ਸਲਾਵੋਏ ਜੀਜੇਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.3) (Robot: Modifying zh:斯拉沃熱·齊澤克
ਵਾਧਾ
ਲਾਈਨ 1:
[[File:Slavoj Zizek in Liverpool cropped.jpg|right|thumb|ਸਲਾਵੋਏ ਜੀਜੇਕ]]
 
'''ਸਲਾਵੋਏ ਜੀਜੇਕ''' ਜਾਂ '''ਸਲਾਵੋਜ ਜੀਜੇਕ''' (ਸਲੋਵੀਨੀ‌ ਵਿਚ: Slavoj Žižek) (ਜਨਮ: 21 ਮਾਰਚ, 1949<ref name="IEP - SZ">{{cite web |url=http://www.iep.utm.edu/zizek/#H1|title=Slavoj Zizek and his philosophy|publisher=Internet Encyclopedia of Philosophy|author=Matthew Sharpe|date=2005-07-25|accessdate=2011-10-28|language=}}</ref>) [[ਸਲੋਵੇਨਿਆ]], [[ਯੂਗੋਸਲਾਵੀਆ]] ਵਿਚ ਪੈਦਾ ਹੋਇਆ ਇੱਕ ਸਿਆਸੀ-ਫ਼ਲਸਫ਼ਾਕਾਰਫ਼ਲਸਫ਼ਈ ਅਤੇ ਸੱਭਿਆਚਾਰ ਦਾ ਆਲੋਚਕ ਹੈ । ਜੀਜੇਕ ਦਾ ਜਨਮ ਯੂਗੋਸਲਾਵੀਆ ਦੇ ਸ਼ਹਿਰ ਲਿਯੂਬਲਿਆਨਾ ਵਿਚ ਹੋਇਆ ਸੀ । ਜੀਜੇਕ ਨੇ ਪਹਿਲਾਂ ਯੂਗੋਸਲਾਵੀਆ ਅਤੇ ਬਾਅਦ ਵਿਚ [[ਪੈਰਿਸ]] ਵਿਚ ਫ਼ਲਸਫ਼ੇ ਦੀ ਪੜ੍ਹਾਈ‌ ਕੀਤੀ । ਲਿਯੂਬਲਿਆਨਾ ਯੂਨਿਵਰਸਿਟੀ ਵਿਚ ਜੀਜੇਕ ਨੇ ਜਰਮਨ-ਆਦਰਸ਼ਵਾਦ ਨੂੰ ਡੂੰਘਾਈ ਵਿਚ ਪੜ੍ਹਿਆ । ਜੀਜੇਕ ਨੇ [[ਫਰਾਂਸ]] ਵਿਚ ਮਸ਼ਹੂਰ ਫਰਾਂਸੀਸੀ ਫ਼ਲਸਫ਼ਾਕਾਰ [[ਜਾਕ ਲਕਾਂ]] ਦੇ ਜਵਾਈ ਜਾਕ ਆਲੇਂ-ਮਿਲੇਰ ਦੀ ਰਾਹਬਰੀ ਹੇਠ ਫ਼ਲਸਫ਼ਾਕਾਰਾਂਫ਼ਲਸਫ਼ਈਆਂ ਫਰੈਡਰਿਖ਼ ਹੀਗਲ, [[ਕਾਰਲ ਮਾਰਕਸ]] ਅਤੇ ਸੋਲ ਕਰੀਪਕੇ ਦੀ ਲਕਾਨੀ ਤਰੀਕੇ ਨਾਲ ਵਿਆਖਿਆ ਕੀਤੀ<ref name="IEP - SZ"/>।
 
ਜੀਜੇਕ ਲਿੱਖਦਾ ਵੀ ਹੈ । ਜੀਜੇਕ ਸਲੋਵੀਨੀ ਹਫਤਾਵਾਰੀ ਰਸਾਲੇ 'ਮਲਾਦੀਨਾ' (Mladina) ਵਿਚ ਲਿੱਖਦਾ ਸੀ । ਪਰ ਜੀਜੇਕ ਦੀ ਮਸ਼ਹੂਰੀ ਉਸਦੀ ਪਹਿਲੀ ਅੰਗ੍ਰੇਜ਼ੀ ਕਿਤਾਬ 'ਦਿ ਸਬਲਾਈਮ ਆਬਜੇਕਟ ਆਵ ਆਈਡੀਆਲਾਜੀ' (The Sublime Object of Ideology) ਛੱਪਣ ਤੋਂ ਬਾਅਦ ਹੋਈ<ref name="TEGS">{{cite web|url=http://www.egs.edu/faculty/slavoj-zizek/biography/|title=A Biography of Slavoj Žižek|publisher=The European Graduate School |author= |date= |accessdate=2011-10-28 |language=}}</ref> । ਕਿਤਾਬ 1989 ਵਿਚ ਛਪੀ ਸੀ । ਜੀਜੇਕ ਡੈਮੋਕਰੇਸੀ ਨਾਓ (Democracy Now) ਨਾਂ ਦੇ ਟੀਵੀ ਚੈਨਲ 'ਤੇ ਅਕਸਰ ਆਉਂਦਾ ਹੈ ।
 
