ਪਟਿਆਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਸੋਧ ਤੇ ਵਾਧਾ
No edit summary
ਲਾਈਨ 4:

<td colspan=2 style="text-align: center; background-color: <nowiki>#D6D3D0</nowiki>">—  '''ਸ਼ਹਿਰ'''  —

ਲਾਈਨ 135 ⟶ 136:
ਪਟਿਆਲਾ ਭਾਰਤੀ ਪੰਜਾਬ ਸੂਬੇ ਦੇ ਦੱਖਣ-ਪੂਰਬ ਵਿੱਚ ਸਥਿੱਤ ਇੱਕ ਸ਼ਹਿਰ , ਜਿਲ੍ਹਾ ਅਤੇ ਸਾਬਕਾ ਰਿਆਸਤ ਹੈ । ਇਹ ਸ਼ਹਿਰ ਪਟਿਆਲਾ ਜਿਲ੍ਹੇ ਦਾ ਪ੍ਰਸ਼ਾਸ਼ਨਿਕ ਕੇਂਦਰ ਹੈ। ਇਹ ਸ਼ਹਿਰ ਬਾਬਾ ਆਲਾ ਸਿੰਘ ਨੇ 17੬੩ ਵਿੱਚ ਵਸਾਇਆ ਸੀ, ਜਿਥੋਂ ਇਸਦਾ ਨਾਂ ਆਲਾ ਦੀ ਪੱਟੀ ਅਤੇ ਮਗਰੋਂ ਪੱਟੀਆਲਾ ਅਤੇ ਫੇਰ ਪਟਿਆਲਾ ਪੈ ਗਿਆ। ਪਟਿਆਲਾ ਜਿਲ੍ਹੇ ਦੀਆਂ ਸੀਮਾਵਾਂ ਉੱਤਰ ਵਿੱਚ ਫਤਹਿਗੜ , ਰੂਪਨਗਰ ਅਤੇ ਚੰਡੀਗੜ ਨਾਲ , ਪੱਛਮ ਵਿੱਚ ਸੰਗਰੂਰ ਜਿਲ੍ਹੇ ਨਾਲ , ਪੂਰਬ ਵਿੱਚ ਅੰਬਾਲਾ ਅਤੇ ਕੁਰੁਕਸ਼ੇਤਰ ਨਾਲ ਅਤੇ ਦੱਖਣ ਵਿੱਚ ਕੈਥਲ ਨਾਲ ਲੱਗਦੀਆਂ ਹਨ । ਇਹ ਸ‍ਥਾਨ ਸਿੱਖਿਆ ਦੇ ਖੇਤਰ ਵਿੱਚ ਵੀ ਆਗੂ ਰਿਹਾ ਹੈ । ਦੇਸ਼ ਦਾ ਪਹਿਲਾ ਡਿਗਰੀ ਕਾਲਜ ਮਹਿੰਦਰਾ ਕਾਲਜ ਦੀ ਸ‍ਥਾਪਨਾ ੧੮੭੦ ਵਿੱਚ ਪਟਿਆਲਾ ਵਿੱਚ ਹੀ ਹੋਈ ਸੀ ।
ਇਹ ਸ਼ਹਿਰ ਰਵਾਇਤੀ ਪੱਗ, ਪਰਾਂਦੇ, ਨਾਲੇ, ਪਟਿਆਲਾ ਸ਼ਾਹੀ ਸਲਵਾਰ, ਪੰਜਾਬੀ ਜੁੱਤੀ ਅਤੇ ਪਟਿਆਲਾ ਪੈਗ ਵਾਸਤੇ ਪ੍ਰਸਿੱਧ ਹੈ|
==ਪੁਲਾੜ ਯਾਤਰੀ==
ਪਹਿਲਾ ਭਾਰਤੀ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਪਟਿਆਲੇ ਦਾ ਜੰਮ-ਪਲ ਸੀ|

==ਪਟਿਆਲਾ ਦੇ ਰਾਜੇ==
[[ਰਾਜਾ ਆਲਾ ਸਿੰਘ]] ੧੭੫੩1743-੧੭੬੫1765

[[ਰਾਜਾ ਅਮਰ ਸਿੰਘ]] ੧੭੬੫1765-੧੭੮੧1781

[[ਰਾਜਾ ਸਾਹਿਬ ਸਿੰਘ]] ੧੭੮੧1781-੧੮੧੩1813

[[ਮਹਾਰਾਜਾ ਕਰਮ ਸਿੰਘ]] ੧੮੧੩1813-੧੮੪੫1845

[[ਮਹਾਰਾਜਾ ਨਰਿੰਦਰ ਸਿੰਘ]] ੧੮੪੫1845-੧੮੬੨1862

[[ਮਹਾਰਾਜਾ ਮਹਿੰਦਰ ਸਿੰਘ]] ੧੮੬੨1862-੧੮੭੬1876

[[ਮਹਾਰਾਜਾ ਰਜਿੰਦਰ ਸਿੰਘ]] ੧੮੭੬1876-੧੯੦੦1900

[[ਮਹਾਰਾਜਾ ਭੂਪਿੰਦਰ ਸਿੰਘ]] ੧੯੦੦1900-੧੯੩੮ 1938

[[ਮਹਾਰਾਜਾ ਯਾਦਵਿੰਦਰ ਸਿੰਘ]] १੯३੮1938-੧੯੭੪1974

[[ਅਮਰਿੰਦਰ ਸਿੰਘ]] (ਜਨਮ ੧੯੪੨1942) ਪੰਜਾਬ ਦੇ ਸਾਬਕਾ ਮੁਖ ਮੰਤਰੀ ਹਨ|

[[ਅਮਰਿੰਦਰ ਸਿੰਘ]] (ਜਨਮ ੧੯੪੨) ਪੰਜਾਬ ਦੇ ਸਾਬਕਾ ਮੁਖ ਮੰਤਰੀ ਹਨ|

==ਬਾਹਰੀ ਕੜੀਆਂ==
ਲਾਈਨ 197 ⟶ 198:
[[war:Patiala]]
[[zh:伯蒂亚拉]]
--[[ਵਰਤੌਂਕਾਰ:Dhammu3193|Dhammu3193]] ([[ਵਰਤੌਂਕਾਰ ਗੱਲ-ਬਾਤ:Dhammu3193|ਗੱਲ-ਬਾਤ]]) ੧੪:੫੮, ੨੪ ਨਵੰਬਰ ੨੦੧੨ (UTC)