ਜਾਰਜ ਫੌਕਸ (ਜੁਲਾਈ 1624 – 13 ਜਨਵਰੀ 1691) ਅਗਰੇਜ਼ ਵਿਦਰੋਹੀ ਅਤੇ ਰਿਲੀਜੀਅਸ ਸੋਸਾਇਟੀ ਆਫ਼ ਫ੍ਰੈਂਡਜ (ਆਮ ਤੌਰ 'ਤੇ ਕੁਐਕਰਜ਼ ਜਾਂ ਫ੍ਰੈਂਡਜ ਕਿਹਾ ਜਾਂਦਾ ਹੈ) ਦਾ ਬਾਨੀ ਸੀ।

ਜਾਰਜ ਫੌਕਸ
ਕਲਪਿਤ ਪੋਰਟਰੇਟ[1]
ਜਨਮਜੁਲਾਈ 1624
ਮੌਤ13 ਜਨਵਰੀ 1691 (ਉਮਰ 66)
ਲੰਦਨ, ਇੰਗਲੈਂਡ
ਪੇਸ਼ਾਧਾਰਮਿਕ ਆਗੂ
ਜੀਵਨ ਸਾਥੀਮਾਰਗਰੇਟ ਫੈਲ (ਜਨਮ ਸਮੇਂ ਮਾਰਗਰੇਟ ਆਸਕਿਊ)
ਬੱਚੇਕੋਈ ਨਹੀਂ
ਮਾਤਾ-ਪਿਤਾਕ੍ਰਿਸਟੋਫਰ ਫੌਕਸ (ਪਿਤਾ) ਅਤੇ ਮੇਰੀ ਲਾਗੋ (ਮਾਂ)
ਦਸਤਖ਼ਤ

ਹਵਾਲੇ ਸੋਧੋ

  1. This picture, reputedly by Peter Lely, is in the collection of Swarthmore College. Its authenticity is questioned (see for example, Fenn, W. W. (April 1926). The American Historical Review, Vol.31 No.3 pp.513-515), together with all other supposed portraits of George Fox.