ਖ਼ੁਸ਼ਹਾਲ ਖ਼ਾਨ ਖ਼ਟਕ
ਖ਼ੁਸ਼ਹਾਲ ਖ਼ਾਨ ਖ਼ਟਕ (1613 – 25 ਫਰਵਰੀ 1689; ਪਸ਼ਤੋ: Lua error in package.lua at line 80: module 'Module:Lang/data/iana scripts' not found.), ਜਾਂ ਖ਼ੁਸ਼ਹਾਲ ਬਾਬਾ (ਪਸ਼ਤੋ: Lua error in package.lua at line 80: module 'Module:Lang/data/iana scripts' not found.) ਇੱਕ ਪਸ਼ਤੂਨ ਸ਼ਾਇਰ, ਯੋਧਾ, ਵਿਦਵਾਨ ਅਤੇ ਪਸ਼ਤੂਨ ਲੋਕਾਂ ਦੇ ਖਟਕ ਕਬੀਲੇ ਦਾ ਮੁਖੀ ਸੀ।[1] ਇਸਨੇ ਆਪਣੀ ਕਵਿਤਾ ਵਿੱਚ ਮੁਗਲ ਸਾਮਰਾਜ ਦਾ ਵਿਰੋਧ ਕੀਤਾ ਅਤੇ ਇੱਕ ਪਸ਼ਤੂਨ ਲੋਕਾਂ ਦੇ ਵੱਖਰੇ ਮੁਲਕ ਦਾ ਸੁਪਨਾ ਵੇਖਿਆ। ਹਾਲਾਂਕਿ ਇਸਦੀ ਮੁੱਖ ਰਚਨਾਵਾਂ ਪਸ਼ਤੋ ਭਾਸ਼ਾ ਵਿੱਚ ਹੀ ਹਨ ਪਰ ਇਸਨੇ ਕੁਝ ਰਚਨਾਵਾਂ ਫ਼ਾਰਸੀ ਭਾਸ਼ਾ ਵਿੱਚ ਵੀ ਕੀਤੀਆਂ ਹਨ। ਇਸਨੂੰ ਪਸ਼ਤੋ ਸਾਹਿਤ ਦਾ ਪਿਤਾ ਅਤੇ ਅਫਗਾਨਿਸਤਾਨ ਦਾ ਕੌਮੀ ਕਵੀ ਮੰਨਿਆ ਜਾਂਦਾ ਹੈ।[2][3]
ਖ਼ੁਸ਼ਹਾਲ ਖ਼ਾਨ ਖ਼ਟਕ | |
---|---|
ਜਨਮ | 1613 |
ਮੌਤ | |
ਕਬਰ | ਆਕੋਰਾ ਖਟਕ, ਨੌਸ਼ੇਰਾ ਜਿਲ੍ਹਾ (ਮੌਜੂਦਾ ਖੈਬਰ ਪਖ਼ਤੂਨਖ਼ਵਾ, ਪਾਕਿਸਤਾਨ) |
ਲਈ ਪ੍ਰਸਿੱਧ | ਪਸ਼ਤੋ ਕਵਿਤਾ, ਅਫਗਾਨ ਕੌਮੀਅਤ |
ਜ਼ਿਕਰਯੋਗ ਕੰਮ | ਬਾਜ਼ਨਾਮਾ, ਸਵਾਤਨਾਮਾ, ਫ਼ਜ਼ਲਨਾਮਾ, ਤਿੱਬਨਾਮਾ, ਫਿਰਾਕ਼ਨਾਮਾ |
ਖਿਤਾਬ | ਅਫਗਾਨਿਸਤਾਨ ਦਾ ਕੌਮੀ ਕਵੀ |
Parent | ਮਲਿਕ ਸ਼ਾਹਬਾਜ਼ ਖ਼ਾਨ ਖ਼ਟਕ |
ਹਵਾਲੇ
ਸੋਧੋ- ↑ "Khushal Khan Khattak – The Warrior and the poet". Archived from the original on 2007-08-24. Retrieved 2014-10-21.
{{cite web}}
: Unknown parameter|dead-url=
ignored (|url-status=
suggested) (help) - ↑ doi:10.1080/03068376008731684
This citation will be automatically completed in the next few minutes. You can jump the queue or expand by hand - ↑ Banting, Erinn (2003). Afghanistan: The Culture Lands, Peoples, & Cultures. Crabtree Publishing Company. p. 28. ISBN 0778793370. Retrieved February 28, 2013.