ਅਲਾਹੁਣੀਆਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 42:
ਹਰ ਇਨਸਾਨ ਦੀ ਮੌਤ ਸਮੇਂ ਵੱਖੋ-ਵੱਖਰੀਆਂ ਅਲਾਹੁਣੀਆਂ ਉਚਾਰੀਆਂ ਜਾਂਦੀਆਂ ਹਨ। ਬੁੱਢੇ ਦੀ ਮੌਤ ਸਮੇਂ ਹੋਰ ਅਲਾਹੁਣੀ ੳਚਾਰੀ ਜਾਂਦੀ ਹੈ ਅਤੇ ਕੁੜੀ ਅਤੇ ਜੁਆਨ ਮੁੰਡੇ ਦੀ ਮੌਤ ਸਮੇਂ ਹੋਰ ਅਲਾਹੁਣੀ ਉਚਾਰੀ ਜਾਂਦੀ ਹੈ। ਜਦੋਂ ਅਲਾਹੁਣੀ ਅਲਾਪੀ ਜਾਂਦੀ ਹੈ ਤਾਂ ਬੰਦੇ ਦੇ ਮਨ ਦੀਆਂ ਭਾਵਨਾਵਾਂ ਨੂੰ ਬਾਹਰ ਕੱਢ ਦਿੰਦੀ ਹੈ। ਅਲਾਹੁਣੀ ਇੱਕ ਅਜਿਹਾ ਕਾਵਿ-ਰੂਪ ਹੈ ਜੋ ਕਿ ਮਨੁੱਖ ਦੇ ਮਨ ਦਾ ਭਾਰ ਹਲਕਾ ਕਰਦਾ ਹੈ।
 
{{ਅੰਤਕਾ|1=ਹਵਾਲਾ ਕਿਤਾਬਾਂ|2=
1· ਡਾ· ਕਰਨੈਲ ਸਿੰਘ ਥਿੰਦ, ਪੰਜਾਬੀ ਦਾਲੋਕ ਵਿਰਸਾ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, [[ਪੰਜਾਬੀ ਯੂਨੀਵਰਸਿਟੀ, ਪਟਿਆਲਾ]], 1996, ਪੰਨਾ-163