ਰਸਾਇਣਕ ਤੱਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ TariButtar (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Charan Gill ਦਾ ਬਣਾਇਆ ਆਖ਼ਰੀ ਰੀਵਿਜ਼ਨ ਕ...
ਛੋNo edit summary
ਲਾਈਨ 1:
ਰਸਾਇਣਕ ਤੱਤ ਉਹ ਸ਼ੁੱਧ [[ਰਸਾਇਣਕ ਪਦਾਰਥ]] ਹਨ ਜੋ ਕੇਵਲ ਇੱਕ ਤਰ੍ਹਾਂ ਦੇ [[ਪਰਮਾਣੂਆਂ]] ਤੋਂ ਬਣੇ ਹੁੰਦੇ ਹਨ। ਕਿਸੇ ਤੱਤ ਦਾ ਪਰਮਾਣੂ ਅੰਕ ਉਸ ਦੀ [[ਨਾਭੀ]] ਵਿੱਚ [[ਪ੍ਰੋਟੋਨਾਂ]] ਦੀ ਗਿਣਤੀ ਬਰਾਬਰ ਹੁੰਦਾ ਹੈ। [[ਲੋਹਾ]] , [[ਤਾਂਬਾ]] , [[ਸੋਨਾ]], [[ਕਾਰਬਨ]] , [[ਨਾਈਟ੍ਰੋਜਨ]] ਅਤੇ [[ਆਕਸੀਜਨ]] ਆਦਿ ਪ੍ਰਮੁੱਖ ਰਸਾਇਣਕ ਤੱਤ ਹਨ।
 
ਰਸਾਇਣਕ ਪਦਾਰਥ ਪੂਰੇ ਬ੍ਰਹਮੰਡਬ੍ਰਹਿਮੰਡ ਦਾ 15 ਪ੍ਰਤੀਸ਼ਤ ਹਿੱਸਾ ਬਣਾਉਂਦੇ ਹਨ ,ਬਾਕੀ ਦਾ ਹਿੱਸਾ ਚਾਰੇਆਲੇ ਪਾਸੇਦੁਆਲੇ ਮੌਜੂਦ ਖਾਲੀਪਨ [[(ਖਲਾਅ)]] ਤੋਂ ਬਣਦਾ ਹੈ। ਇਸ ਖਾਲੀਪਨ ਦੀ ਬਣਤਰ ਦਾ ਕੋਈ ਪਤਾ ਨਹੀਂ ਹੈ।
 
ਹਾਈਡ੍ਰੋਜਨ ਅਤੇ ਹੀਲੀਅਮ [[ਬਿੱਗ ਬੈਂਗ]] ਦੌਰਾਨ ਪੈਦਾ ਹੋਏ ਮੰਨੇ ਜਾਂਦੇ ਹਨ ਅਤੇ ਬਾਕੀ ਦੇ ਰਸਾਇਣਕ ਤੱਤ ਇਸ ਤੋਂ ਬਾਅਦ ਦੀਆਂ ਕਿਰਿਆਵਾਂ ਦੌਰਾਨ ਪੈਦਾ ਹੋਏ।