ਮੁਲਤਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਪੰਜਾਬੀ ਸੁਧਾਈ
ਸੋਧ ਤੇ ਵਾਧਾ
ਲਾਈਨ 26:
|-
|}
ਮੁਲਤਾਨ ਸੂਬਾ [[ਪੰਜਾਬ]] ਪਾਕਿਸਤਾਨ ਦਾ ਇਕ ਸ਼ਹਿਰ ਹੈ । ਇਹ ਖੇਤਰਫਲ ਪੱਖੋਂ ਪਾਕਿਸਤਾਨ ਦਾ ਤੀਜਾ ਵੱਡਾ ਸ਼ਹਿਰ ਹੈ ਅਤੇ ਆਬਾਦੀ ਪੱਖੋਂ ਪੰਜਵਾਂ ਵੱਡਾ ਸ਼ਹਿਰ । ਇਥੇ 1,423,919 ਲੋਕ ਵਸਦੇ ਹਨ । ਇਹ [[ਜ਼ਿਲ੍ਹਾ ਮੁਲਤਾਨ]] ਦਾ ਗੜ੍ਹ ਵੀ ਹੈ । ਮੁਲਤਾਨ [[ਦਰੀਆਏ ਚਨਾਬ]] ਦੇ ਕੰਢੇ ਥਲਵੇਂ ਪੰਜਾਬ ਵਿੱਚ ਹੈ -ਇਹ ਪਾਕਿਸਤਾਨ ਦੇ ਪੁਰਾਣੇ ਸ਼ਹਿਰਾਂ ਵਿੱਚੋਂ ਹੈ ।
 
== ਤਰੀਖ਼ਇਤਿਹਾਸ ==
ਮੁਲਤਾਨ ਬੋਲਏਸ਼ੀਆ ਦੇ ਹੀ ਨਹੀਂ ਸੰਸਾਰ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਹੈ । ਮੁਲਤਾਨ ਸ਼ਬਦ ਮਲਾਸਤਹਾਨ ਤੋਂ ਬਣਿਆ ਹੈ ਜਿਹੜਾ ਸੂਰਜ ਦੇਵਤਾ ਦਾ ਇਥੇ ਇਕ ਵੱਡਾ ਮੰਦਰ ਸੀ। ਯੂਨਾਨੀ [[ਸਿਕੰਦਰ]] ਵੀ ਇਥੇ ਆਇਆ ਸੀ।664ਸੀ। 664 ਵਿੱਚ ਅਮਵੀ ਖ਼ਲੀਫ਼ਾ [[ਅਮੀਰ ਮਾਆਵਆ]] ਦਾ ਜਰਨੈਲ [[ਮਹਲਬ ਬਣ ਅਬੀ ਸਫ਼ਰਾਹ]] ਇਥੇ ਆਇਆ ਸੀ। ਪਰ ਇਸਲਾਮੀ ਦੁਨੀਆ ਨਾਲ ਗੂੜਾ ਜੋੜ ਅਮਵੀ ਖ਼ਲੀਫ਼ਾ [[ਵਲੀਦ ਬਣ ਅਬਦਾਲਮਲਕ]] ਦੇ ਵੇਲੇ ਹੋਇਆ ਜਦੋਂ [[ਬਿਨੁ ਅਮੀਆ]] ਦੀ ਫ਼ੌਜ ਉਦੇ ਜਰਨੈਲ [[ਮੁਹੰਮਦ ਬਿਨ ਕਾਸਿਮ]] ਨਾਲ ਮੁਲਤਾਨ ਆਈ ਤੇ ਮੁਲਤਾਨ ਪੱਕਾ ਇਸਲਾਮੀ ਦੁਨੀਆ ਨਾਲ ਜੋੜ ਗਿਆ
 
{{ਛੋਟਾ}}