ਖ਼ੋਸੇ ਖ਼ੁਲਿਆਨ ਮਾਰਤੀ ਪੇਰਸ (28 ਜਨਵਰੀ 1853 – 19 ਮਈ 1895) ਕਿਊਬਾਈ ਕੌਮੀ ਨਾਇਕ ਅਤੇ ਲਾਤੀਨੀ ਅਮਰੀਕੀ ਸਾਹਿਤ ਵਿੱਚ ਇੱਕ ਮਹੱਤਵਪੂਰਨ ਹਸਤੀ ਸੀ। ਆਪਣੀ ਛੋਟੀ ਜਿਹੀ ਜ਼ਿੰਦਗੀ ਵਿੱਚ ਉਹ ਇੱਕ ਕਵੀ, ਨਿਬੰਧਕਾਰ, ਪੱਤਰਕਾਰ, ਇਨਕਲਾਬੀ ਦਾਰਸ਼ਨਿਕ, ਅਨੁਵਾਦਕ, ਪ੍ਰੋਫ਼ੈਸਰ, ਪ੍ਰਕਾਸ਼ਕ, ਅਤੇ ਇੱਕ ਸਿਆਸੀ ਸਿਧਾਂਤਕਾਰ ਬਣ ਗਿਆ ਸੀ। ਆਪਣੀਆਂ ਲਿਖਤਾਂ ਅਤੇ ਸਿਆਸੀ ਸਰਗਰਮੀ ਦੇ ਜ਼ਰੀਏ, ਉਹ 19ਵੀਂ ਸਦੀ ਵਿੱਚ ਸਪੇਨ ਦੇ ਖਿਲਾਫ ਕਿਊਬਾ ਦੀ ਆਜ਼ਾਦੀ ਲਈ ਸੰਘਰਸ਼ ਦਾ ਪ੍ਰਤੀਕ ਬਣ ਗਿਆ, ਅਤੇ ਉਸਨੂੰ "ਕਿਊਬਾ ਦੀ ਸੁਤੰਤਰਤਾ ਦਾ ਰਸੂਲ" ਕਿਹਾ ਜਾਂਦਾ ਹੈ।[1]

ਖ਼ੋਸੇ ਮਾਰਤੀ
ਜਨਮਖ਼ੋਸੇ ਖ਼ੁਲਿਆਨ ਮਾਰਤੀ ਪੇਰਸ
28 ਜਨਵਰੀ 1853
ਹਵਾਨਾ, ਸਪੇਨੀ ਕਿਊਬਾ
ਮੌਤਮਈ 19, 1895(1895-05-19) (ਉਮਰ 42)
Dos Ríos, ਸਪੇਨੀ ਕਿਊਬਾ
ਕਿੱਤਾਕਵੀ, ਲੇਖਕ, ਰਾਸ਼ਟਰਵਾਦੀ ਨੇਤਾ
ਰਾਸ਼ਟਰੀਅਤਾਕਿਊਬਾਈ
ਸਾਹਿਤਕ ਲਹਿਰModernismo
ਜੀਵਨ ਸਾਥੀCarmen Zayas Bazan
ਬੱਚੇJosé Francisco "Pepito" Martí
ਰਿਸ਼ਤੇਦਾਰMariano Martí Navarro and Leonor Pérez Cabrera (Parents), 7 sisters (Leonor, Mariana, María de Carmen, María de Pilar, Rita Amelia, Antonia and Dolores)

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2022-05-21. Retrieved 2014-09-15.