ਖਾਰਕੀਵ

ਯੂਕਰੇਨ ਦਾ ਸ਼ਹਿਰ
(ਖਾਰਕੋਵ ਤੋਂ ਰੀਡਿਰੈਕਟ)

ਖਾਰਕੀਵ (ਯੂਕਰੇਨੀ: Харків, ਉਚਾਰਨ [ˈxɑrkiw]),[3] ਜਾਂ ਖਾਰਕੋਵ (ਰੂਸੀ: Ха́рьков; IPA: [ˈxarʲkəf]),[3] ਯੂਕਰੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਉੱਤਰ-ਪੂਰਬੀ ਹਿੱਸੇ ਵਿੱਚ ਸਥਿੱਤ ਹੈ ਅਤੇ ਸਲੋਬੋਯਾਨਸ਼ਚੀਨਾ ਨਾਮਕ ਇਤਿਹਾਸਕ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਹੈ। 6 ਸਤੰਬਰ, 2012 ਦੇ ਰਾਜਖੇਤਰੀ ਵਾਧੇ ਮਗਰੋਂ ਇਸ ਸ਼ਹਿਰ ਦਾ ਖੇਤਰਫਲ 310 ਵਰਗ ਕਿ.ਮੀ. ਤੋਂ ਵਧ ਕੇ 350 ਵਰਗ ਕਿ.ਮੀ. ਹੋ ਗਿਆ।[4]

ਖਾਰਕੀਵ (Харків)
ਖਾਰਕੋਵ (Харьков)
ਗੁਣਕ: 50°0′16.11″N 36°13′53.21″E / 50.0044750°N 36.2314472°E / 50.0044750; 36.2314472
ਦੇਸ਼  ਯੂਕਰੇਨ
ਓਬਲਾਸਤ ਖਾਰਕੀਵ ਓਬਲਾਸਤ
ਨਗਰਪਾਲਿਕਾ ਖਾਰਕੀਵ ਨਗਰ ਨਿਗਮ
ਸਥਾਪਤ 1655-56[1]
ਜ਼ਿਲ੍ਹੇ
ਅਬਾਦੀ (1-10-2012)
 - ਸ਼ਹਿਰ 14,42,910[2]
 - ਮੁੱਖ-ਨਗਰ 17,32,400
ਸਮਾਂ ਜੋਨ EET (UTC+2)
 - ਗਰਮ-ਰੁੱਤ (ਡੀ0ਐੱਸ0ਟੀ) EEST (UTC+3)
ਡਾਕ ਕੋਡ 61001—61499
ਲਸੰਸ ਪਲੇਟ ХА, 21 (ਪੁਰਾਣਾ)
ਭਣੋਈਏ ਸ਼ਹਿਰ ਬੈਲਗੋਰੋਦ, ਬੋਲੋਨੀਆ, ਸਿੰਸੀਨਾਟੀ, ਕੌਨਾਸ, ਲੀਯ, ਮਾਸਕੋ, ਨਿਜ਼ਨੀ ਨੋਵਗੋਰੋਦ, ਨੂਰਮਬਰਗ, ਪੋਸਨਾਨ, ਸੇਂਟ ਪੀਟਰਸਬਰਗ, ਤਿਆਨਜਿਨ, ਜੀਨਾਨ, ਕੁਤਾਇਸੀ, ਵਾਰਨਾ, ਰਿਸ਼ੋਨ ਲਜ਼ੀਓਨ, ਬਰਨੋ, ਦੌਗਾਵਪਿਲਸ
ਵੈੱਬਸਾਈਟ http://www.city.kharkov.ua/en

ਹਵਾਲੇਸੋਧੋ