ਭਾਸ਼ਾ ਪਰਿਵਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਭਾਸ਼ਾ-ਪਰਵਾਰ''' ਆਪਸ ਵਿੱਚ ਸੰਬੰਧਿਤ ਭਾਸ਼ਾਵਾਂ ਦਾ ਪਰਵਾਰ ਹੁੰਦਾ ਹ..." ਨਾਲ਼ ਸਫ਼ਾ ਬਣਾਇਆ
 
ਛੋNo edit summary
ਲਾਈਨ 1:
'''ਭਾਸ਼ਾ-ਪਰਵਾਰ''' ਆਪਸ ਵਿੱਚ ਸੰਬੰਧਿਤ ਭਾਸ਼ਾਵਾਂ ਦਾ ਪਰਵਾਰ ਹੁੰਦਾ ਹੈ ਜੋ ਇੱਕ ਸਾਂਝੀ ਪਿਤਰੀ ਭਾਸ਼ਾ ਵਿੱਚੋਂ ਨਿਕਲੀਆਂ ਹੁੰਦੀਆਂ ਹਨ। ਕਿਹੜੀਆਂ ਭਾਸ਼ਾਵਾਂ ਕਿਸ ਪਰਵਾਰ ਵਿੱਚ ਆਉਂਦੀਆਂ ਹਨ, ਇਸ ਦੇ ਲਈ ਵਿਗਿਆਨਕ ਆਧਾਰ ਹਨ। ‘ਇਤਿਹਾਸਿਕ ਭਾਸ਼ਾ-ਵਿਗਿਆਨ ਦੀ ਜੈਨੇਟਿਕ ਤਕਨੀਕ ਦੀ ਪ੍ਰਕਿਰਿਆ ਨਾਲ ਸੰਸਾਰ-ਵਿਆਪੀ ਪ੍ਰਮੁੱਖ ਭਾਸ਼ਾਵਾਂ ਦੇ ਸ਼ਰੇਣੀਕਰਨ ਦੇ ਸੰਬੰਧ ਵਿੱਚ ਜਿਹੜੇ ਨਿਚੋੜ ਤੇ ਨਿਸ਼ਕਰਸ਼ ਪ੍ਰਾਪਤ ਹੋਏ ਹਨ ਉਨ੍ਹਾਂ ਦੇ ਅਨੁਸਾਰ ਵਿਦਵਾਨਾਂ ਨੇ ਭਾਸ਼ਾਵਾਂ ਦੇ ਵਿਭਿੰਨ ਪਰਿਵਾਰ ਸੰਕਲਪਿਤ ਕੀਤੇ ਹਨ।<ref> ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ / ਡਾ. ਪ੍ਰੇਮ ਪ੍ਰਕਾਸ਼ ਸਿੰਘ - ਪੰਨਾ 58].</ref>
 
{{ਅਧਾਰ}}