==ਲੈਨਿਨ ਬਾਰੇ ਜੀਜੇਕ ==
 
ਜੀਜੇਕ ਤੋਂ ਪੁੱਛਿਆ ਗਿਆ ਕਿ ਤੁਸੀਂ ਲੈਨਿਨ ਨੂੰ ਦੁਬਾਰਾ ਲੋਕਾਂ ਵਿੱਚ ਹਰਮਨ ਪਿਆਰਾ ਕਰਨਾ ਚਾਹੁੰਦੇ ਹੋ ਪਰ ਯੁਵਕਾਂ ਵਿੱਚ ਲੈਨਿਨ ਦੀ ਸ਼ੈਤਾਨ ਵਾਲੀ ਇਮੇਜ ਹੈ , ਅਜਿਹੇ ਵਿੱਚ ਲੈਨਿਨ ਦਾ ਦੁਬਾਰਾ ਜਨਮ ਕਿਵੇਂ ਸੰਭਵ ਹੈ ?
ਜੀਜੇਕ ਨੇ ਉੱਤਰ ਦਿੱਤਾ ," ਮੈਂ ਮੂਰਖ ਨਹੀ ਹਾਂ ਕਿ ਲੈਨਿਨ ਨੂੰ ਦੁਹਰਾਵਾਂ ।ਦੁਹਰਾਉਣ ਤੋਂ ਲੈਨਿਨ ਦਾ ਦੁਬਾਰਾ ਜਨਮ ਸੰਭਵ ਨਹੀਂ ਹੈ । ਮੈਂ ਲੈਨਿਨ ਵਰਗੀ ਮਜਦੂਰ ਪਾਰਟੀ ਦੀ ਉਸਾਰੀ ਨਹੀਂ ਕਰਨਾ ਚਾਹੁੰਦਾ । ਸਗੋਂ ਮੇਰੀ ਦਿਲਚਸਪੀ 1914 ਦੇ ਲੈਨਿਨ ਵਿੱਚ ਹੈ , ਉਸ ਸਪ੍ਰਿਟ ਵਿੱਚ ਹੈ ਜੋ ਲੈਨਿਨ ਦੇ ਅੰਦਰ ਇਸ ਦੌਰ ਵਿੱਚ ਵਿਖਾਈ ਦਿੰਦੀ ਹੈ , ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਲੈਨਿਨ ਕਾਫ਼ੀ ਮੁਸ਼ਕਲ ਵਿੱਚ ਸਨ , ਉਸ ਸਮੇਂ ਚਾਰੇ ਪਾਸੇ ਰਾਸ਼ਟਰਵਾਦ ਦਾ ਉਭਾਰ ਸੀ , ਰੂਸ ਦੇ ਬਾਹਰ ਸਾਰੇ ਡੇਮੋਕਰੇਟ ਦਲ ਯੁਧ ਦਾ ਸਮਰਥਨ ਕਰ ਰਹੇ ਸਨ । ਲੈਨਿਨ ਨੂੰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸੀ , ਸਾਰੀਆਂ ਚੀਜਾਂ ਗਲਤ ਸਾਬਤ ਹੋ ਰਹੀਆਂ ਸਨ , ਲੈਨਿਨ ਠਹਰਾਓ ਮਹਿਸੂਸ ਕਰ ਰਹੇ ਸਨ , ਅਨਿਰਣੇ ਦੀ ਦਸ਼ਾ ਵਿੱਚ ਸਨ । ਰੈਡੀਕਲ , ਕ੍ਰਾਂਤੀਵਾਦੀ ਰਾਜਨੀਤੀ ਤਬਾਹ ਹੋ ਚੁੱਕੀ ਸੀ , ਉਸ ਸਮੇਂ ਲੈਨਿਨ ਨੇ ਕ੍ਰਾਂਤੀਵਾਦੀ ਰਾਜਨੀਤੀ ਨੂੰ ਜਨਮ ਦਿੱਤਾ , ਮੈਨੂੰ ਇਹੀ ਲੈਨਿਨ ਪਸੰਦ ਹੈ । ਆਮ ਤੌਰ ਤੇ ਲੈਨਿਨ ਨੂੰ ਮਾਰਕਸ ਦਾ ਸਾਥੀ ਕਿਹਾ ਜਾਂਦਾ ਹੈ , ਪਰ ਲੈਨਿਨ ਦੇ ਵਿਚਾਰਾਂ ਨੂੰ ਵੇਖਕੇ ਇਹ ਲੱਗਦਾ ਹੈ ਕਿ ਉਸ ਵਿੱਚ ਮਾਰਕਸ ਵਰਗਾ ਕੁੱਝ ਵੀ ਨਹੀਂ ਹੈ । ਸਗੋਂ ਉਹ ਤਾਂ ਮਾਰਕਸ ਦਾ ਵਿਲੋਮ ਹੈ । ਲੈਨਿਨ ਤਾਂ ਮਾਰਕਸ ਦਾ ਨਕਾਰਾਤਮਕ ਸਮਾਨਾਂਤਰ ਹੈ । ਲੈਨਿਨ ਨੇ ਮਾਰਕਸ ਦੇ ਸਮਾਜਵਾਦੀ ਪ੍ਰਕਲਪ ਨੂੰ ਨਵੇਂ ਸਿਰੇ ਤੋਂ ਨਿਰਮਿਤ ਕੀਤਾ । ਅਸੀਂ ਅੱਜ ਵੀ ਉਹੋ ਜਿਹੀ ਦਸ਼ਾ ਵਿੱਚ ਹਾਂ । ਲੈਨਿਨ ਨੇ ਜੋ ਕੀਤਾ ਸੀ ਉਹੀ ਅੱਜ ਅਸੀਂ ਕਰਨਾ ਹੈ । ਸਗੋਂ ਜਿਆਦਾ ਰੇਡੀਕਲ ਢ਼ੰਗ ਨਾਲ ਕਰਨਾ ਹੈ ।"
 
 
==ਹਵਾਲੇ==