੂਬਿਆਂ ਵਿੱਚ ਵੰਡਿਆ ਹੋਇਆ ਹੈ:
<div style="width:50%; -moz-column-count:2; column-count:2;">
# ਕੇਂਦਰੀ
# ਤਟ
# ਪੂਰਬੀ
# ਨੈਰੋਬੀ
# ਉੱਤਰ-ਪੂਰਬੀ
# ਨਿਆਂਜ਼ਾ
# ਤੇੜ ਵਾਦੀ
# ਪੱਛਮੀ
</div>
==ਹਵਾਲੇ==
|